Under the able guidance of Principal Prof. Dr. HMV  Collegiate  Sr. Sec. 
School  participated in 12th National Biotechnology
Olympiad organized by Eduheal Foundation, New Delhi 
ਐਚ.ਐਮ.ਵੀ ਕਾੱਲਜੀਏਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਏਜੁਹਿਲ ਫਾਉਂਡੇਸ਼ਨ, ਨਵੀਂ ਦਿੱਲੀ ਦੁਆਰਾ ਆਯੋਜਿਤ 12ਵੇਂ ਨੈਸ਼ਨਲ ਬਾਇਓਟੈਕਨਾਲਾੱਜੀ ਓਲਪਿਆਡ 'ਚ ਭਾਗ ਲਿਆ।  ਪਲਸ ਵਨ ਮੈਡਿਕਲ ਦੀ ਵਿਦਿਆਰਥਣ ਮਹਿਕ ਨੇ 5ਵਾਂ ਅੰਤਰਰਾਸ਼ਟਰੀ ਰੈਂਕ ਪਾਪਤ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ।  ਇਸ ਤੋਂ ਪਹਿਲਾ ਮਹਿਕ ਨੇ ਰਾਸ਼ਟਰੀ ਪੱਧਰ ਤੇ ਚੌਥਾ ਅਤ ਰਾਜ ਪੱਧਰ ਤੇ ਪਹਿਲਾ ਰੈਂਕ ਪਾਪਤ ਕਰਕੇ ਗੋਲਡ ਮੈਡਲ ਪਾਪਤ ਕੀਤਾ।  ਕੁਲਵਿੰਦਰ ਕੌਰ ਨੇ ਸਟੇਟ ਪੱਧਰ ਤੇ ਦੂਜਾ ਇਨਾਮ ਪਾਪਤ ਕਰਕੇ ਸਿਲਵਰ ਅਤੇ ਨੀਤਿਕਾ ਅਰੋੜਾ ਨੇ ਸਟੇਟ ਪੱਧਰ ਤੇ ਤੀਜਾ ਸਥਾਨ ਪਾਪਤ ਕਰਕੇ ਬਾਂਜ਼ ਮੈਡਲ ਪਾਪਤ ਕੀਤਾ।  ਸਾਰੇ ਪਤਿਭਾਗਿਆਂ ਨੂੰਸਰਟੀਫਿਕੇਟ ਵੰਡੇ ਗਏ।  ਪਿੰ. ਡਾ. ਸਰੀਨ ਨੇ ਵਿਦਿਆਰਥਣਾਂ ਨੂੰਸਖ਼ਤ ਮਿਹਨਤ ਤੇ ਲਗਨ ਦੀ ਪਸ਼ੰਸਾ ਕੀਤੀ। ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਨੇ ਦੱਸਿਆ ਕਿ ਸਕੂਲ 'ਚ ਵਿਦਿਆਰਥਣਾਂ ਨੂੰਰਾਸ਼ਟਰੀ ਪੱਧਰ ਦੇ ਮੰਚ ਪਦਾਨ ਕਰਨ ਦੇ ਲਈ ਇਸ ਤਰ•ਾਂ ਦੇ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ।  ਇਸ ਮੌਕੇ ਤੇ ਜੂਲਾੱਜੀ ਵਿਭਾਗ ਦੀ ਮੁਖੀ ਡਾ. ਸੀਮਾ ਮਰਵਾਹਾ, ਬਾੱਟਨੀ ਵਿਭਾਗ ਦੀ ਮੁਖੀ ਡਾ. ਮੀਨਾ ਸ਼ਰਮਾ ਤੇ ਸੁਸੀ ਅਵੰਤਿਕਾ ਨੇ ਮੁਕਾਬਲੇ ਦੀ ਭਾਵਨਾ ਬਣਾਏ ਰੱਖਣ ਦੇ ਲਈ ਪੇਰਿਤ ਕੀਤਾ।

