Thursday, 1 March 2018

Best wishes cards distributed to the students


The Best Wishes Cards were distributed to the students wishing success in the annual examinations of SSC I and SSC II students of HMV Collegiate Sr. Sec. School as well as to the outside candidates having centre in HMV campus.  On this occasion, Principal Prof. Dr. (Mrs.) Ajay Sareen along with school coordinator Mrs. Meenakshi Syal and other faculty members were present for blessings the students.  In the morning session, Librarian Mrs. Renu Singla, Dean Student Council Mrs. Urvashi Mishra and Dr. Rajiv Kumar were present.  In the evening session, Dean Sports Mrs. Sudarshan Kang, Mrs. Neety Sood, Mrs. Sunita Dhawan, Dr. Sangeeta Arora and Mrs. Nita Malik were present.  The staff members prayed to the almighty for the success of students in the examinations and motivated them to perform better in their lives.


ਐਚਐਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ +1 ਤੇ +2 ਦੀਆਂ ਵਿਦਿਆਰਥਣਾਂ ਨੂੰਸਲਾਨਾ ਪਰੀਖਿਆ 'ਚ ਬਿਹਤਰ ਪਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦੇਣ ਲਈ ਕਾਰਡ ਵੰਡੇ ਗਏ।  ਇਹ ਕਾਰਡ ਉਨ•ਾਂ ਵਿਦਿਆਰਥਣਾਂ ਉਨ•ਾਂ ਵਿਦਿਆਰਥਣਾਂ ਨੂੰਵੀ ਦਿੱਤੇ ਗਏ ਜਿਨ•ਾ ਦਾ ਪਰੀਖਿਆ ਕੇਂਦਰ ਐਚਐਮਵੀ ਸਕੂਲ 'ਚ ਬਣਿਆ ਹੈ।  ਇਸ ਮੌਕੇ ਤੇ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਤੇ ਸਕੂਲ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਤੇ ਹੌਰ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰਸ਼ੁਭਾਸ਼ੀਸ਼ ਦਿੱਤਾ।  ਸਵੇਰ ਦੇ ਸੈਸ਼ਨ 'ਚ ਲਾਇਬੇਰੀਅਨ ਸੀਮਤੀ ਰੇਨੁ ਸਿੰਗਲਾ, ਡੀਨ ਵਿਦਿਆਰਥਣੀ ਪਰਿਸ਼ਦ ਸੀਮਤੀ ਉਰਵਸ਼ੀ ਮਿਸ਼ਰਾ ਤੇ ਡਾ. ਰਾਜੀਵ ਕੁਮਾਰ ਮੌਜੂਦ ਹੋਏ।  ਸ਼ਾਮ ਦੇ ਸੈਸ਼ਨ 'ਚ ਡੀਨ ਸਪੋਰਟਸ ਸੀਮਤੀ ਸੁਦਰਸ਼ਨ ਕੰਗ, ਸੀਮਤੀ ਨੀਤਿ ਸੂਦ, ਸੀਮਤੀ ਸੁਨੀਤਾ ਧਵਨ, ਡਾ. ਸੰਗੀਤਾ ਅਰੋੜਾ ਤੇ ਸੀਮਤੀ ਨੀਟਾ ਮਲਿਕ ਮੌਜੂਜ ਸਨ।  ਸਟਾਫ ਮੈਂਬਰਾਂ ਨੇ ਪਰਮਾਤਮਾ ਤੋਂ ਵਿਦਿਆਰਥਣਾਂ ਦੇ ਸਰਵਓਤਮ ਪਦਸ਼ਨ ਦੀ ਕਾਮਨਾ ਕੀਤੀ ਅਤੇ ਵਿਦਿਆਰਥਣਾਂ ਨੂੰਜ਼ਿੰਦਗੀ 'ਚ ਬਿਹਤਰ ਪਦਰਸ਼ਨ ਕਰਨ ਦੇ ਲਈ ਪੇਰਿਤ ਕੀਤਾ।