Wednesday, 28 February 2018

Two days Educational Tour Fine Arts students of HMV

Two days Educational Tour was organized by the department of Fine Arts of Hans Raj Mahila Maha Vidyalaya to New Delhi under the guidance of Principal Prof. Dr. (Mrs.) Ajay Sareen.  In this tour, the students visited India Art Fair and Garhi Studio.  They also visited India Gate, National Gallery of Modern Art and Lalit Kala Academy.  The students explored in various forms of art and techniques and also had a view of various artworks of great masters.  They also got chance to meet few artists working in Garhi studio and India Art Fair.  Principal Prof. Dr. (Mrs.) Ajay Sareen appreciated the efforts of HOD Miss Shama Sharma and said that such tours are necessary for the exposure of the students.  Faculty members Ms. Neha Mahajan, Mr. Gautam S. Kharat and Mr. Jitendra M. Thorat escorted the students for this tour.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੇ ਫਾਇਨ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਦੇ ਲਈ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੀ ਯੋਗ ਅਗਵਾਈ ਹੇਠ ਦਿੱਲੀ ਦੇ ਲਈ ਦੋ ਰੋਜ਼ਾ ਏਜੁਕੇਸ਼ਨਲ ਟੂਅਰ ਦਾ ਆਯੋਜਨ ਕੀਤਾ ਗਿਆ।  ਇਸ ਟੂਅਰ 'ਚ ਵਿਦਿਆਰਥਣਾਂ ਨੇ ਇੰਡੀਆ ਆਰਟ ਫੇਅਰ ਅਤੇ ਗੜੀ ਸਟੂਡਿਯੋ ਦਾ ਦੌਰਾ ਕੀਤਾ।  ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਇੰਡੀਆ ਗੇਟ, ਨੈਸ਼ਨਲ ਗੈਲਰੀ ਆੱਫ ਮਾਡਰਨ ਆਰਟਸ ਅੇਤ ਲਲਿਤ ਕਲਾ ਅਕਾਦਮੀ ਦਾ ਵੀ ਦੌਰਾ ਕੀਤਾ।  ਵਿਦਿਆਰਥਣਾਂ ਦੇ ਵਿਭਿੰਨ ਕਲਾ´ਿਤੀਆਂ ਦੇਖੀਆਂ ਤੇ ਕਲਾ ਅਤੇ ਤਕਨੀਕ ਦੇ ਵਿਭਿੰਨ ਰੂਪ ਦੇਖੇ।  ਗੜੀ ਸਟੂਡਿਯੋ ਅਤੇ ਇੰਡੀਆ ਆਰਟ ਫੇਯਰ ਦੇ ਕਈ ਕਲਾਕਾਰਾਂ ਦੇ ਨਾਲ ਮਿਲਨ ਦਾ ਵਿਦਿਆਰਥਣਾਂ ਨੂੰਮੌਕਾ ਮਿਲਿਆ।  ਪਿ. ਡਾ. ਸਰੀਨ ਨੇ ਵਿਭਾਗ ਦੀ ਮੁਖੀ ਸ਼ਮਾ ਸ਼ਰਮਾ ਦੀ ਕੋਸ਼ਿਸ਼ਾਂ ਦੀ ਪਸ਼ੰਸਾ ਕੀਤੀ ਅਤੇ ਕਿਹਾ ਕਿ ਵਿਦਿਆਰਥਣਾਂ ਦੇ ਲਈ ਇਸ ਤਰ•ਾਂ ਦੇ ਏਜੁਕੇਸ਼ਨਲ ਟੂਅਰ ਬਹੁਤ ਜ਼ਰੂਰੀ ਹਨ।  ਇਸ ਟੂਅਰ 'ਚ ਸੁਸੀ ਨੇਹਾ ਮਹਾਜਨ, ਸੀ ਗੌਤਮ ਅਤੇ ਸੀ ਜਿਤੇਂਦਰ ਵੀ ਸ਼ਾਮਿਲ ਸਨ।