Sunday, 18 February 2018

Three students of HMV got placement in INFOSYS

Three students of Hans Raj Mahila Maha Vidyalaya got placement in INFOSYS Company.  Principal Prof. Dr. (Mrs.) Ajay Sareen congratulated the students for this achievement.  The students are Nimisha and Riya Sharma from BCA III and Dilpreet Kaur from B.Sc. IT III.  Coordinator of Placement Cell Mr. Gullagong told that the post of these students will be ‘Operations Executive’ and their annual package will be Rs.2.19 lakhs.  The first round of their interview was Aptitude Test and the second round was interview.  Both these rounds were conducted in Chitkara University.  Principal Prof. Dr. (Mrs.) Ajay Sareen said that it is the result of hard work and dedication of students that they got placement in a reputed company.  On this occasion, from Placement Cell, Mr. Ravinder Mohan Jindal, Mr. Pardeep Mehta, Mr. Sumit Sharma were also present.

ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀਆਂ ਤਿੰਨ ਵਿਦਿਆਰਥਣਾਂ ਦਾ ਇਨਫੋਸਿਸ ਕੰਪਨੀ 'ਚ ਚੌਣ ਕੀਤਾ ਗਿਆ ਹੈ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਦੀ ਇਸ ਉਪਲਬਧੀ ਤੇ ਉਨ•ਾਂ ਨੂੰਵਧਾਈ ਦਿੱਤੀ।  ਇਨ•ਾਂ ਵਿਦਿਆਰਥਣਾਂ 'ਚ ਬੀ.ਸੀ.ਏ. ਫਾਇਨਲ ਦੀ ਨਿਮਿਸ਼ਾ ਤੇ ਰਿਯਾ ਸ਼ਰਮਾ ਅਤੇ ਬੀ.ਐਸ.ਸੀ.ਆਈ.ਟੀ ਫਾਇਨਲ ਦੀ ਦਿਲਪੀਤ ਕੌਰ ਸ਼ਾਮਲ ਸਨ।  ਪਲੇਸਮੈਂਟ ਸੈਲ ਦੇ ਕੋਆਰਡੀਨੇਟਰ ਗੁੱਲਾਗਾਂਗ ਨੇ ਦੱਸਿਆ ਕਿ ਵਿਦਿਆਰਥਣਾਂ ਨੂੰਆਪਰੇਸ਼ੰਸ ਏਗਜੀਕਿਊਟਿਵ ਦੀ ਪੋਸਟ ਦਿੱਤੀ ਗਈ ਹੈ ਅਤੇ ਸਲਾਨਾ ਪੈਕੇਜ 2.19 ਲੱਖ ਦਿੱਤਾ ਗਿਆ ਹੈ।  ਇਨ•ਾਂ ਵਿਦਿਆਰਥਣਾਂ ਦਾ ਪਹਿਲਾ ਰਾਉਂਡ 'ਚ ਏਪਟੀਟਯੂਡ ਟੈਸਟ ਲਿਆ ਗਿਆ ਅਤੇ ਦੂਜੇ ਰਾਉਂਡ 'ਚ ਇੰਟਰਵਿਉ ਆਯੋਜਿਤ ਕੀਤਾ ਗਿਆ।  ਪਹਿਲੇ ਦੋਨਾਂ ਰਾਉਂਡ ਚਿਤਕਾਰਾ ਯੂਨੀਵਰਸਿਟੀ 'ਚ ਆਯੋਜਿਤ ਕੀਤੇ ਗਏ।  ਪਿੰ. ਡਾ. ਸਰੀਨ ਨੇ ਕਿਹਾ ਕਿ ਇਹ ਇਨ•ਾਂ ਵਿਦਿਆਰਥਣਾਂ ਦੀ ਮਿਹਨਤ ਅਤੇ ਲਗਨ ਦਾ ਵੀ ਨਤੀਜ਼ਾ ਹੈ ਕਿ ਇਨ•ੀਂ ਵਧੀਆ ਕੰਪਨੀ 'ਚ ਪਲੇਸਮੈਂਟ ਮਿਲੀ ਹੈ।  ਇਸ ਮੌਕੇ ਤੇ ਪਲੇਸਮੈਂਟ ਸੈਲ ਤੋਂ ਸੀ ਰਵਿੰਦਰ ਮੋਹਨ ਜਿੰਦਲ, ਸੀ ਪਦੀਪ ਮੇਹਤਾ ਤੇ ਸੀ ਸੁਮਿਤ ਸ਼ਰਮਾ ਵੀ ਮੌਜੂਦ ਸਨ।