The
Artistic Gymnastics Team of Hans Raj Mahila Maha Vidyalaya participated in GNDU Inter College Artistic Gymnastics
Championship 2017-18 held at GNDU Campus.
The team got winner position. The
team members were Km. Goldy, Km. Amandeep Kaur, Km. Sonali and Km.
Vishali. Principal Prof. Dr. (Mrs.) Ajay
Sareen congratulated the team members and Head of Physical Education department
Mrs. Sudarshan Kang. She told that Km.
Goldy has also participated in All India Inter University Artistic Gymnastics
held at Kurukshetra
University . On this occasion, DPE Ms. Harmeet Kaur, Ms.
Sukhwinder Kaur and Ms. Baldeena D. Khokhar were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਸਾਰਟਿਸਟਿਕ ਜਿਮਨਾਸਟਿਕ ਟੀਮ ਨੇ ਜੀਐਨਡੀਯੂ 'ਚ ਆਯੋਜਿਤ ਇੰਟਰ ਕਾਲਜ ਆਰਟਿਸਟਿਕ ਜਿਮਨਾਸਟਿਕ ਮੁਕਾਬਲੇ 'ਚ ਭਾਗ ਲਿਆ ਅਤੇ ਜੈਤੂ ਰਹੀ। ਟੀਮ 'ਚ ਗੋਲਡੀ, ਅਮਨਦੀਪ ਕੌਰ, ਸੋਨਾਲੀ ਅਤੇ ਵੈਸ਼ਾਲੀ ਸਨ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਟੀਮ ਮੈਂਬਰਾਂ ਅਤੇ ਫਿਜਿਕਲ ਏਜੁਕੇਸ਼ਨ ਵਿਭਾਗ ਦੇ ਮੁਖੀ ਸੀਮਤੀ ਸੁਦਰਸ਼ਨ ਕੰਗ ਨੂੰਵਧਾਈ ਦਿੱਤੀ। ਉਨ•ਾਂ ਕਿਹਾ ਕਿ ਗੋਲਡੀ ਨੇ ਕੁਰੁਸ਼ੇਤਰ 'ਚ ਆਯੋਜਿਤ ਆਲ ਇੰਡਿਆ ਇੰਟਰ ਯੂਨੀਵਰਸਿਟੀ ਆਰਟਿਸਟਿਕ ਜਿਮਨਾਸਟਿਕ 'ਚ ਵੀ ਭਾਗ ਲਿਆ ਸੀ। ਇਸ ਮੌਕੇ ਤੇ ਡੀਪੀਈ ਹਰਮੀਤ ਕੌਰ, ਸੁਖਵਿੰਦਰ ਕੌਰ ਤੇ ਬਲਦੀਨਾ ਡੀ. ਖੋਖਰ ਵੀ ਮੌਜੂਦ ਸਨ।