Thursday, 12 April 2018

B.Sc (IT) STUDENT OF HMV TOPPED IN UNIVERSITY EXAM


Km. Samta Sahni of B.Sc(IT) 5th Semester of Hans Raj Mahila Maha Vidyalaya topped in Guru Nanak Dev University. She secured 1st position with 324 marks out of 400. Km. Divya got 4th position in university with 319 marks. Km. Ritu Batra got 7th position with 311 marks and Km. Megha Joshi got 11th position with 306 marks. Principal Prof. Dr.(Mrs.) Ajay Sareen & Head of Computer Science Department Dr.(Mrs) Sangeeta Arora congratulated the students.


ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਬੀ.ਐਸ.ਸੀ. (ਆਈ.ਟੀ) ਸਮੈ.5 ਦੀਆਂ ਵਿਦਿਆਰਥਣਾਂ ਦਾ ਨਤੀਜ਼ਾ ਸ਼ਾਨਦਾਰ ਰਿਹਾ। ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਨੇ ਦੱਸਿਆ ਕਿ ਕੁ. ਸਮਤਾ ਸਾਹਨੀ ਨੇ 400 'ਚੋਂ 324 ਅੰਕਾਂ ਨਾਲ ਪਹਿਲਾ, ਦਿਵਯਾ ਨੇ 319 ਅੰਕਾਂ ਨਾਲ ਚੌਥਾ, ਰੀਤੂ ਬਤਰਾ ਨੇ 311 ਅੰਕਾਂ ਨਾਲ ਸਤਵਾਂ, ਮੇਘਾ ਜੋਸ਼ੀ ਨੇ 306 ਅੰਕਾਂ ਨਾਲ ਗਿਆਰਵਾਂ ਸਥਾਨ ਪਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਅਤੇ ਵਿਭਾਗ ਦੀ ਮੁਖੀ ਡਾ. ਸੰਗੀਤਾ ਅਰੋੜਾ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ।