The
Student Council of Hans Raj Mahila
Maha Vidyalaya organized Awards Ceremony
for its members. The Chief Guest of the
occasion was Principal Prof. Dr. (Mrs.) Ajay Sareen. Dean Student Council Mrs. Urvashi Mishra and
other members of Council extended her a warm welcome. Dean Student Council Mrs. Urvashi Mishra said
that Student Council of the college comprises of 96 CRs, 129 members of Clubs
and Societies, 20 members of Task Force and 18 office bearers. They all work together in meticulously
organizing all the major functions of the college. Principal Prof. Dr. (Mrs.) Ajay Sareen
addressed the Student Council and said that we, human beings, are described by
adjectives. The students who are
honoured today are the chosen ones. She
said that the students of Student Council have leadership qualities. They can do analysis of right or wrong. They gain organizational skills, confidence,
motivation and satisfaction. All these
things matter in real life situations as well.
She appreciated the work done by Student Council for the whole year and
gave the certificates to its members.
Stage was conducted by Head Girl (PG) Ms. Gurpal Kaur and Vote of Thanks
was given by Asstt. Head Girl Ms. Gulfam Virdi.
On this occasion, members of Student Council Mrs. Nita Malik, Mr.
RavinderMohan Jindal, Mrs. Savita Mahendru, Ms. Deepali, all the Deans and
Incharges of all Clubs and Societies were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਵਿਦਿਆਰਥੀ ਪਰਿਸ਼ਦ ਵੱਲੋਂ ਇਸਦੇ ਮੈਂਬਰਾ ਦੇ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਿੰਸੀਪਲ ਪੋ. ਡਾ. ਅਜੇ ਸਰੀਨ ਮੌਜੂਦ ਸਨ। ਡੀਨ ਵਿਦਿਆਰਥੀ ਪਰਿਸ਼ਦ ਪੋ. ਉਰਵਸ਼ੀ ਮਿਸ਼ਰਾ ਤੇ ਪਰਿਸ਼ਦ ਦੇ ਹੌਰ ਮੈਂਬਰਾਂ ਨੇ ਮੈਡਮ ਪਿੰਸੀਪਲ ਦਾ ਸੁਆਗਤ ਕੀਤਾ। ਪੋ. ਮਿਸ਼ਰਾ ਨੇ ਦੱਸਿਆ ਕਿ ਵਿਦਿਆਰਥੀ ਪਰਿਸ਼ਦ 'ਚ 96 ਸੀ.ਆਰ, ਵਿਭਿੰਨ ਕੱਲਬਾਂ ਤੇ ਸੋਸਾਇਟੀ ਦੇ 129 ਮੈਂਬਰ, ਟਾਸਕ ਫੋਰਸ ਦੇ 20 ਮੈਂਬਰ ਤੇ 18 ਆਫਿਸ ਅਧਿਕਾਰੀ ਸ਼ਾਮਲ ਹੁੰਦੇ ਹਨ। ਕਾਲਜ ਦੇ ਸਾਰੇ ਮੁੱਖ ਪੋਗਾਮਾਂ ਨੂੰਸਾਵਧਾਨੀਪੂਰਵਕ ਆਯੋਜਿਤ ਕਰਨ ਦੇ ਲਈ ਇਹ ਸਾਰੇ ਮੈਂਬਰ ਇੱਕਠੇ ਕਾਰਜ਼ ਕਰਦੇ ਹਨ। ਵਿਦਿਆਰਥਣਾਂ ਨੂੰਸੰਬੋਧਿਤ ਕਰਦੇ ਹੋਏ ਮੈਡਮ ਪਿੰਸੀਪਲ ਨੇ ਕਿਹਾ ਕਿ ਸਾਡੀ ਮਨੁੱਖਾਂ ਦੀ ਵਿਆਖਿਆ ਵਿਸ਼ੇਸ਼ਣਾਂ ਤੋਂ ਕੀਤੀ ਜਾਂਦੀ ਹੈ। ਜਿਨ•ਾਂ ਵਿਦਿਆਰਥਣਾਂ ਨੂੰਅੱਜ ਸਨਮਾਨਿਤ ਕੀਤਾ ਗਿਆ ਹੈ, ਉਨ•ਾਂ ਦੀ ਚੌਣ ਹੋ ਚੁੱਕੀ ਹੈ। ਉਨ•ਾਂ ਕਿਹਾ ਕਿ ਵਿਦਿਆਰਥੀ ਪਰਿਸ਼ਦ ਦੀ ਵਿਦਿਆਰਥਣਾਂ 'ਚ ਲੀਡਰਸ਼ਿਪ ਦੇ ਗੁਣ ਹੁੰਦੇ ਹਨ। ਇਹ ਸਹੀ ਤੇ ਗਲਤ 'ਚ ਚੁਨਾਵ ਕਰਨ ਦੇ ਯੋਗ ਹੁੰਦੇ ਹਨ। ਉਨ•ਾਂ 'ਚ ਪਬੰਧਨ ਕਲਾ, ਆਤਮਵਿਸ਼ਵਾਸ, ਪੋਤਸਾਹਨ ਤੇ ਸੰਤੁਸ਼ਟੀ ਦੇ ਗੁਣ ਵੀ ਪਾਏ ਜਾਂਦੇ ਹਨ। ਇਹ ਸਾਰੇ ਗੁਣ ਜ਼ਿੰਦਗੀ ਦੀ ਵਾਸਤਵਿਕ ਪਰਿਸਥਿਤੀਆਂ 'ਚ ਵੀ ਸਹਾਇਕ ਸਿੱਧ ਹੁੰਦੇ ਹਨ। ਉਨ•ਾਂ ਵਿਦਿਆਰਥੀ ਦੇ ਕਾਰਜ਼ਾਂ ਦੀ ਪਸ਼ੰਸਾ ਕੀਤੀ ਅਤੇ ਮੈਂਬਰ ਵਿਦਿਆਰਥਣਾਂ ਨੂੰਸਰਟੀਫਿਕੇਟ ਦਿੱਤੇ। ਕਾਲਜ ਹੈਡ ਗਰਲ ਪੀਜੀ ਗੁਰਪਾਲ ਕੌਰ ਨੇ ਮੰਚ ਸੰਚਾਲਨ ਕੀਤਾ ਅਤੇ ਅਸਿਸਟੇਂਟ ਹੈਡ ਗਰਲ ਗੁਲਫਾਮ ਵਿਰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਦਿਆਰਥੀ ਪਰਿਸ਼ਦ ਦੇ ਮੈਂਬਰ ਪੋ. ਨੀਟਾ ਮਲਿਕ, ਪੋ. ਰਵਿੰਦਰ ਮਲਿਕ, ਪੋ. ਰਵਿੰਦਰ ਜ਼ਿੰਦਲ, ਪੋ. ਸਵਿਤਾ ਮਹੇਂਦਰੂ, ਪੋ. ਦੀਪਾਲੀ, ਸਾਰੇ ਡੀਨ ਤੇ ਸੋਸਾਇਟੀ ਅਤੇ ਕਲੱਬ ਇੰਚਾਰਜ਼ ਵੀ ਮੌਜੂਦ ਸਨ।