Saturday, 17 February 2018

Alumni Major Archana visited HMV, encouraged students to serve Nation



It is matter of honour for Hans Raj Mahila Maha Vidyalaya that its students are serving at high posts in almost every sector.  One of these shining students is Major Archana who has done her SSC I and SSC II from Hans Raj Mahila Maha Vidyalaya during the year 2001-2003.  Recalling her study time, Major Archana visited HMV with her family.  Nowadays she is serving in Military Nursing Services.  Principal Prof. Dr. (Mrs.) Ajay Sareen welcomed Major Archana and honoured her.
            During the meet with students Major Archana motivated the students to join Indian Army as Officers to serve the nation.  She encouraged them to work hard and think big.  Sharing her memories of college time, she said college time is best time of our life.  Hard work been done at this time surely borne fruit in future.  She said that focus on achieving your goals and fly with brave wings.
            Principal Prof. Dr. (Mrs.) Ajay Sareen honoured Major Archana and motivated the students to be strong and dream big.  She said that students should work hard to bring laurels for their parents, college and nation.
            On this occasion, NCC Coordinator Dr. Rajiv Kumar, Mrs. Saloni Sharma, Ms. Sonia Mahendru and Mrs. Purnima were also present.


ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੇ ਲਈ ਇਹ ਬਹੁਤ ਗੌਰਵ ਦੀ ਗ਼ਲ ਹੈ ਕਿ ਇਥੇ ਦੀਆਂ ਵਿਦਿਆਰਥਣਾਂ ਹਰ ਖੇਤਰ 'ਚ ਟੋਪ ਪੋਜੀਸ਼ਨਾਂ ਤੇ ਕਾਬਜ਼ ਹਨ।  ਇਨ•ਾਂ ਵਿਚੋਂ ਇਕ ਭਾਰਤੀ ਸੇਨਾ 'ਚ ਕਾਰਜ਼ਸ਼ੀਲ ਮੇਜਰ ਅਰਚਨਾ ਹੈ ਜਿਨ•ਾਂ ਨੇ ਸਾਲ 2001-2003 'ਚ ਐਚਐਮਵੀ ਨਾਲ +1 ਤੇ +2 ਦੀ ਸਿੱਖਿਆ ਗਹਿਣ ਕੀਤੀ।  ਆਪਣੇ ਪੁਰਾਣੇ ਦਿਨਾਂ ਨੂੰਯਾਦ ਕਰਦੇ ਹੋਏ, ਮੇਜਰ ਅਰਚਨਾ ਸਪਰਿਵਾਰ ਐਚਐਮਵੀ ਪਹੁੰਚੀ।  ਵਰਤਮਾਨ 'ਚ ਉਹ ਮਿਲਿਟੀ ਨਰਸਿੰਗ ਸਰਵਿਸਿਸ 'ਚ ਮੇਜਰ ਦੇ ਪਦ ਤੇ ਕਾਰਜ਼ਸ਼ੀਲ ਹੈ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਉਨ•ਾਂ ਦਾ ਸੁਆਗਤ ਕੀਤਾ। 
ਵਿਦਿਆਰਥਣਾਂ ਨਾਲ ਮੁਲਾਕਾਤ ਦੇ ਦੌਰਾਨ ਮੇਜਰ ਅਰਚਨਾ ਨੇ ਵਿਦਿਆਰਥਣਾਂ ਨੂੰਬਤੌਰ ਆਫਿਸਰ ਭਾਰਤੀ ਸੇਨਾ ਜਵਾਇਨ ਕਰਨ ਲਈ ਪੋਤਸਾਹਿਤ ਕੀਤਾ ਤਾਂਕਿ ਉਹ ਦੇਸ਼ ਦੀ ਸੇਵਾ ਕਰ ਸਕਨ।  ਉਨ•ਾਂ ਵਿਦਿਆਰਥਣਾਂ ਨੂੰਮਿਹਨਤ ਕਰਨ ਤੇ ਉੱਚਾ ਸੋਚਨ ਦੀ ਪੇਰਣਾ ਦਿੱਤੀ।  ਕਾਲਜ ਦੇ ਸਮੇਂ ਦੀਆਂ ਯਾਦਾਂ ਨੂੰਤਾਜ਼ਾ ਕਰਦੇ ਹੋਏ ਮੇਜਰ ਅਰਚਨਾ ਨੇ ਕਿਹਾ ਕਿ ਕਾਲਜ ਦਾ ਸਮਾਂ ਸਰਵਓਤਮ ਸਮਾਂ ਹੁੰਦਾ ਹੈ।  ਇਸ ਸਮੇਂ ਕੀਤੀ ਗਈ ਮਿਹਨਤ ਦਾ ਫਲ ਸਾਨੂੰਭੱਵਿਖ 'ਚ ਮਿਲਦਾ ਹੈ।  ਜੇਕਰ ਸਾਡਾ ਧਿਆਨ ਸਾਡੇ ਟੀਚੇ ਤੇ ਹੋਵੇਗਾ ਤਾਂ ਸਾਡੀ ਉਡਾਨ ਨੂੰਕੋਈ ਨਹੀਂ ਰੋਕ ਸਕਦਾ।
ਪਿੰ. ਡਾ. ਸਰੀਨ ਨੇ ਮੇਜਰ ਅਰਚਨਾ ਨੂੰਸਨਮਾਨਤ ਕੀਤਾ ਅਤੇ ਵਿਦਿਆਰਥਣਾਂ ਨੂੰਸਕਾਰਾਤਮਕ ਸੋਚਨ ਲਈ ਪੇਰਿਤ ਕੀਤਾ।  ਉਨ•ਾਂ ਕਿਹਾਕਿ ਵਿਦਿਆਰਥਣਾਂ ਨੂੰਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਮਾਤਾ ਪਿਤਾ, ਕਾਲਜ ਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਨ।
ਇਸ ਮੌਕੇ ਤੇ ਐਨ.ਸੀ.ਸੀ ਕੋਆਰਡੀਨੇਟਰ ਡਾ. ਰਾਜੀਵ ਕੁਮਾਰ, ਸੀਮਤੀ ਸਲੋਨੀ ਸ਼ਰਮਾ, ਸੁਸੀ ਸੋਨਿਆ ਮਹੇਂਦਰੂ ਤੇ ਸੀਮਤੀ ਪੂਰਨਿਮਾ ਵੀ ਮੌਜੂਦ ਸਨ।