Wednesday, 28 February 2018

HMV participated in mega event of making an attempt for Guinness Book of World Record -Thousands of students participated in ‘Helmet Pehniye, Surakshit Chaliye’ campaign




Hans Raj Mahila Maha Vidyalaya has added another feather in its cap by participating in mega attempt of making new world record.  The students of Hans Raj Mahila Maha Vidyalaya participated in a joint campaign of Dainik Jagran, Punjabi Jagran, Radio City and Punjab Police.  The campaign was ‘Helmet Pehniye, Surakshit Chaliye’.  The chief guest of the occasion was DGP Punjab Sh. Suresh Arora, Chairman Local Committee Justice (Retd.) Sh. N.K. Sud and Principal Prof. Dr. (Mrs.) Ajay Sareen welcomed him with flowers.  IG Sh. Aript Shukla, Commissioner of Police Sh.P.K. Sinha, ADGP PAP Sh. Kuldeep Singh, ADGP Traffic Sh. Sharat were also present.  DGP Sh. Suresh Arora congratulated for making an attempt of a world record by wearing helmets for 7 minutes.  He said that with the help of such awareness campaigns, the accidental death rate has decreased by 16%.  He said that Punjab Police had started the Helmet campaign in association with Dainik Jagran group in 6 districts of Punjab.
Earlier in the day, MP Sh. Santosh Chaudhary was the Guest of Honour.  He said that wearing helmets is a very important issue.  Every minute an accident happens in India.  In those accidents where casualty is there, it is because of not wearing helmets.  He said that the venue chosen for making an attempt of such a record is centre of excellence.  It is a great institution which already has so many records in its name.  The students of HMV and other institutions wore helmets for 7 minutes and attempted to create a new record by giving a message of self protection to the whole world.  Principal Prof. Dr. (Mrs.) Ajay Sareen thanked Jagran Group for making HMV a part of great attempt.  From Radio City RJ Himanshu and RJ Rozer also entertained the audience.  Singers Diljaan, Surinder Laddi and Jagdev also enthralled the audience with their melodious songs.  Joint Commissioner Municipal Corporation Dr. Shikha gave information about Swachhta App.  On this occasion, CGM Jagran Group Sh. Mohinder, Executive Editor Sh. Vishwaparkash Tripathi, Editor Punjabi Jagran Sh. Varinder Walia, Resident Editor Sh. Amit Sharma, Sr. News Editor Sh. Vijay Gupta, General Manager Sh. Neeraj Sharma, Radio City Head Mrs. Seema Soni and other dignitaries were also present.  Campaign Ambassadors of 6 districts of Punjab were also honoured.  Principal Prof. Dr. (Mrs.) Ajay Sareen congratulated the organizing team of the college for such a big attempt. Dean Youth Welfare Mrs. Navroop, Dr. Rajeev Kumar, Mrs. Ramnita Saini Sharda, Mrs. Urvashi Mishra, Mr. Amarjit Khanna and other staff members were present there.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੇ ਮੁਕਦੱਸ ਵਿਹੜੇ ਵਿਚ ਦੈਨਿਕ ਜਾਗਰਣ, ਪੰਜਾਬੀ ਜਾਗਰਣ, ਰੇਡੀਓ ਸੀਟੀ ਅਤੇ ਪੰਜਾਬ ਪੁਲਿਸ ਦੇ ਸਾਂਝੇ ਸਹਿਯੋਗ ਨਾਲ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੀ ਯੋਗ ਅਗਵਾਈ ਅਧੀਨ ‘ਹੇਲਮੇਟ ਪਹਿਨੀਏ ਸੁਰਕਸ਼ਿਤ ਚਲੀਏ' ਮੁਹਿੰਮ ਵਿਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ 7 ਮਿੰਟ ਹੇਲਮੇਟ ਪਹਿਨ ਕੇ ਗੀਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ।  ਡਾ. ਸਰੀਨ ਨੇ ਮੁੱਖ ਮਹਿਮਾਨ ਸੀ ਸੁਰੇਸ਼ ਅਰੌੜਾ (ਡੀਜੀਪੀ), ਸੀ ਐਨ.ਕੇ.ਸੂਦ (ਚੇਅਰਮੈਨ ਸਥਾਨਕ ਡੀਏਵੀ ਮੈਨੇਜਿੰਗ ਕਮੇਟੀ) ਦਾ ਫੁੱਲਾਂ ਨਾਲ ਸੁਆਗਤ ਕੀਤਾ।  ਇਸ ਮੌਕੇ ਤੇ ਸੀ ਅਰਪਿਤ ਸ਼ੁਕਲਾ (ਆਈ.ਜੀ.), ਸੀ ਪੀ.ਕੇ.ਸ਼ੁਕਲਾ (ਕਮੀਸ਼ਨਰ ਆਫ਼ ਪੁਲਿਸ), ਸੀ ਕੁਲਦੀਪ ਸਿੰਘ (ਏਡੀਜੀਪੀ-ਪੀਏਪੀ), ਸੀ ਸ਼ਰਤ (ਟੇਫਿਕ ਏਡੀਜੀਪੀ) ਆਦਿ ਨੇ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਸੀ ਸੁਰੇਸ਼ ਅਰੋੜਾ ਨੇ ਵਿਸ਼ਵ ਰਿਕਾਰਡ ਲਈ ਸਾਰੇ ਵਿਦਿਆਰਥੀਆਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰਵਧਾਈ ਦਿੱਤੀ।  ਆਪ ਅਨੁਸਾਰ ਅਜਿਹੀ ਜਾਗਰੁਕਤਾ ਦੇ ਮਾਧਿਅਮ  ਨਾਲ ਦੁਰਘਨਾਵਾਂ ਦਾ ਪੱਧਰ 16% ਤੱਕ ਘਟ ਕਰਨ 'ਚ ਮਦਦ ਮਿਲੇਗੀ।  ਆਪ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਦੈਨਿਕ ਜਾਗਰਣ ਦੇ ਸਹਿਯੋਗ ਨਾਲ ਪੰਜਾਬ ਦੇ 6 ਜ਼ਿਲਿਆ 'ਚ ਹੇਲਮੇਟ ਮੁਹਿੰਮ ਸ਼ੁਰੂ ਕੀਤੀ ਹੈ। 
ਮੁਹਿੰਮ ਦੇ ਆਗਾਜ਼ ਸਮੇਂ ਸੀ ਸੰਤੋਖ ਚੌਧਰੀ (ਮੈਂਬਰ ਪਾਰਲੀਆਮੇਂਟ) ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।  ਆਪਣੇ ਹੇਲਮੇਟ ਦੀ ਜੀਵਨ 'ਚ ਮਹਤੱਤਾ ਨੂੰਸਾਂਝਾ ਕਰਦਿਆਂ ਹੇਲਮੇਟ ਧਾਰਨ ਕਰਨ ਲਈ ਪੇਰਿਆ।  ਆਪ ਨੇ ਦੱਸਿਆ ਕਿ ਇਸ ਮੁਹਿੰਮ ਵਾਸਤੇ ਚੁਣਿਆ ਗਿਆ ਐਚ.ਐਮ.ਵੀ ਕਾਲਜ ਆਪਣੇ ਆਪ 'ਚ ‘ਕਾਲਜ ਆਫ ਐਕਸੀਲੈਂਸ' ਅਤੇ ਭਾਰਤ ਦੀ ਇਕ ਗੌਰਵਮਈ ਵਿਦਿਅਕ ਸੰਸਥਾ ਹੈ।  ਡਾ. ਅਜੈ ਸਰੀਨ ਨੇ ਐਚਐਮਵੀ 'ਚ ਇਸ ਮੁਹਿੰਮ ਦੇ ਆਯੋਜਨ ਸਦਕਾ ਦੈਨਿਕ ਜਾਗਰਣ ਗਰੁੱਪ ਦਾ ਧੰਨਵਾਦ ਕੀਤਾ।  ਇਸ ਮੌਕੇ 'ਤੇ ਰੇਡੀਓ ਸੀਟੀ ਵਲੋਂ ਸੀ ਹਿਮਾਂਸ਼ੂ ਅਤੇ ਰੌਜ਼ਰ ਨੇ ਸਾਰਿਆਂ ਦਾ ਮਨੋਰੰਜਨ ਕੀਤਾ।  ਪੱਸਿਧ  ਪੰਜਾਬੀ ਗਾਇਕਾਂ  -ਦਿਲਜਾਨ, ਸੁਰੇਂਦ ਲਾਡੀ, ਜਗਦੇਵ ਮਾਨ ਨੇ ਆਪਣੇ ਗੀਤਾਂ ਨਾਲ ਸਭ ਨੂੰਮੋਹਿਤ ਕਰ ਦਿੱਤਾ।  ਡਾ. ਸ਼ਿਪਾ (ਜਵਾਇੰਟ ਕਮੀਸ਼ਨਰ ਨਗਰ ਨਿਗਮ) ਨੇ ਸਵੱਛ ਅਭਿਆਨ ਐਪ ਸੰਬੰਧੀ ਜਾਣਕਾਰੀ ਪਦਾਨ ਕੀਤੀ।  ਇਸ ਮੌਕੇ ਤੇ ਸੀ ਸ਼ਿਵ ਪਕਾਸ਼ ਤਿਪਾਠੀ (ਸੀ.ਜੀ.ਐਮ. ਪੰਜਾਬੀ ਜਾਗਰਣ), ਸੀ ਮੋਹਿੰਦਰ (ਐਕਜੀਕਯੂਟਿਵ ਪੰਜਾਬੀ ਜਾਗਰਣ), ਸੀ ਵਰੇਂਦ ਵਾਲੀਆ (ਏਡੀਟਰ ਜਾਗਰਣ), ਸੀ ਅਮਿਤ  ਸ਼ਰਮਾ (ਰੇਜ਼ੀਡੇਂਟ ਐਡੀਟਰ), ਸੀ ਵਿਜੈ ਗੁਪਤਾ (ਨਯੂਜ਼ ਐਡੀਟਰ), ਸੀ ਨੀਰਜ ਸ਼ਰਮਾ (ਜਨਰਲ ਮੈਲੇਜਰ), ਸੀਮਤੀ ਸੀਮਾ ਸੋਨੀ (ਰੇਡੀਓ ਸੀਟੀ) ਅਤੇ ਵਿਸ਼ੇਸ਼ ਮਹਿਮਾਨ ਹਾਜ਼ਰ ਸਨ।  ਪਿੰ. ਡਾ. ਸਰੀਨ ਨੇ ਕਾਲਜ ਦੇ ਸਾਰੇ ਸਟਾਫ਼ ਮੈਂਬਰਾਂ ਨੂੰਇਸ ਆਯੋਜਨ ਲਈ ਵਧਾਈ ਦਿੱਤੀ।  ਮੰਚ ਸੰਚਾਲਨ ਡਾ.ਅੰਜਨਾ  ਭਾਟਿਆ ਅਤੇ ਸੀ ਵਿਜੇ ਗੁਪਤਾ ਦੁਆਰਾ ਕੀਤਾ ਗਿਆ।  ਇਸ ਮੌਕੇ ਤੇ ਸੀਮਤੀ ਨਵਰੂਪ ਕੌਰ (ਡੀਨ ਯੂਥ ਵੈਲਫੇਅਰ), ਡਾ. ਰਾਜਵੀ ਕੁਮਾਰ, ਸੀਮਤੀ ਰਮਨੀਤਾ ਸੈਨੀ ਸ਼ਾਰਦਾ, ਸੀਮਤੀ ਉਰਵਸ਼ੀ ਮਿਸ਼ਰਾ, ਸੀ ਅਮਰਜੀਤ ਖੰਨਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।