The Innovative Cell of Hans Raj Mahila
Maha Vidyalaya organized Ghalib Ka
Hindustan, an Evening of Celebration of Ghalib through Music, Documentary
and Exhibition of Manuscript in collaboration with Beenu Rajput Films and
supported by Ghalib Institute of India, New
Delhi . Mr.
Khobaib Ahmad from Ghalib Institute of India, New Delhi was also present there. He talked about Ghazal, its importance and
shayari of Ghalib. Principal Prof. Dr.
(Mrs.) Ajay Sareen welcomed him and said that Mughal Period has given us three
beautiful things – Urdu language, Taj and Ghalib. Ghalib has touched the delicacy of every
phase of life and every sector of society feels attached to him. For youth of society, she said that Ghalib has
explained everything minutely. Young
brigade of the society should try to catch his essence. Current poetry is for short span of time but
the poetry of Ghalib is still young. She
said that skill development of youth should be there but at the same time,
development of aesthetic sense and awareness of culture and mannerism is also
very important. Poetry makes us
sensitive.
Dean
Innovation Cell Mrs. Ramnita Saini Sharda said that poetry tells us how art
surpasses all the barriers of communities and teaches us universality of human
experience. It is important to connect
with our divergent roots and own the greatest poets and artists of the
country. She said that we have brought
Ghalib in the city of Sudarshan
Fakir. It is a tribute not only to Ghalib
but to the poetry as a whole and celebration of Ghalib. The unique feature of this programme was
exhibition of manuscripts of Ghalib by Ghalib Institute of India, New Delhi . On this occasion, a documentary by Beenu
Rajput Films’ Banaras : Ka’ba-e-Hindostan’ was
also screened. The students of Music
Vocal department of the college presented Ghazals of Ghalib. The students were Gurkanwal, Gursimran, Komal
and Neha. HMV Cinephiles Club was also
launched there. The poster of Punjabi
Documentary ‘Sohna Punjab’ was also released.
On
this occasion, Commissioner of Police Sh. P.K. Sinha, Sh. Arvind Ghai,
Secretary, DAVCMC, Local Committee members Sh. Kundan Lal Aggarwal, Sh. S.N.
Mayor, Sh. Irwin Khanna and Mrs. Khanna, Dr. Sushma Chawla, Dr. Pawan Gupta, Sh.
Ashok Sareen, Principal Anoop Vats, Mrs. Rashmi Ghai, Director Doordarshan
Kendra Mrs. Indu Verma, Mrs. Vani Vij, Mr. Deepak Bali, Mr. Vipan Jhanji,
eminent writer Mr. Rahul Saini, Dean Academics Dr. Kanwaldeep, Dean Youth
Welfare Mrs. Navroop, Dean Publications Mrs. Mamta, Dean Exam & UGC
Coordinator Dr. Ekta Khosla, Dean Students Support Services Miss Shallu Batra,
Co Dean Miss Shama Sharma, Office Supdt. Mr. Amarjit Khanna, Mr. Pankaj Jyoti,
Mr. Lakhwinder Singh and other members of Teaching and Non Teaching staff were
present. The stage was conducted by Dr.
Anjana Bhatia.
ਹੰਸਰਾਜ ਮਹਿਲਾ ਮਹਾਂਵਿਦਿਆਲਿਆ ਦੇ ਇਨੋਵੇਸ਼ਨ ਸੈਲ ਦੁਆਰਾ ‘‘ਗਾਲਿਬ ਦਾ ਹਿੰਦੂਸਤਾਨ'' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਗਾਲਿਬ ਦੀ ਸ਼ਾਇਰੀ, ਮਿਊਜ਼ਿਕ ਡਾਕੂਮੈਂਟਰੀ ਅਤੇ ਐਗਜ਼ੀਬੀਸ਼ਨ ਦਾ ਆਯੋਜਨ ਗਾਲਿਬ ਇੰਸੀਚਿਊਟ ਆਫ ਇੰਡੀਆ ਦੇ ਸਮਰਥਨ ਨਾਲ ਬੀਣੂ ਰਾਜਪੂਤ ਫਿਲਮਸ ਦੇ ਸਹਿਯੋਗ ਨਾਲ ਕੀਤਾ ਗਿਆ। ਗਾਲਿਬ ਇੰਸੀਚਿਊਟ ਆਫ ਇੰਡੀਆਂ ਤੋਂ ਖੁਬੇਬ ਅਹਿਮਦ ਵੀ ਇਸ ਸਮਾਰੋਹ ਵਿੱਚ ਮੌਜੂਦ ਰਹੇ। ਉਨ•ਾਂ ਗਜ਼ਲ, ਇਸਦੀ ਮਹਤੱਤਾ ਤੇ ਗਾਲਿਬ ਦੀ ਸ਼ਾਇਰੀ ਦੀ ਗੱਲ ਕੀਤੀ।
ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਮਹਿਮਾਨ ਖੁਬੇਬ ਅਹਿਮਦ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਮੁਗ਼ਲ ਕਾਲ ਨੇ ਸਾਨੂੰ ਤਿੰਨ ਖ਼ੂਬਸੁਰਤ ਚੀਜਾਂ ਨੇ ਨਾਲ ਜਿੰਦਗੀ ਦੇ ਹਰ ਪਹਿ ਨੂੰ ਛੋਇਆ ਹੈ। ਸਮਾਜ ਦਾ ਹਰ ਸ਼ਖ਼ਸ ਖੁਦ ਨੂੰ ਉਹਨਾਂ ਦੀ ਸ਼ਾਇਰੀ ਨਾਲ ਜੁੜਾ ਹੋਇਆ ਮਹਿਸੂਸ ਕਰਦਾ ਹੈ। ਯੂਵਾਵਾਂ ਦੇ ਲਈ ਗਾਲਿਬ ਨੇ ਹਰ ਚੀਜ਼ ਨੂੰ ਬਾਰੀਕੀਆਂ ਨੇ ਨਾਲ ਲਫ਼ਜਾਂ ਵਿੱਚ ਬਿਆਨ ਕੀਤਾ ਹੈ ਅਤੇ ਯੂਵਾਵਾਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਰਤਮਾਨ ਕਾਲ ਦੀਆਂ ਕਵਿਤਾਵਾਂ ਥੋੜੇ ਸਮੇਂ ਦੇ ਲਈ ਲੇਕਿਨ ਗਾਲਿਬ ਦੀ ਸ਼ਾਇਰੀ ਅੱਜ ਵੀ ਹਰ ਕਿਸੇ ਦੇ ਜ਼ਹਿਨ ਵਿੱਚ ਹੈ। ਉਹਨਾਂ ਨੇ ਕਿਹਾ ਕਿ ਸਕਿੱਲ ਡਿਵੈਲਪਮੈਂਟ ਦੇ ਨਾਲ-ਨਾਲ ਯੂਵਾਵਾਂ ਵਿੱਚ ਐਸਥੈਟਿਕ ਸੈਂਸ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਸੰਸ´ਿਤ ਅਤੇ ਤਵਜ਼ੀਬ ਦਾ ਵੀ ਹਮੇਸ਼ਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਕਵਿਤਾ ਸਾਨੂੰ ਸੰਵੇਦਨਸ਼ੀਲ ਬਣਾਉਂਦੀ ਹੈ।
ਇਨੋਵੇਸ਼ਨ ਸੈਲ ਦੇ ਡੀਨ ਰਮਨੀਤਾ ਸੈਣੀ ਸ਼ਾਰਦਾ ਨੇ ਕਿਹਾ ਕਿ ਕਲਾ ਸੰਚਾਰ ਦੀ ਸਾਰੀਆਂ ਮੁਸ਼ਿਕਲਾਂ ਨੂੰ ਪਾਰ ਕਰਦੀ ਹੈ ਅਤੇ ਮਨੁੱਖੀ ਅਨੁਭਵ ਨੂੰ ਸਾਰੀਆਂ ਭੌਮਿਕਤਾ ਸਿਖਾਉਂਦੀ ਹੈ। ਇਹ ਸਾਡੇ ਅਲੱਗ-ਅਲੱਗ ਜੜ•ਾਂ ਨਾਲ ਜੁੜਨਾ ਅਤੇ ਦੇਸ਼ ਦੇ ਸਭ ਤੋਂ ਵੱਡੇ ਕਵੀਆਂ ਅਤੇ ਕਲਾਕਾਰਾਂ ਦੇ ਲਈ ਮਹੱਤਵਪੂਰਨ ਹੈ। ਸੁਦਰਸ਼ਨ ਫਾਕਿਰ ਦੇ ਇਸ ਸ਼ਹਿਰ ਵਿੱਚ ‘ਗਾਲਿਬ' ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਨਾ ਕੇਵਲ ਗਾਲਿਬ ਨੂੰ ਸ਼ਰਧਾਂਜਲੀ ਹੈ ਬਲਕਿ ਕਵਿਤਾ ਦਾ ਉਤਸਵ ਹੈ। ਇਸ ਕਾਰਜ ਕਰਮ ਦੀ ਵਿਸ਼ੇਸ਼ਤਾ ਗਾਲਿਬ ਦੀ ਮੈਨਿਊਸਕਰੀਪਟ ਦੀ ਐਗਜ਼ੀਬੀਸ਼ਨ ਸੀ ਜੋ ਕਿ ਗਾਲਿਬ ਇੰਸੀਚਿਊਟ ਆਫ ਇੰਡੀਆਂ ਦੁਆਰਾ ਲਗਾਈ ਗਈ। ਇਸ ਮੌਕੇ ਤੇ ਬੀਣੂ ਰਾਜਪੁਤ ਫਿਲਮਸ ਦੀ ਡਾਕੂਮੈਂਟਰੀ ਬਨਾਰਸ-ਕਾਬਾ-ਏ-ਹਿੰਦੂਸਤਾਨ ਵੀ ਦਿਖਾਈ ਗਈ।
ਮਿਊਜ਼ਿਕ (ਵੋਕਲ) ਡਿਪਾਰਟਮੈਂਟ ਦੁਆਰਾ ਗਾਲਿਬ ਦੀ ਗਜ਼ਲਾਂ ਦਾ ਗਾਇਨ ਕੀਤਾ ਗਿਆ। ਐਚ.ਐਮ.ਵੀ. ‘ਸਿਨੇ ਫਾਇਲਸ' ਕਲੱਬ ਦੀ ਲਾਂਚਿੰਗ ਵੀ ਕੀਤੀ ਗਈ। ਪ³ਜਾਬੀ ਡਾਕੂਮੈਂਟਰੀ ‘ਸੋਹਣਾ ਪ³ਜਾਬ' ਦੇ ਪੋਸਟ ਨੂੰ ਵੀ ਲਾਂਚ ਕੀਤਾ ਗਿਆ।
ਇਸ ਮੌਕੇ ਤੇ ਪੁਲਿਸ ਕਮਿਸ਼ਨਰ ਸੀ ਪੀ.ਕੇ.ਸਿਨਹਾ, ਸੀ ਅਰਵਿੰਦ ਘਈ, ਸਕੱਤਰ ਡੀਏਵੀ ਸੀਐਸਸੀ, ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਸੀ ਕੁੰਦਨ ਲਾਲ ਅਗਰਵਾਲ, ਸੀ ਐਸ.ਐਨ.ਮਾਇਰ, ਸੀ ਇਰਵਿਨ ਖੰਨਾ ਤੇ ਸੀਮਤੀ ਖੰਨਾ, ਡਾ. ਸੁਸ਼ਮਾ ਚਾਵਲਾ, ਡਾ. ਪਵਨ ਗੁਪਤਾ, ਸੀ ਅਸ਼ੋਕ ਸਰੀਨ, ਪਿੰਸੀਪਲ ਅਨੂਪ ਵਤਸ, ਸੀਮਤੀ ਰਸ਼ਮੀ ਘਈ, ਡਾਇਰੈਕਟਰ ਦੁਰਦਰਸ਼ਨ ਕੇਂਦਰ ਸੀਮਤੀ ਇੰਦੁ ਵਰਮਾ, ਸੀਮਤੀ ਵਾਟੀ ਵਿਜ, ਸੀ ਦੀਪਕ ਬਾਲੀ, ਸੀ ਵਿਪਨ ਝਾਂਝੀ, ਲੇਖਕ ਸੀ ਰਾਹੁਲ ਸੈਣੀ, ਡੀਨ ਐਕੇਡੈਮਿਕਸ ਡਾ. ਕੰਵਲਦੀਪ, ਡੀਨ ਯੂਥ ਵੈਲਫੇਅਰ ਸੀਮਤੀ ਨਵਰੂਪ, ਡੀਨ ਪਬਲੀਕੇਸ਼ਨ ਸੀਮਤੀ ਮਮਤਾ, ਡੀਨ ਏਗਜਾਮ ਤੇ ਯੂਜੀਸੀ ਕੋਆਰਡੀਨੇਟਰ ਡਾ. ਏਕਤਾ ਖੋਸਲਾ, ਡੀਲ ਸਟੁਡੇਂਟ ਸਪੋਰਟ ਸਰਵਿਸਿਸ ਮਿਸ ਸ਼ਾਲੂ ਬਤਰਾ, ਕੋ-ਡੀਨ ਮਿਸ ਸ਼ਮਾ ਸ਼ਰਮਾ, ਆਫਿਸ ਸੁਪਰਿਡੇਂਟ ਸੀ ਅਮਰਜੀਤ ਖੰਨਾ, ਸੀ ਪੰਕਜ ਜੋਤੀ, ਸੀ ਲਖਵਿੰਦਰ ਸਿੰਘ ਅਤੇ ਹੌਰ ਟੀਚਿੰਗ ਅਤੇ ਨਾੱਨ ਟੀਚਿੰਗ ਦੇ ਮੈਂਬਰ ਮੌਜੂਦ ਸਨ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।