2-day
International Conference on ‘Contemporary
Issues in Social Sciences’ was inaugurated at Hans Raj Mahila Maha
Vidyalaya. The chief guest of the
occasion was Prof. S.S. Johl, Chancellor, Central University of Punjab,
Bathinda. The keynote speaker was Dr. Badrinarayanan Gopalkrishnan, Economist, University of Washington Seattle , USA . The special guests were Prof. Navdeep Singh
Tung, Deptt. of Psychology GNDU Amritsar and Prof. Vandana Sharma, Former Dean,
Faculty of Social Sciences, Punjabi University, Patiala. Conference Convener Dr. Ashmeen Kaur gave a
brief introduction of the conference.
Principal Prof. Dr. (Mrs.) Ajay Sareen welcomed the guests and said that
India
is lagging behind in one aspect, i.e. character building. We must give our 100% in this aspect only
then India
can become a super power. She conveyed
the message of President, DAVCMC Padamshri Dr. Punam Suri and said that it is the
wish of Dr. Suri to send the resolutions of this conference to the
Ministry. Dr. Punam Suri also
congratulated the organizers of the conference.
Keynote speaker Dr. Badrinarayanan Gopalkrishnan said that U.N. has
given some Sustainable Development Goals (SDG’s) which are goals of the
millennium. Inequality is there in
society because of which there are the richest as well as the poorest people in
the society. He further stated that use
of renewable energy is the need of the hour.
For a tropical country like India , use of renewable energy is
easy and important. Talking about
financial aspects, he said that in the newspapers everyday, we read so many sad
stories of farmers committing suicides.
The reason is lack of resources of credit. So, the policies regarding this are to be
reframed.
Chief Guest
Prof. S.S. Johl said that aspect of disparity is very serious, which needs to
be discussed. We are consuming natural
resources at the cost of next generation.
On social side, there is a big divide on the basis of caste and
religion. Social integration is missing
now a days and culture is also being degraded.
Through such conferences, all these issues can be discussed.
On
this occasion, ‘International Journal of Scientific and Social Research’ was also
released, which is a joint publication of HMV and Academy for International
Science and Research , U.K. Vote of thanks was extended by Chairman,
Local Committee Justice (Retd.) Sh. N.K. Sud.
During inaugural ceremony, Conference Convener Ms. Shallu Batra, LC
members Dr. Pawan Gupta, Sh. Kundan Lal Aggarwal, Dr. Sushma Chawla, Prof.
Jagir Kahlon, Punjabi Writer from Toronto, Sh. Mohan Gill, Punjabi Writer,
Canada, Mrs. Nita Malik, Dr. Rajiv Kumar, Mrs. Chandrika, Mrs. Jyotika Minhas,
Mrs. Alka, Dr. Jivan Devi, Dr. Sharanjit were also present. In technical sessions, various research
papers were read by delegates.
ਹੰਸਰਾਜ ਮਹਿਲਾ ਮਹਾਵਿਦਿਆਲਾ 'ਚ ‘ਸਾਮਾਜਿਕ ਵਿਗਿਆਨ 'ਚ ਸਮਕਾਲੀਨ ਮੁੱਧਿਆਂ' ਤੇ ਦੋ ਰੋਜ਼ਾ ਇੰਟਰਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਦੇ ਰੂਪ 'ਚ ਸੈਂਟਰਲ ਯੂਨੀਵਰਸਿਟੀ, ਭਝਿੰਡਾ ਦੇ ਚਾਂਸਲਰ ਪੋ. ਐਸ.ਐਸ. ਜੌਹਲ ਮੌਜੂਦ ਹੋਏ। ਕਾਨਫਰੰਸ 'ਚ ਮੁਖ ਵਕਤਾ ਦੇ ਤੌਰ ਤੇ ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਇਕੋਨਾਮਿਸਟ ਡਾ. ਬਦਰੀ ਨਾਰਾਇਣਨ ਗੋਪਾਲਾ´ਿਸ਼ਨਨ ਮੌਜੂਦ ਹੋਏ। ਜੀਐਨਡੀਯੂ ਦੇ ਮਨੋਵਿਗਿਆਨ ਵਿਭਾਗ ਦੇ ਪੋ. ਨਵਦੀਪ ਸਿੰਘ ਤੁੰਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਾਬਕਾ ਡੀਨ ਪੋ. ਵੰਦਨਾ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਧਾਰੀ। ਕਾਨਫਰੰਸ ਕਨਵੀਨਰ ਡਾ. ਆਸ਼ਮੀਨ ਕੌਰ ਨੇ ਕਾਨਫਰੰਸ ਬਾਰੇ ਦੱਸਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਉਨ•ਾਂ ਕਿਹਾ ਕਿ ਭਾਰਤ ਇਕ ਪਹਿਲੂ 'ਚ ਪਿਛੜ ਰਿਹਾ ਹੈ ਅਤੇ ਉਹ ਹੈ ਚਰਿਤਰ ਨਿਰਮਾਣ। ਇਸ ਖੇਤਰ 'ਚ ਕੰਮ ਕਰਨ ਤੇ ਹੀ ਭਾਰਤ ਨੂੰਸੁਪਰ ਪਾਵਰ ਬਣਾਇਆ ਜਾ ਸਕਦਾ ਹੈ। ਉਨ•ਾਂ ਡੀਏਵੀ ਸੀਐਮਸੀ ਦੇ ਪਧਾਨ ਪਦਮਸੀ ਡਾ. ਪੂਨਮ ਸੂਰੀ ਦੇ ਸੰਦੇਸ਼ ਨੂੰਸੁਣਾਇਆ ਤੇ ਕਿਹਾ ਕਿ ਇਹ ਡਾ. ਸੂਰੀ ਦੀ ਇੱਛਾ ਹੈ ਕਿ ਇਸ ਕਾਨਫਰੰਸ ਦੇ ਪਸਤਾਵਾਂ ਨੂੰਮੰਤਰਾਲੇ ਨੂੰਭੇਜਿਆ ਜਾਵੇ। ਪਮੁੱਖ ਵਕਤਾ ਡਾ. ਗੋਪਾਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਕੁਝ ਵਿਕਾਸ ਦੀ ਟੀਚੇ ਬਣਾਏ ਹਨ ਜੋ ਮਿਲੇਨਿਯਮ ਦਾ ਟੀਚਾ ਹੈ। ਉਨ•ਾਂ ਕਿਹਾ ਕਿ ਸਮਾਜ 'ਚ ਅਸਮਾਨਤਾਵਾਂ ਮੌਜੂਦ ਹਨ ਕਿਉਂਕਿ ਇਥੇ ਸਭ ਤੋਂ ਅਮੀਰ ਤੇ ਸਭ ਤੋਂ ਗਰੀਬ ਲੋਕ ਵੀ ਹਨ। ਉਨ•ਾਂ ਅਕਸ਼ੇ ਉਰਜ਼ਾ ਦੇ ਉਪਯੋਗ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਭਾਰਤ ਵਰਗੇ ਦੇਸ਼ 'ਚ ਅਕਸ਼ੇ ਉਰਜ਼ਾ ਦਾ ਪਯੋਗ ਆਸਾਨ ਤੇ ਜ਼ਰੂਰੀ ਹੈ। ਵਿੱਤੀ ਪਹ«ਆਂ ਦੇ ਬਾਰੇ 'ਚ ਗੱਲ ਕਰਦੇ ਹੋਏ ਉਨ•ਾਂ ਕਿਹਾ ਕਿ ਰੋਜ਼ਾਨਾ ਸਮਾਚਾਰ ਪੱਤਰਾਂ 'ਚ ਅਸੀਂ ਕਿਸਾਨਾਂ ਦੀ ਆਤਮ ਹੱਤਿਆ ਦੇ ਖਤਰਿਆਂ ਬਾਰੇ ਪੜ•ਦੇ ਹਾਂ। ਇਸਦਾ ਕਾਰਨ ਕੇਡਿਟ ਦੇ ਸੰਸਾਧਨਾਂ ਦੀ ਘਾਟ ਹੈ। ਇਸ ਬਾਰੇ 'ਚ ਨੀਤਿਆਂ ਨੂੰਪੁਨ: ਨਾਮਿਤ ਕੀਤਾ ਜਾਉਣਾ ਚਾਹੀਦਾ ਹੈ। ਮੁਖ ਮਹਿਮਾਨ ਪੋ. ਜੋਹਲ ਨੇ ਕਿਹਾ ਕਿ ਅਸਮਾਨਤਾ ਦਾ ਪਹ« ਬਹੁਤ ਗੰਭੀਰ ਹੈ। ਅਸੀਂ ਅਗਲੀ ਪੀੜ•ੀ ਦੀ ਲਾਗਤ ਤੇ ਪਾਕਤਿਕ ਸੰਸਾਧਨਾਂ ਦਾ ਉਪਭੋਗ ਕਰ ਰਹੇ ਹਨ। ਸਮਾਜਿਕ ਪੱਖ ਤੇ ਜਾਤਿ ਤੇ ਧਰਮ ਦੇ ਆਧਾਰ ਤੇ ਇਕ ਵੱਡਾ ਵਿਭਾਜਨ ਹੈ। ਸਮਾਜਿਕ ਏਕੀਕਰਨ ਨਾ ਹੋਣ ਦੇ ਕਾਰਨ ਸੰਸ´ਿਤੀ ਦਾ ਵੀ ਅਪਮਾਣ ਹੋ ਰਿਹਾ ਹੈ। ਇਸ ਤਰ•ਾਂ ਦੇ ਸੱਮੇਲਨ ਦੇ ਮਾਧਿਅਮ ਨਾਲ ਇਨ•ਾਂ ਸਾਰਿਆਂ ਮੁੱਧਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਅੰਤਰਰਾਸ਼ਟਰੀ ਜਨਰਲ ਵਿਗਿਆਨਿਕ ਆੱਰ ਸਾਮਾਜਿਕ ਅਨੁਸੰਧਾਨ ਨੂੰਵੀ ਜਾਰੀ ਕੀਤਾ ਗਿਆ ਜੋ ਹੰਸ ਰਾਜ ਮਹਿਲਾ ਮਹਾਵਿਦਿਆਲਾ ਤੇ ਅਕਾਦਮੀ ਫਾਰ ਇੰਟਰਨੇਸ਼ਨਲ ਸਾਇੰਸ ਤੇ ਰੀਸਰ ਮੁੱੱਧੇ ਦਾ ਸੰਯੁਕਤ ਪਰਕਾਸ਼ਨ ਹੈ। ਚੇਅਰਮੈਨ ਐਲਐਮਸੀ ਸੀ ਐਨ.ਕੇ. ਸੂਦ ਨੇ ਧੰਨਵਾਦ ਪਸਤਾਵ ਦਿੱਤਾ। ਇਸ ਮੌਕੇ ਤੇ ਕਾਨਫਰੰਸ ਕਨਵੀਨਰ ਸ਼ਾਲੂ ਬਤਰਾ, ਐਲਐਮਸੀ ਮੈਂਬਰ ਡਾ. ਪਵਨ ਗੁਪਤਾ, ਸੀ ਕੁੰਦਨ ਲਾਲ ਅਗਰਵਾਲ, ਡਾ. ਚੁਸ਼ਮਾ ਚਾਵਲਾ, ਟੋਰੰਟੋ ਤੋਂ ਪੰਜਾਬੀ ਲੇਖਕ ਪੋ. ਜਗੀਰ ਕਾਹਲੋਂ, ਕੈਨੇਡਾ ਤੋਂ ਪੰਜਾਬੀ ਲੇਖਕ ਮੋਹਨ ਗਿਲ, ਸੀਮਤੀ ਨੀਟਾ ਮਲਿਕ, ਡਾ. ਰਾਜੀਵ ਕੁਮਾਰ, ਸੀਮਤੀ ਚੰਦਰਿਕਾ, ਸੁਸੀ ਜਯੋਤਿਕਾ, ਅਲਕਾ, ਡਾ. ਜੀਵਨ ਦੇਵੀ ਅਤੇ ਡਾ. ਸ਼ਰਨਜੀਤ ਮੌਜੂਦ ਸਨ।