The new office of NCC of Hans Raj Mahila
Vidyalaya was inaugurated here today by NCC Group Commander Brig. IMS
Parmar. Principal Prof. Dr. (Mrs.) Ajay
Sareen welcomed him and his wife Mrs. Tripat Parmar, Director NGO, Diksha. ADM Officer Capt. Viji also accompanied
them. Brig. IMS Parmar inaugurated the
new office of NCC and gave his best wishes to the institution. Brig. Parmar, while interacting with NCC
Cadets and staff members, said that guiding children has always been a passion
with me. NCC makes the dreams of
children come true. HMV has always been
supportive to every endeavour of NCC. He
gave his best wishes to the students.
Principal Prof. Dr. (Mrs.) Ajay Sareen
said that the tenure of Brig. IMS Parmar as NCC Group Commander here was very
fruitful. NCC Cadets have learnt so much
from him.
On this occasion, a software named
NCC Office Management System, was also launched by Brig. IMS Parmar. This software was prepared by Ms. Dilpreet, a
student of B.Sc. (IT) Sem. VI. She was
awarded with Certificate of Appreciation.
Brig. Parmar also
honoured Principal Prof. Dr.
(Mrs.) Ajay Sareen with Group Commander Appreciation Certificate and
Trophy. A presentation of NCC activities
was also shown which was prepared by Ms. Sonia and Mr. Arvind. On this occasion, Dr. Rajeev Kumar, Mrs.
Saloni Sharma, Ms. Sonia Mahendru and other staff members were also present. Stage was conducted by Dr. Anjana Bhatia.
ਹੰਸ ਰਾਜ ਮਹਿਲਾ ਮਹਾਵਿਦਿਆਲਾ 'ਚ ਐਨ.ਸੀ.ਸੀ ਦੇ ਨਵੇਂ ਬਣੇ ਆਫਿਸ ਦਾ ਸ਼ੁਭਾਰੰਭ ਐਨ.ਸੀ.ਸੀ ਗਰੁਪ ਕਮਾਂਡਰ ਬਿਗੇਡਿਯਰ ਆਈ.ਐਮ.ਐਸ. ਪਰਮਾਰ ਦੁਆਰਾ ਕੀਤਾ ਗਿਆ। ਪਿੰਸੀਪਲ ਪੋ. ਡਾ. ਅਜੇ ਸਰੀਨ ਨੇ ਪਲਾਂਟਰ ਦੇ ਕੇ ਬਿਗੇਡਿਯਰ ਪਰਮਾਰ, ਉਨ•ਾਂ ਦੀ ਪਤਨੀ ਤਿਪਤ ਪਰਮਾਰ, ਡਾਇਰੈਕਟਰ ਐਨ.ਜੀ.ਓ, ਦਿਸ਼ਟੀਦਾ ਸੁਆਗਤ ਕੀਤਾ। ਉਨ•ਾਂ ਦੇ ਨਾਲ ਏਡੀਐਮ ਆਫਿਸਰ ਕੈਪਟਨ ਵਿਜੀ ਵੀ ਮੌਜੂਦ ਸਨ। ਬਿਗੇਡਿਯਰ ਆਈ.ਐਮ.ਐੈਸ. ਪਰਮਾਰ ਨੇ ਐਨ.ਸੀ.ਸੀ ਦੇ ਨਵੇਂ ਆਫਿਸ ਦਾ ਸ਼ੁਭਾਰੰਭ ਕੀਤਾ ਅਤੇ ਸੰਸਥਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਬੱਚਿਆਂ ਨੂੰਗਾਇਡ ਕਰਨਾ ਸ਼ੁਰੂ ਤੋਂ ਹੀ ਉਨ•ਾਂ ਦਾ ਪੈਸ਼ਨ ਰਿਹਾ ਹੈ। ਐਨ.ਸੀ.ਸੀ ਬੱਚਿਆਂ ਦੇ ਸੁਪਨੇ ਨੂੰਸਾਕਾਰ ਕਰਦਾ ਹੈ। ਐਨ.ਸੀ.ਸੀ ਦੀ ਹਰ ਕੋਸ਼ਿਸ਼ 'ਚ ਐਚ.ਐਮ.ਵੀ ਨੇ ਉਨ•ਾਂ ਦਾ ਸਾਥ ਦਿੱਤਾ ਹੈ। ਉਨ•ਾਂ ਵਿਦਿਆਰਥਣਾਂ ਨੂੰਸ਼ੁਭਕਾਮਨਾਵਾਂ ਦਿੱਤੀਆਂ।
ਪਿੰ. ਡਾ. ਸਰੀਨ ਨੇ ਕਿਹਾ ਕਿ ਐਨ.ਸੀ.ਸੀ ਗਰੁਪ ਕਮਾਂਡਰ ਬਿਗੇਡਿਯਰ ਆਈ.ਐਮ.ਐਸ. ਪਰਮਾਰ ਦਾ ਇਥੇ ਰਹਿਣਾ ਬਹੁਤ ਵਧੀਆ ਸਫਰ ਰਿਹਾ ਹੈ। ਐਨਸੀਸੀ ਕੈਡੇਟਸ ਨੇ ਉਨ•ਾਂ ਤੋਂ ਬਹੁਤ ਕੁਝ ਸਿੱਖਿਆ ਹੈ। ਇਸ ਮੌਕੇ ਤੇ ਐਨਸੀਸੀ ਆਫਿਸ ਮੈਨੇਜਮੇਂਟ ਸਿਸਟਸ ਸਾਫਟਵੇਅਰ ਨੂੰਵੀ ਲਾਂਚ ਕੀਤਾ ਗਿਆ। ਇਹ ਸਾਫਟਵੇਅਰ ਬੀਐਸਸੀ ਆਈਟੀ ਸਮੈ.6 ਦੀ ਵਿਦਿਆਰਥਣ ਦਿਲਪੀਤ ਨੇ ਤਿਆਰ ਕੀਤਾ ਹੈ। ਦਿਲਪੀਤ ਕੌਰ ਨੂੰਪਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਬਿਗੇਡਿਯਰ ਪਰਮਾਰ ਨੇ ਕਾਲਜ ਪਿੰਸੀਪਲ ਨੂੰਵੀ ਗਰੁਪ ਕਮਾਂਡਰ ਏਸੋਸਿਏਸ਼ਨ ਸਰਟੀਫਿਕੇਟ ਤੇ ਟਾਫੀ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਤੇ ਪੋ. ਸੋਨਿਆ ਤੇ ਅਰਵਿੰਦ ਚੰਦੀ ਦੁਆਰਾ ਬਣਾਈ ਗਈ ਪੇਜ਼ੇਂਟੇਸ਼ਨ ਵੀ ਦਿਖਾਈ ਗਈ।
ਇਸ ਮੌਕੇ ਤੇ ਡਾ. ਰਾਜੀਵ ਕੁਮਾਰ, ਸੀਮਤੀ ਸਲੋਨੀ ਸ਼ਰਮਾ, ਸੁਸੀ ਸੋਨਿਆ ਮਹੇਂਦਰੂ ਸਮੇਤ ਹੌਰ ਸਟਾਫ ਮੈਂਬਰ ਮੌਜੂਦ ਸਨ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।