Hans
Raj Mahila Maha Vidyalaya set up a TV screen to facilitate the students for live watching of Prime Minster
Narendra Modi’s address on Exam Stress
named as ‘Priksha Par Charcha – Pradhan
Mantri Modi Ke Sath’. Prime Minister
Narendra Modi addressed one to one session with students came from throughout
the country at Talkatora Stadium, New
Delhi .
Simultaneously the event was shown at various institutions through live
facility. HMV also applauded the PM’s
effort by providing the facility of live watching. Around 300 students listened and watched PM
Modi at college campus. PM Modi
motivated the students to focus upon exams by defocusing another things. He stressed upon inculcating self
discipline. Modi suggested the students
to compete with yourselves rather than with any other. He also appealed the parents to understand
the interests of children and not to focus upon their own wishes.
Principal Prof. Dr. (Mrs.) Ajay
Sareen admired the efforts of PM Modi and said this address will be very
fruitful for the 10th & 12th students who are
preparing for exams now days. She also
wished the students for shining future.
ਪਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਤਾਲ ਕਟੋਰਾ ਸਟੇਡੀਅਮ ਨਵੀਂ ਦਿੱਲੀ 'ਚ ਦੇਸ਼ ਭਰ ਤੋਂ ਆਏ ਵਿਦਿਆਰਥੀਆਂ ਨੂੰਪਰੀਖਿਆ ਤਨਾਓ ਵਿਸ਼ੇ ਤੇ ਖਾਸ ਤੌਰ ਤੇ ਸੰਬੋਧਿਤ ਕੀਤਾ ਗਿਆ। ‘ਪਰੀਖਿਆ ਪਰ ਚਰਚਾ - ਪਧਾਨ ਮੰਤਰੀ ਮੋਦੀ ਕੇ ਸਾਥ' ਨਾਂ ਨਾਲ ਆਯੋਜਿਤ ਇਸ ਪੋਗਾਮ 'ਚ ਦੇਸ਼ ਦੇ ਕੋਨੇਕ-ੋਨੇ ਤੋਂ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਸੀ ਮੋਦੀ ਤੋਂ ਆਪਣੇ ਸਵਾਲ ਪੁੱਛੇ। ਨਾਲ ਹੀ ਸਕੂਲਾਂ ਕਾਲਜਾਂ 'ਚ ਇਸ ਪੋਗਾਮ ਦਾ ਲਾਇਵ ਪਸਾਰਣ ਕੀਤਾ ਗਿਆ। ਇਸ ਕੜੀ 'ਚ ਐਚ.ਐਮ.ਵੀ. 'ਚ ਵੀ ਵਿਦਿਆਰਥਣਾਂ ਦੀ ਸੁਵਿਧਾ ਦੇ ਲਈ ਟੀਵੀ ਸ´ੀਨ ਲਗਾਈ ਗਈ ਅਤੇ ਪਧਾਨ ਮੰਤਰੀ ਦੁਆਰਾ ਦਿੱਤੀ ਜਾ ਰਹੀ ਜਾਣਕਾਰੀ ਨਾਲ ਅਵਗਤ ਕਰਵਾਇਆ ਗਿਆ। 300 ਦੇ ਕਰੀਬ ਵਿਦਿਆਰਥਣਾਂ ਨੇ ਕਾਲਜ ਕੈਂਪਸ 'ਚ ਪਧਾਨ ਮੰਤਰੀ ਨੂੰਸੁਨਣ ਦਾ ਮੌਕਾ ਪਾਪਤ ਕੀਤਾ।
ਪੰਧਾਨ ਮੰਤਰੀ ਨੇ ਵਿਦਿਆਰਥਣਾਂ ਨੂੰਪਰੀਖਿਆ ਦੇ ਦਿਨਾਂ 'ਚ ਪਰੀਖਿਆ 'ਚ ਹੀ ਧਿਆਨ ਲਗਾਉਣ ਲਈ ਪੇਰਿਤ ਕੀਤਾ ਪਰ ਇਸ ਸਮੇਂ ਖੇਡ ਅਤੇ ਯੋਗਾ ਦੇ ਮਹੱਤਵ ਤੇ ਵੀ ਉਨ•ਾਂ ਰੋਸ਼ਨੀ ਪਾਈ। ਇਸ ਤੋਂ ਇਲਾਵਾ ਸਵੈ-ਅਨੁਸ਼ਾਸਨ ਦੀ ਵੀ ਉਨ•ਾਂ ਗੱਲ ਕੀਤੀ। ਉਨ•ਾ ਵਿਦਿਆਰਥਣਾਂ ਨੂੰਪੇਰਿਤ ਕੀਤਾ ਕਿ ਮੁਕਾਬਲੇ ਦੀ ਦੌੜ 'ਚ ਨਾ ਪਵੋ ਬਲਕਿ ਕਿਸੇ ਨਾਲ ਮੁਕਾਬਲੇ ਦੀ ਥਾਂ ਤੇ ਆਪਣੇ ਨਾਲ ਮੁਕਾਬਲਾ ਕਰੋ। ਪਧਾਨ ਮੰਤਰੀ ਨੇ ਬੱਚਿਆਂ ਦੇ ਅਭਿਭਾਵਕਾਂ ਨੂੰਵੀ ਪੇਰਿਤ ਕੀਤਾ ਕਿ ਆਪਣੀ ਇੱਛਾਵਾਂ ਬੱਚਿਆਂ ਤੇ ਨਾ ਥੋਪੋ।
ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕਿਹਾ ਕਿ ਇਹ ਸੰਬੋਧਨ ਵਿਦਿਆਰਥੀ ਜਗਤ, ਖਾਸ ਤੌਰ ਤੇ ਦਸਵੀਂ ਤੇ ਬਾਰ•ਵੀਂ ਦੇ ਵਿਦਿਆਰਥੀਆਂ ਦੇ ਲਈ ਬਹੁਤ ਫਲਦਾਇਕ ਰਹਿਣ ਵਾਲਾ ਹੈ ਕਿਉਂਕਿ ਇਨ•ਾਂ ਦਿਨਾਂ 'ਚ ਬੋਰਡ ਪਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ। ਉਨ•ਾਂ ਨੇ ਵੀ ਵਿਦਿਆਰਥਣਾਂ ਦੇ ਚੰਗੇ ਤੇ ਰੋਸ਼ਨ ਭੱਵਿਖ ਦੀ ਕਾਮਨਾ ਕੀਤੀ।