The
students of B.Voc (Web Technology & Multimedia) Semester-I of Hans Raj
Mahila Maha Vidyalaya bagged top three positions. Km. Anjali got 1st position with 304
marks, Km. Tapsi got 2nd position with 294 marks and Km. Simran
Chaudhary got 3rd position with 290 marks. Principal Prof. Dr.(Mrs)
Ajay Sareen congratulated the students. On this occasion Incharge Mr. Jagjit
Bhatia & Mr. Ashish Chadha were also present.
ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੀ ਬੀ.ਵਾੱਕ ਵੈਬ ਟੈਕਨਾਲਾੱਜੀ ਤੇ ਮਲਟੀਮੀਡਿਆ ਸਮੈ.1 ਦੀਆਂ ਵਿਦਿਆਰਥਣਾਂ ਨੇ ਪਹਿਲੇ ਤਿੰਨ ਸਥਾਨਾਂ ਤੇ ਕਬਜ਼ਾ ਕੀਤਾ। ਕੁ. ਅੰਜਲੀ ਨੇ 304 ਅੰਕਾਂ ਨਾਲ ਪਹਿਲਾ, ਤਾਪਸੀ ਨੇ 294 ਅੰਕਾਂ ਨਾਲ ਦੂਜਾ ਤੇ ਸਿਮਰਨ ਚੌਧਰੀ ਨੇ 290 ਅੰਕਾਂ ਨਾਲ ਤੀਜਾ ਸਥਾਨ ਪਾਪਤ ਕੀਤਾ। ਪਿੰਸੀਪਲ ਪੋ. ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ। ਇਸ ਮੌਕੇ ਤੇ ਪੋ. ਜਗਜੀਤ ਭਾਟਿਆ ਤੇ ਪੋ. ਆਸ਼ੀਸ਼ ਚੱਡਾ ਮੌਜੂਦ ਸਨ।