The Freudian
Psychological Society of Hans Raj Mahila Maha Vidyalaya organized an International
Workshop on Relaxation Techniques for Coping with Stress under the
able guidance of Principal Prof.
Dr. (Mrs.) Ajay Sareen. On this occasion, the resource person for the
workshop was Dr. Hina Chatha, Registered Psychologist, College of Alberta , Canada . Dr. Ashmeen Kaur, HOD Psychology welcomed her
with a planter. Dr. Hina Chatha helped the
students to understand what exactly stress is and how to overcome and cope with
the various kinds of stressors. She
accentuated on focusing upon one’s strengths rather than the stressors and
training our minds to focus upon what makes us happy. She introduced various relaxation techniques
like Diaphragmatic Breathing, Color Breathing, Progressive Muscle Relaxation,
Mindful Breathing and Grounding Technique.
She demonstrated each and every technique and helped the students
learning them well.
Dr. Chatha also conducted various activities to help the
students understand the psychological and physiological effects of stress and
also to help them learn the proper and right way of practicing the various
relaxation techniques. She conducted an
activity named Visualizing Happy Movements and sharing a technique of positive
psychology and emphasized on focusing on positive side of life and sharing it
with others.
During the interactive session, she answered the queries
of the students and motivated them to apply all these relaxation technique
especially during the exams. Miss Rupam
Prashar, Joint Secretary, Freudian Psychological Society gave the vote of
thanks. Principal Prof. Dr. (Mrs.) Ajay
Sareen honoured the resource person Dr. Hina Chatha with a Phulkari, a painting
and a gift. Miss Aastha Angrish and Miss
Anjana were also present during the workshop.
Faculty members from other streams also attended the workshop.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀ ਫ੍ਰਾਡਿਅਨ ਸਾਇਕੋਲਾਜਿਕਸ ਸੋਸਾਇਟੀ ਦੇ ਵਲੋਂ ਰਿਲੈਕਸੇਸ਼ਨ ਤਕਨੀਕ ਤੇ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਬਤੌਰ ਰਿਸੋਰਸ ਪਰਸਨ ਡਾ. ਹੀਨਾ ਚੱਢਾ, ਰਜਿਸਟਰਡ ਸਾਇਕੋਲਾਜਿਸਟ ਕਾਲਜ ਆਫ਼ ਐਲਬਰਟਾ, ਕੈਨੇਡਾ ਮੌਜੂਦ ਸਨ। ਸਾਇਕੋਲਾਜੀ ਵਿਭਾਗ ਦੇ ਮੁੱਖੀ ਡਾ. ਆਸ਼ਮੀਨ ਕੌਰ ਨੇ ਪਲਾਂਟਰ ਦੇ ਕੇ ਉਹਨਾਂ ਦਾ ਸਵਾਗਤ ਕੀਤਾ।
ਡਾ. ਹੀਨਾ ਚੱਢਾ ਨੇ ਵਿਦਿਆਰਥਣਾਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਸਟੈਸ ਵਾਸਤਵ ਵਿੱਚ ਕੀ ਹੈ ਅਤੇ ਇਸ ਤੇ ਕਾਬੂ ਕਿਸ ਤਰ•ਾਂ ਪਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਤਾਕਤਾਂ ਤੇ ਵੱਧ ਫੋਕਸ ਕਰਨਾ ਚਾਹੀਦਾ ਹੈ ਨਾ ਕਿ ਤਨਾਵਾਂ ਤੇ ਅਤੇ ਕਿਹਾ ਕਿ ਸਾਨੂੰ ਆਪਣੇ ਦਿਮਾਗ ਨੂੰ ਇਸ ਤਰ•ਾਂ ਟੇਨਿੰਗ ਦੇਣੀ ਚਾਹੀਦੀ ਹੈ ਕਿ ਸਾਨੂੰ ਜਿਸ ਵਿੱਚ ਖੁਸ਼ੀ ਮਿਲੇ, ਸਾਨੂੰ ਉਹÄ ਕੰਮ ਕਰਨਾ ਚਾਹੀਦਾ ਹੈ।
ਉਹਨਾਂ ਨੇ ਕਈ ਰਿਲੈਕਸੇਸ਼ਨ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਿਵੇਂ ਡਾਇਆਫ੍ਰਾਮਿਕ ਸ਼ਵਸਨ, ਕਲਰ ਸ਼ਵਸਨ, ਪ੍ਰਗਤੀਸ਼ੀਲ ਮਾਸਪੇਸ਼ੀ ਰਿਲੈਕਸੇਸ਼ਨ ਸਚੇਤਨ ਸ਼ਵਸਨ ਅਤੇ ਗਰਾਉਂਡਿੰਗ ਸ਼ਵਸਨ ਆਦਿ। ਉਹਨਾਂ ਨੇ ਹਰ ਤਕਨੀਕ ਨੂੰ ਪ੍ਰਦਰਸ਼ਿਤ ਕੀਤਾ ਤਾਕਿ ਵਿਦਿਆਰਥਣਾਂ ਹਰ ਤਕਨੀਕ ਤੋਂ ਸਹੀ ਤਰ•ਾਂ ਨਾਲ ਜਾਣੂ ਹੋ ਸਕਣ। ਡਾ. ਚੱਢਾ ਨੇ ਵਿਦਿਆਰਥਣਾਂ ਦੀ ਮਦਦ ਨਾਲ ਭਿੰਨ-ਭਿੰਨ ਗਤੀਵਿਧੀਆਂ ਵੀ ਕੀਤੀਆਂ ਤਾਕਿ ਸਟੈਸ ਦੇ ਭਿੰਨ-ਭਿੰਨ ਪ੍ਰਭਾਵਾਂ ਨੂੰ ਠੀਕ ਨਾਲ ਸਮਝਿਆ ਜਾ ਸਕੇ।
ਇੰਟਰਐਕਟਿਵ ਸੈਸ਼ਨ ਵਿੱਚ ਉਹਨਾਂ ਨੇ ਵਿਦਿਆਰਥਣਾਂ ਦੇ ਸਵਾਲਾਂ ਦੇ ਉੱਤਰ ਦਿੱਤੀ ਅਤੇ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਇਹਨਾਂ ਸਾਰੀਆਂ ਤਕਨੀਕਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਜਾਵੇ। ਖਾਸ ਤੌਰ ਤੇ ਪ੍ਰੀਖਿਆ ਦੇ ਦਿਨਾਂ ਵਿੱਚ ਤਾਕਿ ਤਨਾਵ ਰਹਿਤ ਰਹਿਆ ਜਾ ਸਕੇ। ਸੋਸਾਇਟੀ ਦੀ ਜੁਆਇੰਟ ਸੈਕਟਰੀ ਰੂਪਮ ਪਰਾਸ਼ਰ ਨੇ ਧੰਨਵਾਦ ਪੁਰਸਕਾਰ ਦਿੱਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਰਿਸੋਰਸ ਪਰਸਨ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਸਾਇਕੋਲਾਜੀ ਵਿਭਾਗ ਤੋਂ ਆਸਥਾ ਐਂਗ੍ਰਿਸ਼ ਅਤੇ ਅੰਜਨਾ ਵੀ ਮੌਜੂਦ ਸਨ। ਹੋਰਨਾਂ ਵਿਭਾਗਾਂ ਵਿੱਚੋਂ ਅਧਿਆਪਕਾਵਾਂ ਨੇ ਵੀ ਵਰਕਸ਼ਾਪ ਵਿੱਚ ਭਾਗ ਲਿਆ।