The
Athletics team of HMV 
 Collegiate  Sr.
  Sec.  School HMV  Collegiate 
 School 
ਐਚ.ਐਮ.ਵੀ. ਕਾੱਲਜਿਏਟ ਸੀ.ਸੈ. ਸਕੂਲ ਦੀ ਏਥਲੈਟਿਕਸ ਟੀਮ ਨੇ ਸਕੂਲ ਜ਼ਿਲਾ ਏਥਲੈਟਿਕਸ ਮੁਕਾਬਲੇ 'ਚ ਭਾਗ ਲੈ ਕੇ ਢੇਰਾਂ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।  ਕੁ. ਦੀਯਾ ਨੇ ਤਿੰਨ ਗੋਲਡ ਮੈਡਲ ਜਿੱਤੇ।  ਕੁ. ਕਮਲਜੀਤ ਕੌਰ ਨੇ 2 ਗੋਲਡ ਮੈਡਲ ਤੇ 1 ਸਿਲਵਰ ਮੈਡਲ ਜਿੱਤਿਆ।  ਕੁ. ਤਾਨਿਆ ਨੇ 1 ਗੋਲਡ ਮੈਡਲ ਅਤੇ ਕੁ. ਫਿਜ਼ਾ ਨੇ 1 ਸਿਲਵਰ ਮੈਡਲ ਜਿੱਤਿਆ।  ਇਸ ਤੋਂ ਇਲਾਵਾ ਕੁ. ਕਮਲਜੀਤ ਕੌਰ ਨੇ ਸੰਗਰੂਰ 'ਚ ਆਯੋਜਿਤ ਸਕੂਲ ਸਟੇਟ ਏਥਲੈਟਿਕਸ ਮੁਕਾਬਲੇ 'ਚ ਸਿਲਵਰ ਮੈਡਲ ਪਾਪਤ ਕੀਤਾ।  ਉਸਨੇ ਰੋਹਤਕ, ਹਰਿਆਣਾ 'ਚ ਆਯੋਜਿਤ ਨੈਸ਼ਨਲ ਸਕੂਲ ਗੇਮਜ਼ 'ਚ ਵੀ ਭਾਗ ਲਿਆ।  ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਨੇ ਟੀਮ ਮੈਂਬਰਾਂ ਅਤੇ ਅਧਿਆਪਕਾਂ ਨੂੰਵਧਾਈ ਦਿੱਤੀ ਅਤੇ ਕਿਹਾ ਕਿ ਐਚਐਮਵੀ ਕਾੱਲਜਿਏਟ ਸਕੂਲ 'ਚ ਖਿਡਾਰਣਾ ਨੂੰਹਰ ਸੰਭਵ ਸੁਵਿਧਾ ਦਿੱਤੀ ਜਾਂਦੀ ਹੈ।  ਉਨ•ਾਂ ਕਿਹਾ ਕਿ ਇਹ ਖਿਡਾਰਣਾਂ, ਸਪੋਰਟਸ ਵਿਭਾਗ ਦੇ ਮੁਖੀ ਸੀਮਤੀ ਸੁਦਰਸ਼ਨ ਕੰਗ, ਡੀਪੀਈ ਸੁਸੀ ਹਰਮੀਤ ਕੌਰ, ਸੁਖਵਿੰਦਰ ਕੌਰ, ਬਲਦੀਨਾ ਡੀ. ਖੋਖਰ ਅਤੇ ਕੋਚਾਂ ਦੀ ਮਿਹਨਤ ਦਾ ਨਤੀਜ਼ਾ ਹੈ ਜੋ ਐਚ.ਐਮ.ਵੀ ਇੰਨੇ ਮੈਡਲ ਪਾਪਤ ਕਰ ਪਾਉਂਦਾ ਹੈ। 


