A pious Havan Yajna was organized at Hans Raj
Mahila Maha Vidyalaya to mark the celebrations of Rishi Bodhutsav. The
ambience bore a spiritual look with everyone donning the saffron Om Patakas and
reciting the Gayatri Mantra.
Principal Prof. Dr. (Mrs.) Ajay
Sareen welcomed the members and told that Maharshi Dayanand Saraswati got
enlightened on this very day and henceforth this day is celebrated as Rishi
Bodhutsav. She further said that we owe
a lot to Maharshi Dayanand Saraswati in the context of progress and
modernization. He made tremendous
efforts to uproot the evils from the society.
She also conveyed the blessings and wishes of Padamshri Dr. Punam Suri,
President, DAVCMC New Delhi. Dr. Suri
believes that all should try to become a real ‘Arya’ means ‘the best’. Dr. Sareen remarked that this day should be
celebrated as an introspection day because your conscious is your true
guide. One should try to overcome ones
weakness and work upon the strengths.
She also congratulated the
members for the newly built office, visitors’ hall and reception. Dr. Nidhi Bal also narrated the story of
Maharishis enlightenment. Maharishi
realized that the real abode of Lord Shiva is in the heart and not anywhere
outside so one should move into the self and find the light of knowledge.
Office Supdt. Mr. Amarjit Khanna
also bowed to the name and glory of Swami Dayanand and Mahatma Hans Raj and
said we should follow the path shown by them.
Dr. Prem Sagar rendered his voice to a beautiful hymn ‘Mujme Om Tujme
Om’ and everybody was led into a spiritual world. Dean Academics and Staff Secretary Dr.
Kanwaldeep Kaur also related the glorious history of DAV institutions and its
worthy leaders and prayed for the success of HMV.
The Havan was organized by Mrs.
Sunita Dhawan and the stage was conducted by Dr. Anjana Bhatia who also recited
a poem on Swami Dayanand. The
celebration came to a close with the recital of Shanti Path. On this occasion, Langar was also served
throughout the day for teachers, students and outsiders.
ਹੰਸਰਾਜ ਮਹਿਲਾ ਮਹਾਵਿਦਿਆਲਾ 'ਚ ਰੀਸ਼ਿ ਬੋਦੋਤਸਵ ਦੇ ਸ਼ੁਭ ਮੌਕੇ ਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਗਾਯਤੀ ਮੰਤਰ ਦੇ ਪਾਠ ਅਤੇ ਘੀ ਤੇ ਸਾਮਗੀ ਦੀ ਆਹੂਤਿਆਂ ਦੇ ਮਾਧਿਅਮ ਤੋਂ ਸਰਵਮੰਗਲ ਦੀ ਪਾਥਨਾ ਕੀਤੀ ਗਈ।
ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਇਸ ਮੌਕੇ ਤੇ ਸਾਰੇ ਆਰਿਆ ਸੱਜਨਾਂ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਅੱਜ ਦੇ ਦਿਨ ਮਹਾਰੀਸ਼ਿ ਦਯਾਨੰਦ ਜੀ ਨੂੰਗਿਆਨ ਦਾ ਬੋਧ ਹੋਇਆ ਸੀ ਜਿਸ ਮੌਕੇ ਤੇ ਅੱਜ ਦਾ ਦਿਨ ਰੀਸ਼ਿ ਬੋਧੋਤਸਵ ਦੇ ਰੂਪ 'ਚ ਮਨਾਇਆ ਜਾਂਦਾ ਹੈ। ਉਨ•ਾਂ ਕਿਹਾ ਕਿ ਆਧੁਨਿਕ ਵਿਕਾਸਸ਼ੀਲ ਸਮਾਜ ਦੇ ਲਈ ਅਸੀਂ ਸਵਾਮੀ ਦਯਾਨੰਦ ਜੀ ਦੇ ਰਿਣੀ ਹਾਂ। ਉਨ•ਾਂ ਡੀਏਵੀ ਪਬਧਕੀ ਕਮੇਟੀ ਦੇ ਪਧਾਨ ਆਰਿਆ ਰਤਨ ਪਦਮਭੂਸ਼ਨ ਸੀ ਪੂਨਮ ਸੂਰੀ ਦੇ ਵਿਚਾਰਾਂ ਨੂੰਵਿਅਕਤ ਕਰਦੇ ਹੋਏ ਕਿਹਾ ਕਿ ਉਨ•ਾਂ ਦਾ ਮਨਣਾ ਹੈ ਕਿ ਅਸੀਂ ਸਾਰੇ ਆਰਿਆ ਬਣੇ ਭਾਵ ਸੇਸ਼ਟ ਬਣੇ। ਜਦੋਂ ਅਸੀਂ ਦੂਜਿਆਂ ਤੋਂ ਅਲੱਗ ਬਣ ਜਾਂਵਾਂਗੇਂ ਤਾਂ ਸਾਡੇ 'ਚ ਆਪ ਹੀ ਸੇਸ਼ਠ ਗੁਣਾਂ ਦਾ ਵਿਕਾਸ ਹੋਵੇਗਾ। ਉਨ•ਾਂ ਕਿਹਾ ਕਿ ਅੱਜ ਦਾ ਦਿਨ ਸਾਨੂੰਆਤਮਬੋਧ ਦੇ ਰੂਪ 'ਚ ਵੀ ਮਣਾਉਣਾ ਚਾਹੀਦਾ ਕਿਉਂਕਿ ਸਾਡੇ ਮਨ ਤੋਂ ਬਿਹਤਰ ਸਾਡਾ ਕੋਈ ਮਿੱਤਰ ਨਹੀਂ ਹੈ ਇਸ ਲਈ ਸਾਨੂੰਆਪਣੇ ਮਨ ਨਾਲ ਵਾਰਤਾਲਾਪ ਕਰ ਮਨ ਦੀਆਂ ਕਮਜੋਰੀਆਂ ਤੇ ਜਿੱਤ ਪਾਪਤ ਕਰ ਆਪਣੀ ਪਬਲਤਾ ਨੂੰਉਜਾਗਰ ਕਰਨਾ ਚਾਹੀਦਾ ਹੈ।
ਉਨ•ਾਂ ਇਸ ਮੌਕੇ ਤੇ ਨਾੱਨ ਟੀਚਿੰਗ ਦੇ ਨਵ-ਨਿਰਮਿਤ ‘ਆਂਗਤੁਕ ਹਾੱਲ ਰਿਸੇਪਸ਼ਨ' ਦੇ ਲਈ ਸਭ ਨੂੰਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਡੀਏਵੀ ਪਰਿਵਾਰ ਨਿਤ-ਨਵੀਆਂ ਉਚਾਈਆਂ ਨੂੰਪਾਪਤ ਕਰੇ। ਇਸ ਮੌਕੇ ਤੇ ਡਾ. ਨਿਧਿ ਕੋਛੜ ਨੇ ਸ਼ਿਵਰਾਤੀ ਦੇ ਇਸ ਮੌਕੇ ਤੇ ਆਰਿਆ ਸਮਾਜ ਦੇ ਮਹੱਤਵ ਨੂੰਪਤਿਪਾਦਿਤ ਕਰਦੇ ਹੋਏ ਦੱਸਿਆ ਕਿ ਮਹਾਰਿਸ਼ੀ ਦਯਾਨੰਦ ਨੂੰਇਸ ਦਿਨ ਗਿਆਨ ਦੀ ਪਾਪਤੀ ਹੋਈ ਅਤੇ ਉਹ ਸਮਾਜ ਕਲਿਆਣ, ਸਵਰਾਜ ਦੀ ਸਥਾਪਨਾ, ਨਾਰੀ ਸਸ਼ਕਤੀਕਰਲ ਦੀ ਭਾਵਨਾ ਨਾਲ ਜੁੜ ਗਏ। ਸਾਨੂੰਵੀ ਇਸ ਤਰ•ਾਂ ਉਨ•ਾਂ ਦੇ ਪਦਚਿੰਨ•ਾਂ ਤੇ ਚਲ ਕੇ ਮਾਨਵ ਕਲਿਆਨ ਤੇ ਰਾਸ਼ਟਰਹਿਤ ਨੂੰਸਮਰਪਿਤ ਰਹੇ।
ਇਸ ਸ਼ੁਭ ਮੌਕੇ ਤੇ ਆਰਿਆਰਤਨ ਪਦਮਭੁਸ਼ਨ ਸੀ ਪੂਨਮ ਸੂਰੀ ਜੀ ਦੁਆਰਾ ਫੋਨ ਕਾੱਲ ਦੇ ਮਾਧਿਅਮ ਨਾਲ ਸਾਰੇ ਡੀਏਵੀ ਪਰਿਵਾਰ ਰਿਸ਼ੀ ਬੋਦੋਸਤਵ ਦੀ ਮੁਬਾਰਕਬਾਦ ਦਿੱਤੀ। ਸੀ ਅਮਰਜੀਤ ਖੰਨਾ ਆਫਿਸ ਸੁਪੀਡੈਂਅ ਨੇ ਵੀ ਸਵਾਮੀ ਦਯਾਨੰਦ ਤੇ ਮਹਾਤਮਾ ਹੰਸਰਾਜ ਜੀ ਨੂੰਨਮਨ ਕੀਤਾ ਅਤੇ ਉਨ•ਾਂ ਦੇ ਦਿਖਾਏ ਰਸਤੇ ਤੇ ਚਲਣ ਦੀ ਪੇਰਣਾ ਦਿੱਤੀ। ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਪੇਮ ਸਾਗਰ ਨੇ ਇਸ ਮੌਕੇ ਤੇ ‘ਮੁਝਮੇਂ ਓਮ.... ਤੁਝਮੇਂ ਓਮ' ਭਜਨ ਪੇਸ਼ ਕੀਤਾ। ਡੀਨ ਅਕਾਦਮਿਕ ਤੇ ਸਟਾਫ ਸਕੱਤਰ ਡਾ. ਕਵਲਜੀਤ ਕੌਰ ਨੇ ਵੀ ਡੀਏਵੀ ਸੰਸਥਾ ਦੇ ਗੌਰਵਮਈ ਇਤਿਹਾਸ ਦੇ ਪਤਿ ਸ਼ਰਧਾ ਭਾਵ ਪੇਸ਼ ਕੀਤੇ ਅਤੇ ਪਗਤਿ ਪਥ ਤੇ ਅਗਸਰ ਰਹਿਣ ਦੀ ਪੇਰਣਾ ਦਿੱਤੀ।
ਮੰਤਰ ਉਚਾਰਣ ਸੰਸ´ਿਤ ਵਿਭਾਗ ਦੀ ਮੁਖੀ ਸੀਮਤੀ ਸੁਨੀਤਾ ਧਵਨ ਨੇ ਕੀਤਾ। ਮੰਚ ਸੰਚਾਨ ਡਾ. ਅੰਜਨਾ ਭਾਟਿਆ ਨੇ ਕੀਤਾ। ਇਸ ਮੌਕੇ ਫੈਕਲਟੀ ਤੇ ਸਟਾਫ ਮੈਂਬਰ ਮੌਜੂਦ ਹੋਏ। ਅੰਤ 'ਚ ਸ਼ਾਂਤੀ ਪਾਠ ਤੇ ਸਰਵਮੰਗਲ ਦੀ ਭਾਵਨਾ ਨਾਲ ਹਵਨ ਯੱਗ ਸਮਾਪਤ ਹੋਇਆ। ਇਸ ਮੌਕੇ ਸਾਰਾ ਦਿਨ ¦ਗਰ ਦਾ ਵੀ ਆਯੋਜਨ ਕੀਤਾ ਗਿਆ। ਅਧਿਆਪਕਾਂ, ਵਿਦਿਆਰਥਣਾਂ ਤੇ ਰਾਹਗੀਰਾਂ ਨੇ ¦ਗਰ ਛੱਕਿਆ।