The premier institution of North India,
Hans Raj Mahila Maha Vidyalaya is going to organize 2-day International Conference on Contemporary Issues in Social
Sciences on 2nd – 3rd February, 2018. Conference Director Principal Prof. Dr.
(Mrs.) Ajay Sareen told that the objective of the conference is to provide
exposure and opportunities to the faculty and students of UG and PG levels
across the world to interact with experts on contemporary social issues. The Chief Patron of the conference is
President, DAV College Managing Committee Dr. Punam Suri, Padmashri and the
patrons are Justice (Retd.) Sh. N.K. Sud, Vice President, DAVCMC and Dr. Satish
Kumar Sharma, Director (Colleges), DAVCMC.
Conference Conveners Dr. Ashmeen Kaur and Ms. Shallu Batra told that the
keynote address will be delivered by Prof. Daya Singh Sandhu, Director of
Research for Doctoral Programmes at Lindsey Wilson College, Columbia,
Kentucky. The chief guest of the
inaugural session will be Prof. S.S. Johl, Padam Bhushan Awardee, Chancellor
Central University of Punjab and Guest of Honour will be Prof. Dr.
Badrinaryanan Gopalkrishnan, Economist, University of Washington Seattle, USA. Prof. Vandana Sharma, Former Dean, Faculty of
Social Sciences, Punjabi University, Patiala and Prof. Navdeep Singh Tung,
Deptt. of Psychology, GNDU Amritsar will also be present. In the valedictory session, chief guest will
be Prof. Davinder Singh Ladher from Canada and Guest of Honour Dr. Shruti
Shukla, State Coordinator
Guidance and Bureau-cum-Deputy Director, SCERT.
Prof. Suninder Tung, Dean Faculty of Arts and Social Sciences, GNDU
Amritsar, Dr. Mohd. Khalid from Panjab University Chandigarh and Dr. Anil Dutta
Mishra from Allahabad will also be present.
In six technical sessions, research papers will be read and social
issues will be discussed.
ਉੱਤਰ ਭਾਰਤ ਦੇ ਪਤਿਸ਼ਠਿਤ ਸੰਸਥਾਨ ਹੰਸਰਾਜ ਮਹਿਲਾ ਮਹਾਵਿਦਿਆਲਾ ਵੱਲੋਂ ਕੰਟੇਮਪਰੇਰੀ ਇਸ਼ੂਜ਼ ਇਨ ਸ਼ੋਸ਼ਲ ਸਾਇੰਸਿਸ ਵਿਸ਼ੇ ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਾਨਫਰੰਸ ਡਾਇਰੈਕਟਰ ਕਾਲਜ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੁਖ ਉਦੇਸ਼ ਮਾਹਰਾਂ ਨੂੰਸ਼ੋਸ਼ਲ ਮੁਧਿਆਂ ਤੇ ਵਿਚਾਰ ਕਰਨ ਦੇ ਲਈ ਪਲੇਟਫਾਰਮ ਪਦਾਨ ਕਰਨਾ ਹੈ। ਇਸ ਕਾਨਫਰੰਸ 'ਚ ਸਿੱਖਿਆਵਿਦ, ਸਮਾਜਿਕ ਵਿਗਿਆਨਿਕ, ਇੰਡਸਟੀ ਮਾਹਰ, ਅਤੇ ਰਿਸਰਚਰ ਭਾਗ ਲੈਣਗੇ। ਕਾਨਫਰੰਸ ਪੈਟਰਨ ਉਪਪਧਾਨ ਜਸਟਿਸ ਰਿਟਾਯਰਡ ਐਨ.ਕੇ.ਸੂਦ ਅਤੇ ਡਾਇਰੈਕਟਰ ਕਾੱਲਜਿਜ ਡਾ. ਸਤੀਸ਼ ਸ਼ਰਮਾ ਹੈ। ਕਾਨਫਰੰਸ ਕਨਵੀਨਰ ਡਾ. ਆਸ਼ਮੀਨ ਕੌਰ ਤੇ ਸੁਸੀ ਸ਼ਾਲੂ ਬੱਤਰਾ ਨੇ ਦੱਸਿਆ ਕਿ ਕਾਨਫਰੰਸ ਦਾ ਕੀ-ਨੋਟ ਪਪੱਤਰ ਪੋ. ਦਯਾ ਸਿੰਘ ਸੰਧੂ, ਡਾਇਰੈਕਟਰ ਆੱਫ ਰਿਸਰਚ ਫਾਰ ਡੋਕਟੋਰਲ ਪੋਗਾਮ ਏਟ ਲਿਡੰਸੇ ਵਿਲਸਨ ਕਾਲਜ, ਕੋ¦ਬਿਆ, ਕੈਂਟੁਕੀ ਦੁਆਰਾ ਪੜ•ਾ ਜਾਵੇਗਾ। ਉਦਘਾਟਨ ਸੈਸ਼ਨ ਦੇ ਮੁਖ ਮਹਿਮਾਨ ਪੋ. ਐਸ.ਐਸ. ਜੋਹਲ, ਪਦਮ ਭੁਸ਼ਨ ਅਵਾਰਡੀ, ਚਾਂਸਲਰ ਸੈਂਟਲ ਯੂਨੀਵਰਸਿਟੀ ਆੱਫ ਪੰਜਾਬ ਅਤੇ ਗੈਸਟ ਆੱਫ ਆਨਰ ਪੋ. ਡਾ. ਬਦਰੀਨਾਰਾਇਨਨ ਗੋਪਾਲ´ਿਸ਼ਨਨ, ਇਕੋਨਾਮਿਸਟ, ਯੂਨੀਵਰਸਿਟੀ ਆੱਫ ਵਾਸ਼ਿਗੰਟਨ, ਯੂਐਸਏ ਹੋਣਗੇ। ਪੋ. ਵੰਦਨਾ ਸ਼ਰਮਾ, ਸਾਬਕਾ ਡੀਨ ਫੈਕਲਟੀ ਆੱਫ ਸ਼ੋਸ਼ਲ ਸਾਇੰਸ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੋ. ਨਵਦੀਪ ਸਿੰਘ ਤੁੰਗ, ਮਨੋਵਿਗਿਆਨ ਵਿਭਾਗ, ਜੀਐਨਡੀਯੂ ਅਮਿਤਸਰ ਵੀ ਮੌਜੂਦ ਹੋਣਗੇ। ਸਮਾਪਨ ਸਮਾਰੋਹ 'ਚ ਬਤੌਰ ਮੁਖ ਮਹਿਮਾਨ ਕਨਾਡਾ ਤੋਂ ਪੋ. ਦਵਿੰਦਰ ਸਿੰਘ ਲਦੱਰ ਅਤੇ ਗੈਸਟ ਆਫ ਅੋਨਰ ਸੀਮਤੀ ਸ਼ਰੁਤਿ ਸ਼ੁਕਲਾ, ਸਟੇਟ ਕੋਆਡਰੀਨੇਟਰ, ਗਾਇਡੈਂਸ ਏਂਡ ਬਯੂਰੋ-ਕਮ-ਡਿਪਟੀ ਡਾਇਰੈਕਟਰ, ਐਸਸੀਈਆਰਟੀ ਮੌਜੂਦ ਰਹਿਣਗੇ। ਪੋ. ਸੁਨਿੰਦਰ ਤੁੰਗ, ਡੀਨ ਫੈਕਲਟੀ ਆੱਫ ਆਰਟਸ ਏਂਡ ਸ਼ੋਸ਼ਲ ਸਾਇੰਸ, ਜੀਐਨਡੀਯੂ, ਅਮਿਤਸਰ, ਡਾ. ਮੋਹਮੱਦ ਖਾਲਿਦ, ਪੰਜਾਬ ਯੂਨੀ, ਚੰਡੀਗੜ• ਅਤੇ ਡਾ. ਅਨਿਲ ਦੱਤਾ ਮਿਸ਼ਰਾ ਇਲਾਹਾਬਾਦ ਤੋਂ ਮੌਜੂਦ ਰਹਿਣਗੇ। 6 ਟੈਕਨੀਕਲ ਸੈਸ਼ਨਾਂ 'ਚ ਰਿਸਰਚ ਪੇਪਰ ਪੜੇ• ਜਾਉਣਗੇ ਅਤੇ ਸਮਾਜਿਕ ਮੁਧਿਆਂ ਤੇ ਵਿਚਾਰ ਕੀਤਾ ਜਾਵੇਗਾ।