Anti Terrorism Day was observed at Hans Raj Mahila Maha Vidyalaya under the
able guidance of Principal Prof.
Dr. (Mrs.) Ajay Sareen. Principal Dr. Sareen said that Hans Raj
Mahila Maha Vidyalaya has always aimed at deterring the youth from following
cult practices and being misguided. She
said that the institution strives to honour the sacrifice made by thousands of
soldiers who battled against terrorism.
The students pledged to oppose terrorism and uphold and promote peace
and social harmony. The students were
inspired by the motivating presence of Brig. IMS Parmar, Mrs. Tripat Parmar and
ADM Officer Captain Viji. Programme Officer
NSS Dr. Anjana Bhatia said that we should not allow terrorism to find a place
in the nation. School Coordinator Mrs.
Meenkshi Sayal, Asstt. Programme Officers Mrs. Alka and Miss Harmanu were also
present on this occasion.
ਹੰਸ ਰਾਜ ਮਹਿਲਾ ਮਹਾਵਿਦਿਆਲਾ 'ਚ ਪਿੰਸੀਪਲ ਪੋ. ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ 'ਚ ਏਂਟੀ ਟੇਰਰਿਜ਼ਮ ਡੇ ਮਨਾਇਆ ਗਿਆ। ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ ਉਨ•ਾਂ ਕਿਹਾ ਕਿ ਦੇਸ਼ ਦੇ ਯੁਵਾ ਵਰਗ ਨੁੰ ਪੰਥ ਪਥਾਵਾਂ ਤੇ ਪਥਭਸ਼ਟਤਾ ਤੋਂ ਬਚਾਉਣ ਲਈ ਐਚ.ਐਮ.ਵੀ ਹਮੇਸ਼ਾ ਅੱਗੇ ਰਿਹਾ ਹੈ। ਉਨ•ਾ ਕਿਹਾ ਕਿ ਇਹ ਸੰਸਥਾਨ ਹਜ਼ਾਰਾਂ ਸੈਨਿਕਾਂ ਦੁਆਰਾ ਅੱਤਵਾਦ ਨਾਲ ਲੜਦੇ ਹੋਏ ਕੀਤੇ ਗਏ ਤਿਆਗ ਨੂੰਹਮੇਸ਼ਾ ਆਦਰ ਦੀ ਦਿਸ਼ਟੀ ਨਾਲ ਦੇਖਦੇ ਹੋਏ ਯੁਵਾ ਵਰਗ ਨੂੰਉਨ•ਾ ਦੇ ਦਿਖਾਏ ਹੋਏ ਰਸਤੇ ਤੇ ਚਲਣ ਦੇ ਲਈ ਪੇਰਿਤ ਕਰਦਾ ਰਹੇਗਾ। ਇਸ ਮੌਕੇ ਤੇ ਵਿਦਿਆਰਥਣਾਂ ਨੇ ਅੱਤਵਾਦ ਦੇ ਵਿਰੁੱਧ ਲੜਨ, ਦੇਸ਼ 'ਚ ਸ਼ਾਂਤੀ ਤੇ ਸਦਭਾਵਨਾ ਬਣਾਏ ਰੱਖਣ ਦੀ ਸੌਂ ਵੀ ਲਈ। ਵਿਦਿਆਰਥਣਾਂ ਨੁੰ ਪੇਰਿਤ ਕਰਨ ਦੇ ਲਈ ਬਿਗੇਡਿਯਰ ਆਈ.ਐਮ.ਐਸ ਪਰਮਾਰ, ਉਨ•ਾਂ ਦੀ ਪਤਨੀ ਤਿਪਤ ਪਰਮਾਰ ਤੇ ਏਡੀਐਮ ਆਫਿਸਰ ਕੈਪਟਨ ਵਿਜੀ ਵੀ ਮੌਜੂਦ ਸਨ। ਐਨਐਸਐਸ ਪੋਗਾਮ ਅਫ਼ਸਰ ਡਾ. ਅੰਜਨਾ ਭਾਟਿਆ ਨੇ ਕਿਹਾ ਕਿ ਸਾਨੂੰਦੇਸ਼ 'ਚ ਅੱਤਵਾਦ ਨੂੰਥਾਂ ਨਹੀਂ ਦੇਣੀ ਚਾਹੀਦੀ। ਇਸ ਮੌਕੇ ਤੇ ਸਕੂਲ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।