Under the able guidance of Principal Prof. Dr.
(Mrs.) Ajay Sareen, Hans Raj Mahila Maha Vidyalaya has joined hands with
district administration in a unique endeavour to improve the quality of
education in government schools of Jalandhar.
Principal Prof. Dr. (Mrs.) Ajay Sareen said that HMV is always ready for
the cause of improving the status of education in India . HMV has always taken path breaking steps to
outreach to the underprivileged section of the society. Sh. Paramveer Singh, IAS, SDM II addressed
the NSS volunteers of HMV and apprised them with the initiative of district
administration. Speaking on the
occasion, he said that the rural and economically backward areas need to be
helped to get better education. For this
he seeks the support of students of HMV who would voluntarily take up teaching
in rural government schools to bridge the learning gaps. The students were very enthusiastic about the
project. One of the students said that
this way, their education will be put to best possible use.
Mr.
Surjit Lal from Distt. Guidance Bureau also motivated the students to become
useful citizens of the country. School
Coordinator Mrs. Meenakshi Syal also encouraged the students to lend a hand to
the needy children. NSS Programme
Officer Dr. Anjana Bhatia said that even with high enrollment rate of school
children, the learning level of children is actually declining. This association of HMV and district
administration will positively impact the learning outcome of children. Ms. Harmanu and Mrs. Alka were also present
there.
ਪਿੰਸੀਪਲ ਪੋ. ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਤੇ ਜ਼ਿਲਾ ਪਸ਼ਾਸਨ ਜ¦ਧਰ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਮਿਲ ਕੇ ਕੰਮ ਕਰਣਗੇ। ਪਿੰ. ਡਾ. ਸਰੀਨ ਨੇ ਕਿਹਾ ਕਿ ਐਚ.ਐਮ.ਵੀ ਹਮੇਸ਼ਾ ਤੋਂ ਹੀ ਭਾਰਤ 'ਚ ਸਿੱਖਿਆ ਦਾ ਪੱਧਰ ਉੱਪਰ ਚੁੱਕਣ 'ਚ ਦੇ ਲਈ ਹਮੇਸ਼ਾ ਕਾਰਜ਼ਸ਼ੀਲ ਰਹਿੰਦਾ ਹੈ। ਐਚਐਮਵੀ ਨੇ ਹਮੇਸ਼ਾ ਹੀ ਸਮਾਜ ਦੇ ਵੰਚਿਤ ਵਰਗ ਦੇ ਉਤਥਾਨ ਦੇ ਲਈ ਕੋਸ਼ਿਸ਼ ਕੀਤੀ ਹੈ। ਐਸ.ਡੀ.ਐਮ ਟੂ ਆਈ.ਏ.ਐਸ ਪਰਮਵੀਰ ਸਿੰਘ ਨੇ ਐਚ.ਐਮ.ਵੀ ਦੇ ਐਨ.ਐਸ.ਐਸ ਵਾ¦ਟਿਯਰਜ਼ ਨੂੰਸੰਬੋਧਿਤ ਕਰਦੇ ਹੋਏ ਜ਼ਿਲਾ ਪਸ਼ਾਸਨ ਦੀ ਪਹਿਲ ਦੇ ਬਾਰੇ 'ਚ ਦੱਸਿਆ। ਉਨ•ਾਂ ਕਿਹਾ ਕਿ ਬਿਹਤਰ ਸਿੱਖਿਆ ਦੇ ਲਈ ਗਾਮੀਣ ਤੇ ਆਰਥਿਕ ਰੂਪ ਤੋਂ ਪਿਛੜੇ ਵਰਗ ਨੁੰ ਸਹਾਇਤਾ ਦੀ ਲੋੜ ਹੈ। ਇਸਦੇ ਲਈ ਉਨ•ਾਂ ਐਚ.ਐਮ.ਵੀ ਦੀਆਂ ਵਿਦਿਆਰਥਣਾਂ ਨੂੰਅੱਗੇ ਆਉਣ ਦੀ ਅਪੀਲ ਕੀਤੀ ਜੋ ਕਿ ਸੱਵੇਛਾ ਨਾਲ ਗਾਮੀਣ ਸਰਕਾਰੀ ਸਕੂਲਾਂ 'ਚ ਪੜਾਉਣ ਦਾ ਕਾਰਜ਼ ਕਰਨਗੀਆਂ। ਵਿਦਿਆਰਥਣਾਂ ਇਸ ਪੋਜੈਕਟ ਤੋਂ ਬਹੁਤ ਉਤਸਾਹਿਤ ਸਨ। ਉਨ•ਾਂ ਦਾ ਕਹਿਣਾ ਸੀ ਕਿ ਇਸ ਤਰ•ਾਂ ਉਨ•ਾਂ ਦੀ ਸਿੱਖਿਆ ਦਾ ਸਦੁਪਯੋਗ ਹੋ ਪਾਵੇਗਾ। ਜ਼ਿਲਾ ਗਾਇਡੇਂਸ ਬਿਊਰੋ ਤੋਂ ਸੁਰਜੀਤ ਲਾਲ ਨੇ ਵੀ ਵਿਦਿਆਰਥਣਾਂ ਨੂੰਸੰਬੋਧਿਤ ਕੀਤਾ ਅਤੇ ਦੇਸ਼ ਦੇ ਲਈ ਕਾਰਜ ਕਰਨ ਦੀ ਪੇਰਣਾ ਦਿੱਤੀ। ਸਕੂਲ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਨੇ ਵੀ ਜ਼ਰੂਰਤਮੰਦ ਬੱਚਿਆਂ ਵੱਲ ਹੱਥ ਵਧਾਉਣ ਦੇ ਲਈ ਪੇਰਿਤ ਕੀਤਾ। ਐਨਐਸਐਸ ਪੋਗਾਮ ਆਫਿਸਰ ਡਾ. ਅਜੰਨਾ ਭਾਟਿਆ ਨੇ ਕਿਹਾ ਕਿ ਚਾਹੇ ਸਕੂਲੀ ਬੱਚਿਆਂ ਦੀ ਭਰਤੀ ਦੀ ਦਰ ਵੱਧ ਰਹੀ ਹੈ ਪਰੰਤੂ ਵਾਸਤਵ 'ਚ ਬੱÎਚਿਆਂ ਦੇ ਸਿੱਖਿਆ ਪੱਧਰ 'ਚ ਗਿਰਾਵਟ ਆ ਰਹੀ ਹੈ। ਐਚਐਮਵੀ ਤੇ ਜ਼ਿਲਾ ਪਸ਼ਾਸਨ ਦਾ ਇਹ ਪਾਯੋਜਨ ਬੱਚਿਆਂ ਦੀ ਸਿੱਖਿਆ ਦੀ ਸ਼ਮਤਾ ਜ਼ਰੂਰ ਬਿਹਤਰ ਕਰੇਗਾ। ਇਸ ਮੌਕੇ ਤੇ ਹਰਮਨੁ ਤੇ ਅਲਕਾ ਵੀ ਮੌਜੂਦ ਸਨ।