Wednesday, 25 April 2018

YUKTI DHIMAN OF HMV COLLEGIATE SCHOOL IN TOP 10 STATE LEVEL MERIT LIST

The students of 12th class of HMV Collegiate Sr. Secondary school outshined in the results declared by PSEB. Yukti Dhiman scored 95.55% marks in Commerce stream & hold the position in State Level Merit list of Top 10. Principal Prof. Dr.(Mrs) Ajay Sareen said that Yukti Dhiman scored 98.6% in E-Business & 98.6% in Economics, 98.6% in Business Studies. Dr. Sareen also said that Aanchal Sharma scored 93.11% marks, Nitjap Kaur got 92.89% marks, Kareena scored 92.67% marks, Simranjeet Kaur scored 91.33% marks, Simranjeet Kaur got 89.33% marks, Namrata Arora got 89.11% marks, Kiran & Ashu scored 88.44% marks, Radhika got 88.2% marks, Nikita got 87.5% marks, Nishtha got 87.3% marks, Neha Chopra got 87.1%, Saloni Sharma got 88% & Saloni got 86.2% marks in Commerce stream. 23 students of Commerce scored more than 95% marks in individual subjects.

In the science stream, Supreet Kaur got 94% marks, Amanpreet Kaur scored 82% marks and Amrinder Kaur scored 81.5% marks.
In the Humanities stream, Sandeep Scored 93% marks, Ronika got 92% marks, Deepti got 90%, Kulwinder Kaur got 91%, Karmishtha got 85%, Nikita got 89%, Ishpreet got 86%, Jayti scored 83%, Kashish got 81% marks and Malvika got 86.5% marks. In individual subject Jayti Arora got 99 marks. In Sociology Deepanshi scored 99 marks. Sandeep Kaur scored 95 marks in Economics Karmishtha got 96 in Computer Application and Ronika scored 94 marks in Political Science.
Principal Prof. Dr. (Mrs.) Ajay Sareen & School Co-ordinator congratulated the students & gave them wishes for the bright future.


ਐਚ.ਐਮ.ਵੀ ਕਾੱਲਜਿਏਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਬਾਰ•ਵੀਂ ਦੀ ਪਰੀਖਿਆ ਨਤੀਜੇ 'ਚ ਸ਼ਾਨਦਾਰ ਪਦਰਸ਼ਨ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ।  ਕੁ. ਯੁਕਤਿ ਧੀਮਾਨ ਕਾਮਰਸ 'ਚ 95.5% ਅੰਕਬਾਰ•ਵੀਂ ਦੀ ਸਟੇਟ ਲੈਵਲ ਮੈਰਿਟ ਲਿਸਟ ਦੇ ਟੋਪ ਦਸ ਸਥਾਨਾਂ 'ਚ ਥਾਂ ਬਣਾਈ।   ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨਨੇ ਦੱਸਿਆ ਕਿ ਯੁਕਤਿ ਧੀਮਾਨ ਨੇ ਵਿਅਕਤੀਗਤ ਵਿਸ਼ਿਆਂ ਵਿਚੋਂ ਈ-ਬਿਜਨੇਸ 'ਚ 98.6%ਅੰਕ, ਅਕਾਉਂਟੇਂਸੀ 'ਚ 98.6% ਅੰਕ ਅਤੇ ਬਿਜਨੇਸ ਸਟਡੀਜ਼ ‘ਚ 98.6% ਅੰਕ ਪਾਪਤ ਕੀਤੇ।  ਕਾਮਰਸ ਦੀ ਆਂਚਲ ਸ਼ਰਮਾ ਨੇ 93.11% ਅੰਕ, ਨਿਤਜਾਪ ਕੌਰ ਨੇ 92.89% ਅੰਕ, ਕਰੀਨਾ ਨੇ 92.67% ਅੰਕ, ਸਿਮਰਨਜੀਤ ਕੌਰ ਨੇ 91.33% ਅੰਕ, ਸਿਮਰਨਜੀਤ ਕੌਰ ਨੇ 89.33% ਅੰਕ, ਨਮਤਾ ਅਰੋੜਾ ਨੇ 89.11% ਅੰਕ, ਕਿਰਨ ਤੇ ਆਸ਼ੂ ਨੇ 88.44% ਅੰਕ, ਰਾਧਿਕਾ ਨੇ 88.2% ਅੰਕ, ਨਿਕਿਤਾ ਨੇ 87.5% ਅੰਕ, ਨਿਸ਼ਠਾ ਨੇ 87.3% ਅੰਕ, ਨੇਹਾ ਚੋਪੜਾ ਨੇ 87.1% ਅੰਕ, ਸਲੋਨੀ ਸ਼ਰਮਾ ਨੇ 88% ਅੰਕ ਅਤੇ ਸਲੋਨੀ ਨੇ 86.2% ਅੰਕ ਪਾਪਤ ਕੀਤੇ।  ਇਸ ਤੋਂ ਇਲਾਵਾ ਕਾਮਰਸ ਦੀਆਂ 23 ਵਿਦਿਆਰਥਣਾਂ ਨੇ ਵਿਅਕਤੀਗਤ ਵਿਸ਼ਿਆਂ 'ਚ 95% ਤੋਂ ਵੱਧ ਅੰਕ ਪਾਪਤ ਕੀਤੇ।  ਸਾਇੰਸ 'ਚ ਸੁਪੀਤ ਕੌਰ ਨੇ 84% ਅੰਕ, ਅਮਨਪੀਤ ਕੌਰ ਨੇ 82% ਅੰਕ ਅਤੇ ਅਮਰਿੰਦਰ ਕੌਰ ਨੇ 81.5% ਅੰਕ ਪਾਪਤ ਕੀਤੇ।  ਆਰਟਸ 'ਚ ਸੰਦੀਪ ਨੇ 93% ਅੰਕ, ਰੌਨਿਕਾ ਨੇ 92% ਅੰਕ, ਦਿਪਤੀ ਨੇ 90% ਅੰਕ, ਕੁਲਵਿੰਦਰ ਕੌਰ ਨੇ 91% ਅੰਕ, ਕਰਮਿਸ਼ਠਾ ਨੇ 85% ਅੰਕ, ਨਿਕਿਤਾ ਨੇ 89% ਅੰਕ, ਇਸ਼ਪੀਤ ਨੇ 86% ਅੰਕ, ਜਯਤੀ ਨੇ 83% ਅੰਕ, ਕਸ਼ਿਸ਼ ਨੇ 81% ਅੰਕ ਅਤੇ ਮਾਲਵਿਕਾ ਨੇ 86.5% ਅੰਕ ਪਾਪਤ ਕੀਤੇ।  ਇਸ ਤੋਂ ਇਲਾਵਾ ਵਿਅਕਤੀਗਤ ਵਿਸ਼ਿਆਂ 'ਚ ਜਯਤੀ ਅਰੋੜਾ ਨੇ 99, ਸੋਸ਼ਿਯੋਲਾੱਜੀ 'ਚ ਦੀਪਾਂਸ਼ੀ ਨੇ 99, ਅਰਥਸ਼ਾਸਤਰ 'ਚ ਸੰਦੀਪ ਕੌਰ ਨੇ 95, ਕਰਮਿਸ਼ਠਾ ਨੇ ਕੰਪਿਊਟਰ ਏਪਲੀਕੇਸ਼ਨ 'ਚ 96 ਅਤੇ ਰੌਨਿਕਾ ਨੇ ਰਾਜਨੀਤਿ ਸ਼ਾਸਤਰ 'ਚ 94 ਅੰਕ ਪਾਪਤ ਕੀਤੇ।  ਪਿੰ. ਡਾ. ਸਰੀਨ ਤੇ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ।