Wednesday, 25 April 2018

Peace March organized at HMV




The students of Hans Raj Mahila Maha Vidyalaya held a Peace March under the aegis of ‘Beti Bachao, Beti Padhao’ campaign of District Administration.  Principal Prof. Dr. (Mrs.) Ajay Sareen welcomed ADC (General) Jasvir Singh with a planter.  Career Guidance Counsellor Surjit Lal and Distt. Counsellor Ashok Kumar were also present.   The Peace March started from HMV campus and via HMV Chowk, it concluded at campus only.  The march was a peaceful one.  400 students of college participated in Peace March.  The students were holding banners of ‘Beti Bachao, Beti Padhao’ in their hands.  Principal Prof. Dr. (Mrs.) Ajay Sareen said that girl education is the need of the hour to give them holistic growth.  On this occasion, Coordinator Mrs. Meenakshi Syal, Dr. Rajiv Kumar, members of teaching and non-teaching staff were also present.


ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੀਆਂ ਵਿਦਿਆਰਥਣਾਂ ਵੱਲੋਂ ਜ਼ਿਲਾ ਪਸ਼ਾਸਨ ਦੇ ਨਾਲ ਮਿਲ ਕੇ ‘ਬੇਟੀ ਬਚਾਓ, ਬੇਟੀ ਪੜ•ਾਓ' ਅਭਿਆਨ ਦੇ ਅੰਤਰਗਤ ਸ਼ਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ।  ਪਿੰਸੀਪਲ ਪੋ. ਡਾ. ਸੀਮਤੀ ਅਜੇ ਸਰੀਨ ਨੇ ਏਡੀਸੀ ਜਨਰਲ ਜਸਵੀਰ ਸਿੰਘ ਦਾ ਸੁਆਗਤ ਕੀਤਾ।  ਊਨ•ਾਂ ਦੇ ਨਾਲ ਕਰਿਅਰ ਗਾਈਡੇਂਸ ਕਾਂਉਸਲਰ ਸੁਰਜੀਤ ਲਾਲ ਤੇ ਜ਼ਿਲਾ ਕਾਉਂਸਲਰ ਅਸ਼ੋਕ ਕੁਮਾਰ ਵੀ ਮੌਜੂਦ ਸਨ।  ਉਨ•ਾਂ ਸ਼ਾਂਤੀ ਮਾਰਚ ਨੂੰਰਵਾਨਾ ਕੀਤਾ।  ਇਹ ਸ਼ਾਂਤੀ ਮਾਰਚ ਐਚਐਮਵੀ ਪਰਿਸਰ ਤੋਂ ਸ਼ੁਰੂ ਹੋ ਕੇ ਐਚਐਮਵੀ ਚੌਂਕ ਤੱਕ ਜਾ ਕੇ ਵਾਪਿਸ ਕਾਲਜ 'ਚ ਸਮਾਪਤ ਹੋਇਆ।  ਇਹ ਮਾਰਚ ਸ਼ਾਂਤੀਪੂਰਨ ਢੰਗ ਨਾਲ ਕੱਢਿਆ ਗਿਆ।  ਕਾਲਜ ਦੀਆਂ 400 ਵਿਦਿਆਰਥਣਾਂ ਨੇ ਮਾਰਚ 'ਚ ਭਾਗ ਲਿਆ।  ਵਿਦਿਆਰਥਣਾਂ ਨੇ ‘ਬੇਟੀ ਬਚਾਓ, ਬੇਟੀ ਪੜਾਓ' ਦੇ ਸਲੋਗਨ ਤੇ ਬੈਨਰ ਚੱਕੇ ਹੋਏ ਸਨ।  ਪਿੰ. ਡਾ. ਸਰੀਨ ਨੇ ਕਿਹਾ ਕਿ ਬੇਟੀਆਂ ਦਾ ਸਿੱਖਿਅਤ ਹੋਣਾ ਅੱਜ ਦੇ ਸਮੇਂ ਦੀ ਮੰਗ ਹੈ ਤਾਂਕਿ ਉਹ ਸਰਵਗੁਣ ਸੰਪੰਨ ਬਣ ਸਕਨ।  ਇਸ ਮੌਕੇ ਤੇ ਕੋਆਰਡੀਨੇਟਰ ਮੀਨਾਕਸ਼ੀ ਸਿਆਲ, ਡਾ. ਰਾਜੀਵ ਕੁਮਾਰ, ਟੀਚਿੰਗ ਅਤੇ ਨਾੱਨ ਟੀਚਿੰਗ ਵਿਭਾਗ ਦੇ ਮੈਂਬਰ ਮੌਜੂਦ ਸਨ।