HMV Collegiate Sr.Sec. School organized Farewell Function ‘Fazal 2018’ a get
together for SSC I and SSC II students under the dynamic guidance of Principal
Prof. Dr. (Mrs.) Ajay Sareen. HMV
Collegiate School Coordinator Mrs. Meenakshi Syal and Dean Student Council Mrs.
Urvashi extended floral welcome to the Chief Guest Principal Prof. Dr. (Mrs.)
Ajay Sareen. The function began with a
lamp lighting ceremony by Principal Dr. Sareen and the recital of DAV Gaan. The students presented a very entertaining
cultural programme in honour of the outgoing students in the form of skit,
acting and dance performances.
Choreography performed by the students was one of the best performed as
dedicated to outgoing students. The
highlight of the event was modelling in which young performers rocked the
stage. Deepti was entitled as Ms. HMV
farewell. Raunika was entitled as Ms HMV
Collegiate First runner rup, Nitika was entitled as Ms. HMV Collegiate Second
runner up, Bhavya Sharma was entitled as Ms. Ethnic, Sajal was entitled as Ms.
Beautiful Smile. Along with them
Shubdeep Kaur won the title as Ms. Special appreciation by judges. The event was judged by Mrs. Navroop Kaur,
Dean Youth Welfare, Mrs. Mamta, Dean Publications HOD English, Mrs. Kuljeet
Kaur, Dean Holistic Development, Miss Shallu Batra, Dean Student Support
Services.
A
valedictory message was presented by Miss Nikita, Head Girl of the collegiate
section. She thanked the institution and
juniors while reflecting on the youthful frivolity they had enjoyed during
their stay in the institution. On the
behalf of the juniors, Tania gave her best wishes. The traditional Vidya Jyoti was handed over
to the juniors as a mark of responsibility that they are to sholder in their
absence. On this very event chief guest Principal Prof. DR.
(Mrs.) Ajay Sareen showered her blessings on the students. She wished good luck to the students and
motivated them to achieve higher goals in life with progressive attitude and
also motivated students with the morals that ‘Be
a Grassrooter not a Parachuter’.
The function
was ended with the National Anthem. On
this occasion, Mrs. Sunita Dhawan, Mrs. Nita Malik, Dr. Jyoti Gogia and other
collegiate school staff members were present.
ਐਚ.ਐਮ.ਵੀ. ਕਾਲਜੀਏਟ ਸਕੂਲ ਵਿੱਚ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਂ ਅਧੀਨ ਤੇ ਕਾ-ਆਰਡੀਨੇਟਰ ਸ੍ਰੀਮਤੀ ਮਿਨਾਕਸ਼ੀ ਸਿਆਲ ਦੀ ਯੋਗ ਅਗਵਾਈ ਵਿੱਚ ‘ਫ਼ਜ਼ਲ 2018' ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਿੰਸੀਪਲ ਸ੍ਰੀਮਤੀ ਡਾ. ਅਜੇ ਸਰੀਨ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਾ-ਆਰਡੀਨੇਟਰ ਸ੍ਰੀਮਤੀ ਮਿਨਾਕਸੀ ਸਿਆਲ ਤੇ ਪ੍ਰੋ. ਉਰਵਸ਼ੀ (ਡੀਨ ਸਟੂਡੈਂਟ ਕੌਂਸਿਲ) ਨੇ ਫੁੱਲ ਭੇਂਟ ਕਰਕੇ ਮੁੱਖ ਮਹਿਮਾਨ ਦਾ ਨਿੱਘਾ ਸੁਆਗਤ ਕੀਤਾ। ਮੰਗਲ ਦੀਪ ਜਗਾਉਣ ਤੋਂ ਬਾਅਦ ਡੀ.ਏ.ਵੀ. ਗਾਨ ਨਾਲ ਸਮਾਗਮ ਦਾ ਆਰੰਭ ਹੋਇਆ। ਇਸ ਮੌਕੇ 'ਤੇ ਰੰਗਾਰੰਗ ਪ੍ਰੋਗਰਾਮ ਜਿਵੇਂ- ਸਕਿੱਟ, ਗਰੁੱਪ ਡਾਂਸ ਤੇ ਸੋਲੋ ਡਾਂਸ ਆਦਿ ਪੇਸ਼ ਕੀਤੇ ਗਏ। ਪ੍ਰਿੰਸੀਪਲ ਸਾਹਿਬਾ ਸ੍ਰੀਮਤੀ ਡਾ. ਅਜੇ ਸਰੀਨ ਜੀ ਨੇ ਵਿਦਿਆਰਥਣਾਂ ਨੂੰ ਆਪਣੇ ਸੰਦੇਸ਼ ਵਿੱਚ ਕਿਹਾ,
ਭਾਵ ਕਿ ਉਹ ਜੀਵਨ ਦੇ ਕਿਸੇ ਵੀ ਖੇਤਰ (ਵਿੱਦਿਅਕ, ਸੰਸ´ਿਤ ਜਾ ਸਮਾਜਿਕ) ਵਿੱਚ ਜੜ•ਾਂ ਨਾਲ ਜੁੜ ਕੇ ਹੀ ਸਦੀਵÄ ਸਫ਼ਲਤਾ ਦਾ ਆਨੰਦ ਮਾਣ ਸਕਦੇ ਹਨ। ਉਨ•ਾਂ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ•ਾਂ ਦੇ ਚੰਗੇ ਭੱਵਿਖ ਈ ਸ਼ੁਭ-ਇੱਛਾਵਾਂ ਦਿੱਤੀਆ ਤੇ ਕਿਹਾ ਕਿ ਉਹ ਭੱਵਿਖ ਵਿੱਚ ਵੀ ਸਖ਼ਤ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਤੇ ਸੰਸਥਾ ਦਾ ਨਾਂ ਉੱਚਾ ਕਰਨ ਤਾਂ ਕਿ ਇੱਕ ਚੰਗੇ ਸਮਾਜ ਦੇ ਨਿਰਮਾਮ ਵਿੱਚ ਆਪਣਾ ਯੋਗਦਾਨ ਦੇ ਸਕਣ। ਇਸ ਸਮਾਗਮ ਦਾ ਮੁੱਖ ਆਕਰਸ਼ਣ ਮਾਡਲਿੰਗ ਰਿਹਾ। ਡਿਪਤੀ +2 ਆਰਟਸ (ਮਿਸ ਫੇਅਰਵੈੱਲ), ਰੌਨਿਕਾ +2 ਆਰਟਸ (ਫ਼ਸਟ ਰਨਰਸ-ਅਪ), ਨਿਕਿਤਾ +2 ਕਾਮਰਸ (ਸੈਕਿੰਡ ਰਨਰਸ-ਅਪ) , ਸੇਜਲ +2 ਆਰਟਸ (ਮਿਸ ਬਿਊਟੀਫੁੱਲ ਸਮਾਇਲ), ਭਵਿਆ +2 ਕਾਮਰਸ (ਮਿਸ ਐਥਨਿਕ), ਰਹੀਆ ਤੇ ਸ਼ੁਭਦੀਪ +2 ਕਾਮਰਸ ਨੂੰ (ਐਪਰੀਸੇਸ਼ਨ ਪ੍ਰਾਇਜ਼) ਦਿੱਤਾ ਗਿਆ। ਇਸ ਮੌਕੇ 'ਤੇ ਸ੍ਰੀਮਤੀ ਮਮਤਾ (ਐਚ ਓ.ਡੀ. ਅੰਗਰੇਜ਼ੀ ਵਿਭਾਗ) ਸ੍ਰੀਮਤੀ ਨਵਰੂਪ (ਡੀਨ ਯੂਥ ਵੈਲੱਫੇਅਰ), ਸ੍ਰੀਮਤੀ ਕੁਲਜੀਤ (ਡੀਨ ਹੋਲਿਸਟਿਕ ਡਿਵੈੱਲਪਮੈਂਟ) ਤੇ ਪ੍ਰੋ. ਸਾ ਬਤਰਾ (ਡੀਨ ਸਟੂਡੈਂਟ ਸੂਪੋਰਟ ਸਰਵਸਿਸ) ਆਦਿ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਹੈੱਡ ਗਰਲ (ਕਾਲਜੀਏਟ ਸਕੂਲ) ਨੀਕਿਤਾ ਨੇ ਆਪਣੇ ਵਿਦਾਇਗੀ ਸੰਦੇਸ਼ ਵਿੱਚ ਪਿਛਲੇ ਦੋ ਸਾਲਾਂ ਦੀ ਯਾਦਾਂ ਸਾਂਝੀਆ ਹੋਏ ਸੰਸਥਾਂ ਦਾ ਧੰਨਵਾਦ ਕੀਤਾ ਤੇ ਆਪਣੀਆਂ ਸਾਥੀ ਵਿਦਿਆਰਥਣਾਂ ਨੂੰ ਭੱਵਿਖ ਲਈ ਸ਼ੁਭ-ਕਾਮਨਾਵਾ ਦਿੱਤੀਆ। +2 ਦੀਆਂ ਵਿਦਿਆਰਥਣਾਂ ਨੇ ਇਸ ਮੌਕੇ 'ਤੇ +1 ਦੀਆਂ ਵਿਦਿਆਰਥਣਾਂ ਨੂੰ ਵਿੱਦਿਆ ਜੋਤੀ ਵੀ ਪ੍ਰਦਾਨ ਕੀਤੀ। ਰਾਸ਼ਟਰੀ ਗਾਨ ਨਾਲ ਸਮਾਗਮ ਸਫ਼ਲਤਾਪੂਰਵਕ ਸਮਾਪਤ ਹੋਇਆ। ਇਸ ਮੌਕੇ 'ਤੇ ਸ੍ਰੀਮਤੀ ਸੁਨੀਤਾ ਧਵਨ, ਸ੍ਰੀਮਤੀ ਨੀਤਾ ਮਲਿਕ, ਸ੍ਰੀਮਤੀ ਜੋਤੀ ਗੋਗੀਆ ਤੋਂ ਇਲਾਵਾ ਕਾਲਜੀਏਟ ਸਕੂਲ ਦੇ ਅਧਿਆਪਕ ਵੀ ਮੌਜੂਦ ਰਹੇ।