The
students of Hans Raj Mahila Maha Vidyalaya proved their mettle by securing top
positions the university examination of BFA Semester-I conducted by GNDU. Km.
Sujata & Km. Vrishti got 357 marks out of 400 & stood 1st in
the university. Km. Muskan stood 3rd by securing 346 marks out of
400. Km. Parul got 338 marks & stood 5th in the university.
Principal Prof. Dr (Mrs.) Ajay Sareen congratulated the students & wished
them luck for future. She also congratulated faculty members Dr. Rakhi Mehta
& others for their efforts. On this occasion faculty members of Fine Arts
deptt. were also present.
ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਬੀਐਫਏ ਸਮੈਸਟਰ ਪਹਿਲਾ ਦੀ ਪ੍ਰੀਖਿਆ ਵਿਚ ਉੱਤਮ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਯੂਨੀਵਰਸਿਟੀ ਵਲੋਂ ਘੋਸ਼ਿਤ ਕੀਤੇ ਗਏ ਨਤੀਜੇ ਵਿੱਚ ਕਾਲਜ ਦੀ ਕੁ. ਸੁਜਾਤਾ ਅਤੇ ਵ੍ਰਸ਼ਿਟੀ ਨੇ 40/357 ਅੰਕ ਲੈ ਕੇ ਵਿਸ਼ਵਵਿਦਿਆਲਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁ. ਮੁਸਕਾਨ ਨੇ 40/346 ਅੰਕ ਲੈ ਕੇ ਤੀਜਾ ਸਥਾਨ। ਕੁ. ਪਾਰੂਲ ਨ 40/338 ਅੰਕ ਲੈ ਕੇ ਪੰਜਵਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਦੇ ਮੰਗਲ ਭਵਿੱਖ ਲਈ ਭਗਵਾਨ ਤੋਂ ਕਾਮਨਾ ਕੀਤੀ। ਉਨਾਂ ਨੇ ਫੈਕਲਟੀ ਦੇ ਮੈਂਬਰਾਂ ਅਤੇ ਡਾ. (ਸ਼੍ਰੀਮਤੀ) ਰਾਖੀ ਮਹਿਤਾ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਤੇ ਫਾਈਨ ਆਰਟਸ ਵਿਭਾਗ ਦੇ ਹੋਰ ਅਧਿਆਪਕ ਵੀ ਮੌਜੂਦ ਸਨ।