Thursday, 29 March 2018

NIGHT SKY WATCH AT HMV



The Chandrayaan VIPNET Club of Physics department organized ‘Night Sky Watch’ from 7.00 p.m. to 9.00 p.m. at Hans Raj Mahila Maha Vidyalaya.  Total 50 students participated in this innovative event.  Mrs. Rakesh Uppal, Head Physics Deptt. welcomed the Resource Person Mr. Akashdeep Singh, Incharge of Night Sky Watch from Pushpa Gujaral Science City with a bouquet of flower.  Mrs. Saloni Sharma conducted the stage.
            Mr. Akashdeep Singh gave a power point presentation on Astronomy to aware the students about composition of the Sun and Planets of our Solar System contained in Milky Way galaxy.  He told The Sun is about 149 million kms (93 million miles) from Earth.  The Sun has a diameter of about 1,392,000 kms (865,000 miles).  Earth’s diameter is 12,742 kms (7917.5 miles).  The diameter of the Sun is thus 109 times as great as the Earth’s diameter.  He also told that Jupiter doesn’t have a solid surface, so one would sink into its interior.  Jupiter is a gas giant, made up mostly of hydrogen and helium, covered in ‘clouds’ of ammonia, and does not have solid crust that you could stand on.  We would be simply sucked into its depths.  If we were on its surface, we would weight 2.5 times what we do on Earth.  If we weigh 100 kgs here, it would turn into 250kgs there.
            After the Power Point Presentation Mr. Akashdeep Singh set high power telescope in the lawn area of our college campus.  The telescope has 80 times more magnification power as compare to our human eye.  Students and faculty member of Physics viewed different constellations such as Orion with the help of highly magnified telescope.  They also viewed the surface of our earth natural satellite moon with it.
Principal Prof. Dr. (Mrs.) Ajay Sareen congratulated the Physics department for organizing such an innovative event for the B.Sc. students.  On this event, Mrs. Raveneet Kaur and Miss Gagandeep from Physics department were also present.


ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਦੇ ਫਿਜ਼ਿਕਸ ਵਿਭਾਗ ਦੇ ਚੰਦਰਯਾਨ ਵਿਪਨੇਟ ਕਲੱਬ ਦੇ ਵੱਲੋਂ ਨਾਈਟ ਸਕਾਈ ਵੋਚ ਦਾ ਆਯੋਜਨ ਕੀਤਾ ਗਿਆ। ਇਸ ਕਾਰਜਕਾਰਨੀ ਵਿੱਚ ਬੀ.ਐਸ.ਸੀ. ਨੋਨ ਮੈਡੀਕਲ ਅਤੇ ਕੰਪਿਊਟਰ ਸਾਇੰਸ ਦੇ ਲਗਭਗ 50 ਵਿਦਿਆਰਥਣਾਂ ਨੇ ਹਿੱਸਾ ਲਿਆ। ਫਿਜ਼ਿਕਸ ਵਿਭਾਗ ਦੇ ਮੁੱਖੀ ਰਾਕੇਸ਼ ਉੱਪਲ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਨਾਈਟ ਸਕਾਈ ਵੋਚ ਦੇ ਇੰਚਾਰਜ਼ ਆਕਾਸ਼ਦੀਪ ਸਿੰਘ ਦਾ ਸਵਾਗਤ ਕੀਤਾ। ਮੰਚ ਸੰਚਾਲਨ ਸਲੋਨੀ ਸ਼ਰਮਾ ਨੇ ਕੀਤਾ। 
ਰਿਸੋਰਸ ਪਰਸਨ ਆਕਾਸ਼ਦੀਪ ਸਿੰਘ ਨੇ ‘‘ਐਸਟਾਨੋਮੀ'' ਤੇ ਪਾਵਰ ਪੂਆਇੰਟ ਪ੍ਰੈਜੇਂਟੇਸ਼ਨ ਦਿੱਤੀ ਅਤੇ ਵਿਦਿਆਰਥਣਾਂ ਨੂੰ ਸੋਲਰ ਸਿਸਟਮ ਦੀ ਬਨਾਵਟ ਦੇ ਬਾਰੇ ਵਿੱਚ ਦੱਸਿਆ। ਉਹਨਾਂ ਨੇ ਕਿਹਾ ਕਿ ਸੂਰਜ ਧਰਤੀ ਤੋਂ ਲਗਭਗ 149 ਮਿਲੀਅਨ ਕਿਲੋਮੀਟਰ (93 ਮਿਲੀਅਨ ਮੀਲ) ਦੂਰ ਹੈ। ਸੂਰਜ ਦਾ ਘੇਰਾ ਲਗਭਗ 13,92,000 ਕਿਲੋਮੀਟਰ ਹੈ ਅਤੇ ਧਰਤੀ ਦਾ ਘੇਰਾ 12,742 ਕਿਲੋਮੀਟਰ ਹੈ। ਇਸ ਪ੍ਰਕਾਰ ਸੂਰਜ ਦਾ ਘੇਰਾ ਧਰਤੀ ਦੇ ਘੇਰੇ ਤੋਂ 109 ਗੁਣਾ ਵੱਡਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜੂਪਿਟਰ ਦੀ ਠੋਸ ਸਤੱਰ ਨਹÄ ਹੈ। ਇਸ ਲਈ ਕੋਈ ਵੀ ਇਸਦੇ ਅੰਤਰ ਡੁੱਬ ਸਕਦਾ ਹੈ। ਜੂਪਿਟਰ ਗੈਸ ਦਾ ਬਹੁਤ ਵੱਡਾ ਗੋਲਾ ਹੈ ਜੋ ਮੁੱਖ ਤੌਰ ਤੇ ਹਾਈਡਰੋਜ਼ਨ ਅਤੇ ਹਿਲਿਯਮ ਨਾਲ ਬਣਿਆ ਹੈ ਅਤੇ ਅਮੋਨੀਯਾ ਦੇ ਬਦਲਾ ਨਾਲ ਢੱਕਿਆ ਹੋਇਆ ਹੈ। ਅਗਰ ਅਸੀ ਇਸ ਦੀ ਸਤੱਰ ਤੇ ਹੋਵਾਂਗੇ ਤਾਂ ਸਾਡਾ ਭਾਰ ਜਿਨ•ਾਂ ਧਰਤੀ ਤੇ ਹੈ ਉਸ ਤੋਂ 2.5 ਗੁਣਾ ਵੱਧ ਹੋਵੇਗਾ। ਅਗਰ ਧਰਤੀ ਤੇ ਸਾਡਾ ਭਾਰ 100 ਕਿ.ਗ੍ਰਾ. ਹੈ ਤਾ ਜੂਪਿਟਰ ਤੇ 250 ਕਿ.ਗ੍ਰਾ. ਹੋਵੇਗਾ।
ਪਾਵਰ ਪੂਆਇੰਟ ਪ੍ਰੈਜੇਂਟੇਸ਼ਨ ਦੇ ਬਾਦ ਆਕਾਸ਼ਦੀਪ ਸਿੰਘ ਨੇ ਕਾਲਜ ਦੇ ਵਿਹੜੇ ਵਿੱਚ ਹਾਈ ਪਾਵਰ ਦਾ ਟੈਲੀਸਕੋਪ ਲਗਾਇਆ। ਟੈਲੀਸਕੋਪ ਦੀ ਪਾਵਰ ਮਾਨਵ ਅੱਖਾਂ ਤੋਂ 80 ਗੁਣਾ ਵੱਧ ਸੀ। ਫਿਜ਼ਿਕਸ ਵਿਭਾਗ ਦੀ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਵਿਭਿੰਨ ਤਾਰਾਮੰਡਲਾਂ ਜਿਵੇਂ ਓਰੀਯਨ ਨੂੰ ਟੈਲੀਸਕੋਪ ਦੀ ਮਦਦ ਨਾਲ ਦੇਖਿਆ। ਵਿਦਿਆਰਥਣਾਂ ਨੇ ਧਰਤੀ ਦੇ ਕੁਦਰਤੀ ਉਪਗ੍ਰਹਿ ਚੰਦ ਦੀ ਸੱਤਰ ਨੂੰ ਵੀ ਦੇਖਿਆ। 
ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਫਿਜ਼ੀਕਸ ਵਿਭਾਗ ਨੂੰ ਇਸ ਪ੍ਰੋਗ੍ਰਾਮ ਦੇ ਲਈ ਵਧਾਈ ਦਿੱਤੀ। ਇਸ ਅਵਸਰ ਤੇ ਰਵਨੀਤ ਕੌਰ ਅਤੇ ਗਗਨਦੀਪ ਕੌਰ ਵੀ ਮੌਜੂਦ ਸਨ।