No
Work, No Shop workshop organized by Innovative Cell of Hans Raj Mahila
Maha Vidyalaya concluded here today.
This workshop was organized in 3 sessions. The speaker of the workshop was Mr. Rishi
Miranshah. Principal Prof. Dr. (Mrs.)
Ajay Sareen welcomed him with a bouquet of flowers and appreciated the efforts
of Innovative Cell. In the second
session, organized on 13th Feb., Mr. Rishi Miranshah said that
Relationships are falling apart these days because love has been substituted
with visual simulation. Human beings are
emotionally distorted. As a result, they
fail to feel connected in any relation and this leads to distress and emotional
barrenness. We are dwindling even in
connecting to our own self. We could not
relate the five elements that we are made of, as we live in an illusion of
controlled climate. We are marching
towards physically and mentally sick generation.
During
the 3rd session, Mr. Rishi Miranshah said that we try to adapt to
the social environment through medication or meditation. Both could not lead us anywhere as we have
lost the faculty of language to communicate with Nature and even our own self. We create our own concepts and then we invest
in excuses to keep such stories alive.
Dean Innovative Cell Mrs. Ramnita Saini Sharda gave vote of thanks and
said that it is quite easy to criticize others but very difficult to
introspect. Such sessions are helpful
for those who want to help themselves.
On this occasion, Dr. Meenakshi, Dr. Anirudh Kapoor, Mr. Kabir, Mr.
Rahul Saini, Ms. Anuradha Saini, Dr. Anjana Bhatia were also present. Ms. Radha of B.A.III also recited a
poem. Stage was conducted by Ms. Vinita,
a student of M.A. English.
ਹੰਸ ਰਾਜ ਮਹਿਲਾ ਮਹਾਂਵਿਦਿਆਲਾ 'ਚ ‘ਨੋ ਵਰਕ ਨੋ ਸ਼ੋਪ' ਵਰਕਸ਼ਾਪ ਦਾ ਸਮਾਪਨ ਕੀਤਾ ਗਿਆ। ਇਹ ਵਰਕਸ਼ਾਪ ਤਿੰਨ ਸੈਸ਼ਨਾਂ 'ਚ ਆਯੋਜਿਤ ਕੀਤੀ ਗਈ। ਬਤੌਰ ਰਿਸੋਰਸ ਪਰਸਨ ਸੀ ਰੀਸ਼ਿ ਮੀਰਨਸ਼ਾਹ ਮੌਜੂਦ ਸਨ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ•ਾਂ ਦਾ ਸੁਆਗਤ ਕੀਤਾ ਤੇ ਇਨੋਵੇਟਿਵ ਸੈਲ ਦੀ ਕੋਸ਼ਿਸ਼ਾਂ ਦੀ ਪਸ਼ੰਸਾ ਕੀਤੀ। 13 ਫਰਵਰੀ ਨੂੰਆਯੋਜਿਤ ਵਰਕਸ਼ਾਪ ਦੇ ਦੂਜੇ ਸੈਸ਼ਨ 'ਚ ਰੀਸ਼ਿ ਮੀਰਨਸ਼ਾਹ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਰਿਸ਼ਤੇ ਦੂਰ ਹੁੰਦੇ ਜਾ ਰਹੇ ਹਨ ਕਿਉਂਕਿ ਪਿਆਰ ਦੀ ਥਾਂ ਵਿਜ਼ੁਅਲ ਸਿਮੁਲੇਸ਼ਨ ਨੇ ਲੈ ਲਈ ਹੈ। ਮਨੁੱਖ ਭਾਵਨਾਤਮਕ ਰੂਪ 'ਚ ਵਿ´ਤ ਹੋ ਗਿਆ ਹੈ। ਇਸ ਦੇ ਫਲਸਵਰੂਪ ਉਹ ਕਿਸੇ ਵੀ ਰਿਸ਼ਤੇ 'ਚ ਜੁੜਿ•ਆ ਹੋਇਆ ਮਹਿਸੂਸ ਨਹੀਂ ਕਰਦੇ ਜਿਸ ਨਾਲ ਕਠਿਨ ਸਮਾਂ ਤੇ ਭਾਵਾਤਮਕ ਦਰਿਦਤਾ ਦਾ ਸਾਮਨਾ ਕਰਨਾ ਪੈਂਦਾ ਹੈ। ਅਸੀਂ ਆਪ ਨਾਲ ਜੁੜ•ਨ ਦੇ ਲਈ ਵੀ ਸਿਕੁੜਦੇ ਜਾ ਰਹੇ ਹਾਂ। ਅਸੀਂ ਜਿਸ ਪੰਜ ਤੱਤਵਾਂ ਨਾਲ ਬਣੇ ਹਾਂ, ਉਸ ਨਾਲ ਜੁੜ ਨਹੀਂ ਪਾਉਂਦੇ ਕਿਉਂਕਿ ਅਸੀਂ ਕੰਟੋਲ ਵਾਤਾਵਰਨ ਦੇ ਪਮਜਾਲ 'ਚ ਰਹਿੰਦੇ ਹਾਂ। ਅਸੀਂ ਸ਼ਾਰੀਰਿਕ ਤੇ ਮਾਨਸਿਕ ਰੂਪ ਨਾਲ ਬਿਮਾਰ ਸਭਿਅਤਾ ਵੱਲ ਰਹੇ ਹਾਂ। ਤੀਜੇ ਸੈਸ਼ਨ 'ਚ ਰੀਸ਼ਿ ਮੀਰਨਸ਼ਾਹ ਨੇ ਕਿਹਾ ਕਿ ਅਸੀਂ ਧਿਆਨ ਜਾਂ ਇਲਾਜ ਦੇ ਮਾਧਿਅਮ ਨਾਲ ਸਮਾਜਿਕ ਵਾਤਾਵਰਨ 'ਚ ਸਹਿਜ ਮਹਿਸੂਸ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਦੋਨੋਂ ਚੀਜ਼ਾਂ ਸਾਨੂੰਕੀਤੇ ਵੀ ਨਹੀਂ ਪਹੁੰਚਾਉਂਆ ਕਿਉਂਕਿ ਕੁਦਰਤ ਤੇ ਆਪ ਨਾਲ ਗੱਲ ਕਰਨ ਦੀ ਭਾਸ਼ਾ ਖੋ ਚੁੱਕੇ ਹਾਂ। ਅਸੀਂ ਆਪਣੇ ਸਿਧਾਂਤ ਬਣਾਉਂਦੇ ਹਾਂ ਅਤੇ ਇ•ਨ•ਾਂ ਕਹਾਣੀਆਂ ਨੂੰਜ਼ਿੰਦਾ ਰੱਖਣ ਦੇ ਲਈ ਬਹਾਨੇ ਘੜਦੇ ਹਾਂ। ਇਨੋਵੇਟਿਵ ਸੈਲ ਦੀ ਡੀਨ ਸੀਮਤੀ ਰਮਨੀਤਾ ਸੈਨੀ ਸ਼ਾਰਦਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੂਜਿਆਂ ਦੀ ਨਿੰਦਾ ਕਰਨਾ ਆਸਾਨ ਹੈ ਜਦਕਿ ਆਤਮਨਿਰੀਖਣ ਕਰਨਾ ਮੁਸ਼ਕਿਲ ਹੈ। ਇਸ ਤਰ•ਾਂ ਦੇ ਸਸ਼ਨ ਉਨ•ਾਂ ਲਈ ਲਾਭਕਾਰੀ ਹਨ ਜੋ ਆਪਣੀ ਸਹਾਇਤਾ ਆਪ ਕਰਨਾ ਚਾਹੁੰਦੇ ਹਨ। ਇਸ ਮੌਕੇ ਤੇ ਡਾ. ਮੀਨਾਕਸ਼ੀ, ਡਾ. ਅਨਿਰੁਧ ਕਪੂਰ, ਰਾਹੁਲ ਸੈਨੀ, ਅਨੁਰਾਧਾ ਸੈਨੀ, ਕਬੀਰ ਤੇ ਡਾ. ਅੰਜਨਾ ਮੌਜੂਦ ਸਨ। ਬੀ.ਏ.3 ਦੀ ਵਿਦਿਆਰਥਣ ਰਾਧਾ ਨੇ ਕਵਿਤਾ ਪੇਸ਼ ਕੀਤੀ। ਮੰਚ ਸੰਚਾਲਨ ਐ.ਏ.ਅੰਗਰੇਜ਼ੀ ਦੀ ਵਿਦਿਆਰਥਣ ਵਿਨੀਤਾ ਨੇ ਕੀਤਾ।