The students of MA Music (Vocal) Ist Semester of Hans
Raj Mahila Maha Vidyalaya once again proved their mettle in the examination
conducted by Guru Nanak Dev University. Principal Prof. Dr. Mrs Ajay Sareen
said that Radhika stood first in the university by scoring 329 marks. Komal
stood 2nd and secured 323 marks. KiranpreetKaur bagged third
position and scored 322 marks. Manisha scored 320 marks & stood 5th,ManpreetKaur
bagged 6th position & scored 318 marks. ManishaGurang scored 305
marks & stood 8th ,Sunaina, RavinderKaur bagged 10th
position & scored 298 marks in the university. Principal Prof. Dr. Ajay
sareen congratulated the students & gave best wishes for their future. On
this occasion, Head of the department Dr. PremSagar and others were present.
ਹੰਸਰਾਜਮਹਿਲਾਮਹਾਵਿਦਿਆਲਾਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕਦੇਵਯੂਨੀਵਰਸਿਟੀ ਦੁਆਰਾ ਲਈ ਗਈ ਐਮ.ਏ.ਸੰਗੀਤਵੋਕਲਸਮੈ.1ਦੀਪਰੀਖਿਆ 'ਚ ਸ਼ਾਨਦਾਰਨਤੀਜੇ ਪਾਪਤਕਰਦੇ ਹੋਏ ਕਾਲਜਦਾ ਨਾਂ ਰੋਸ਼ਨਕੀਤਾ।ਪਿੰਸੀਪਲਪੋ. ਡਾ. (ਸੀਮਤੀ) ਅਜੈ ਸਰੀਨ ਨੇ ਦੱਸਿਆ ਕਿ ਰਾਧਿਕਾ ਨੇ 329 ਅੰਕਾਂ ਨਾਲਯੂਨੀਵਰਸਿਟੀ 'ਚ ਪਹਿਲਾ, ਕੋਮਲ ਨੇ 323 ਅੰਕਾਂ ਨਾਲਦੂਜਾ, ਕਿਰਨਪੀਤ ਕੌਰ ਨੇ 322 ਅੰਕਾਂ ਨਾਲਤੀਜਾ, ਮਨੀਸ਼ਾ ਨੇ 320 ਅੰਕਾਂ ਨਾਲਪੰਜਵਾਂ, ਮਨਪੀਤ ਕੌਰ ਨੇ 318 ਅੰਕਾਂ ਨਾਲਛੇਵਾਂ, ਮਨੀਸ਼ਾ ਗੁਰੂੰਗ ਨੇ 305 ਅੰਕਾਂ ਨਾਲਅਠਵਾਂ ਅਤੇ ਸੁਨੈਨਾ ਤੇ ਰਵਿੰਦਰ ਕੌਰ ਨੇ 298 ਅੰਕ ਲੈ ਕੇ ਦਸਵਾਂ ਸਥਾਨਪਾਪਤਕੀਤਾ।ਪਿੰ. ਡਾ. ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਉਨ•ਾਂ ਦੇ ਉਝਵਲ ਭਵਿੱਖ ਦੀਕਾਮਨਾਕੀਤੀ। ਇਸ ਮੌਕੇ ਤੇ ਵਿਭਾਗ ਦੇ ਮੁਖੀ ਡਾ. ਪੇਮਸਾਗਰ ਤੇ ਹੌਰ ਅਧਿਆਪਕ ਮੌਜੂਦ ਸਨ।