Thursday, 29 March 2018

HMV Collegiate students topped in SSC I Board Examinations


The result of SSC I Annual Board Exams for the session 2017-18 was declared at HMV Collegiate Sr. School.  Ms. Shivani Rawat (Commerce), Monika (Arts), Jaskeen (Non-Medical) and Mehak (Medical) secured top positions in various streams.  Principal Prof. Dr. (Mrs.) Ajay Sareen and School Coordinator Mrs. Meenakshi Syal congratulated the students and encouraged them to perform better in future.  Principal Dr. Sareen said that this institution not only encourage the students to perform well in academics but in social, cultural, moral and spiritual field too.  Keeping this objective in mind, weekly Havan is organized in the college so that the students can learn not only academic qualities but moral values too and can contribute in the making of a healthy society.  In addition, regular PTM’s are organized.  Various skills of the students are developed through Quiz, Group discussion, Writing competitions, Sports competitions and Slogan Writing competitions.  Students also get a chance to participate in Computer, Science and English Olympiads so that they can achieve newer heights at National, International and regional level.  This institution is known at National level because of so many achievements in various fields.


ਐਚ.ਐਮ.ਵੀ ਕਾੱਲਜੀਏਟ ਸੀ.ਸੈ.ਸਕੂਲ ਵਿੱਚ 10+1 ਦੀਆਂ ਸਾਲਾਨਾ ਬੋਰਡ ਪੀਖਿਆਵਾਂ ਦੇ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ।  ਜਿਸ ਵਿੱਚ ਕਾਮਰਸ ਦੀ ਸ਼ਿਵਾਨੀ ਰਾਵਤ, ਆਰਟਸ ਦੀ ਮੋਨਿਕਾ, ਨਾਨ-ਮੈਡੀਕਲ ਦੀ ਜਸਕੀਨ ਤੇ ਮੈਡੀਕਲ ਦੀ ਮਹਿਕ ਨੇ ਟਾੱਪ ਕੀਤਾ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਅਤੇ ਸਕੂਲ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ ਤੇ ਭੱਵਿਖ 'ਚ ਵੀ ਇਹੋ ਜਿਹੀਆਂ ਪਾਪਤੀਆਂ ਕਰਨ ਲਈ ਪੇਰਿਤ ਕੀਤਾ।  ਇਹ ਸੰਸਥਾਂ ਵਿਦਿਆਰਥਣਾਂ ਨੂੰਵਿੱਦਿਅਕ ਖੇਤਰ ਵਿੱਚ ਹੀ ਨਹੀਂ ਬਲਕਿ ਸਮਾਜਿਕ, ਸੱਭਿਆਚਾਰਕ, ਨੈਤਿਕ ਤੇ ਧਾਰਮਿਕ ਖੇਤਰਾਂ ਵਿੱਚ ਪੋਤਸਾਹਿਤ ਕਰਦੀ ਹੈ। ਇਸ ਉਦੇਸ਼ ਨੂੰਮੁੱਖ ਰੱਖਦਿਆਂ ਹਰ ਹਫ਼ਤੇ ਕਾਲਜ ਵਿੱਚ ਹਵਨ ਦਾ ਪਬੰਧ ਕੀਤਾ ਜਾਂਦਾ ਹੈ ਤਾਂ ਕਿ ਵਿਦਿਅਕ ਗੁਣਾਂ ਦੇ ਨਾਲ-ਨਾਲ ਉਹ ਨੈਤਿਕ ਗੁਣ ਵੀ ਸਿੱਖਣ ਤਾਂ ਕਿ ਇੱਕ ਸਵਸਥ ਸਮਾਜ ਦੇ ਨਿਰਮਾਣ ਵਿੱਚ ਉਹ ਆਪਣਾ ਯੋਗਦਾਨ ਦੇ ਸਕਣ।  ਇਸ ਤੋਂ ਇਲਾਵਾ ਸਮੇਂ-2 'ਤੇ ਅਧਿਆਪਕ ਮਾਪੇ ਮਿਲਣੀ ਦਾ ਆਯੋਜਨ ਕਰਵਾਇਆ ਜਾਂਦਾ ਹੈ।
ਵਿਦਿਆਰਥਣਾਂ ਦੇ ਸਰਵ-ਪੱਖੀ ਵਿਕਾਸ ਲਈ ਸਹਿ-ਪਾਠ´ਮ ਗਤੀਵਿਧੀਆਂ ਜਿਵੇ: ਪਸ਼ਨੋਤਰੀ ਮੁਕਾਬਲੇ, ਗਰੁੱਪ ਚਰਚਾ ਮੁਕਾਬਲੇ, ਭਾਸ਼ਣ ਮੁਕਾਬਲੇ, ਲੇਖਨ ਮੁਕਾਬਲੇ, ਖੇਡ ਮੁਕਾਬਲੇ ਤੇ ਸਲੋਗਨ ਲੇਖਨ ਮੁਕਾਬਲੇ ਆਦਿ ਰਾਹੀਂ ਵਿਦਿਆਰਥਣਾਂ ਵਿੱਚ ਵੱਖ-ਵੱਖ ਕਲਾਵਾਂ ਦਾ ਵਿਕਾਸ ਕੀਤਾ ਜਾਂਦਾ ਹੈ।  ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਰਾਹੀਂ ਸੰਗਠਿਤ ਕੀਤੇ ਜਾਂਦੇ ਓ¦ਪੀਆਡਾਂ ਕੰਪਿਊਟਰ, ਸਾਇੰਸ, ਅੰਗਰੇਜ਼ੀ ਵਿੱਚ ਵੀ ਵਿਦਿਆਰਥਣਾਂ ਨੂੰਹਿੱਸਾ ਲੈਣ ਦਾ ਮੌਕਾ ਮਿਲਦਾ ਹੈ ਤਾਂ ਕਿ ਉਹ ਰਾਸ਼ਟਰੀ, ਅੰਤਰ-ਰਾਸ਼ਟਰੀ ਤੇ ਰਾਜ ਪੱਧਰ 'ਤੇ ਵੀ ਪਾਪਤੀਆਂ ਕਰ ਸਕਣ।  ਵਿੱਦਿਅਕ, ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ਵਿੱਚ ਨਾਮ ਕਮਾਉਣ ਕਰਕੇ ਹੀ ਇਸ ਸੰਸਥਾਂ ਦੀ ਆਪਣੇ ਸ਼ਹਿਰ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਇੱਕ ਵਿਸ਼ੇਸ਼ ਪਹਿਚਾਣ ਹੈ।