Hans Raj Mahila Maha Vidyalaya is successfully running two year course of Fashion Designing under Community College scheme of UGC. Any female with minimum qualification +2 and any age group can join the course. There is multiple entry and exit scheme related to the course. Under Community College, the students were awarded with scholarships of Rs.6000/- each, after successfully completing their last semester exams. Total 18 students of Sem. III and 24 students of Sem. I were awarded scholarship by Principal Prof. Dr. (Mrs.) Ajay Sareen. She said that the curriculum of the course is so designed to bridge the gap between industry academia interface. The course is so planned that regular visits to industry, workshops and seminars are conducted from time to time, to keep the students abreast with the trending fashion industry. The course is collaborated with different fashion industries like S.P. Garments, Saachi Dyeing and Processors, Punnu Synthetics, Garg Acrylics, G.K. apparels, V.H. Synthetic Agency, Tungsten Fashion and VP Lifestyle. Industrial training is also provided to the students every semester. After the completion of the course, the students get 100% placement.
The students were in jubilant mood after receiving scholarships. Mrs. Meenakshi Sayal, Mrs. Cheena Gupta, Mrs. Navneeta, Ms. Rishav, Ms. Beenu and Ms. Manpreet were also present during scholarship distribution.
ਹੰਸ ਰਾਜ ਮਹਿਲਾ ਮਹਾਵਿਦਿਆਲਿਆ 'ਚ ਯੂਜੀਸੀ ਦੀ ਕਮਯੂਨਿਟੀ ਕਾਲਜ ਸਕੀਮ ਦੇ ਅੰਤਰਗਤ ਦੋ ਸਾਲਾਂ ਫੈਸ਼ਨ ਡਿਜ਼ਾਇਨਿੰਗ ਕੋਰਸ ਚਲਾਇਆ ਜਾ ਰਿਹਾ ਹੈ। ਇਸ ਕੋਰਸ 'ਚ +2 ਪਾਸ ਕਿਸੇ ਵੀ ਉਮਰ ਦੀ ਮਹਿਲਾ ਹਿੱਸਾ ਲੈ ਸਕਦੀ ਹੈ। ਇਸ ਕੋਰਸ 'ਚ ਮਲਟੀਪਲ ਏਂਟਰੀ ਤੇ ਏਗਜਿਟ ਸਕੀਮ ਵੀ ਹੈ। ਕਮਯੂਨਿਟੀ ਕਾਲਜ ਦੇ ਅੰਤਰਗਤ ਆਪਣਾ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੀ ਵਿਦਿਆਰਥਣਾਂ ਨੂੰਪਤਿ ਵਿਦਿਆਰਥਣ 6000/- ਰੁਪਏ ਦੀ ਵਜੀਫਾ ਰਾਸ਼ਿ ਦਿੱਤੀ ਗਈ। ਸਮੈ.3 ਦੀਆਂ 18 ਵਿਦਿਆਰਥਣਾਂ ਤੇ ਸਮੈ.1 ਦੀਆਂ 24 ਵਿਦਿਆਰਥਣਾਂ ਨੂੰਪਿੰਸੀਪਲ ਪੋ. ਡਾ. ਅਜੇ ਸਰੀਨ ਦੁਆਰਾ ਵਜੀਫੇ ਦੀ ਰਾਸ਼ਿ ਦਿੱਤੀ ਗਈ। ਉਨ•ਾਂ ਕਿਹਾ ਕਿ ਇਸ ਕੋਰਸ ਦਾ ਸਿਲੇਬਸ ਇਸ ਤਰ•ਾਂ ਤਿਆਰ ਕੀਤਾ ਗਿਆ ਹੈ ਕਿ ਇੰਡਸਟੀ ਤੇ ਅਕਾਦਮਿਕ 'ਚ ਕੋਈ ਗੈਪ ਨਾ ਰਹੇ। ਇਸ ਕੋਰਸ ਦੇ ਅੰਤਰਗਤ ਵਿਦਿਆਰਥਣਾਂ ਦੀ ਇੰਡਸਟੀ 'ਚ ਨਿਯਮਿਤ ਵਿਜਿਟ ਕਰਵਾਈ ਜਾਂਦੀ ਹੈ, ਵਰਕਸ਼ਾਪ ਤੇ ਸੇਮੀਨਾਰ ਸਮੇਂ-ਸਮੇਂ ਤੇ ਆਯੋਜਿਤ ਕੀਤੇ ਜਾਂਦੇ ਹਨ ਤਾਂਕਿ ਵਿਦਿਆਰਥਣਾਂ ਬਦਲ ਰਹੀਆਂ ਫੈਸ਼ਨ ਇੰਡਸਟੀ ਦੀ ਮੰਗ ਦੇ ਪਤਿ ਸਜਗ ਰਹਿ ਸਕਨ। ਕੋਰਸ ਦੇ ਅੰਤਰਗਤ ਵਿਭਿੰਨ ਫੈਸ਼ਨ ਇੰਡਸਟੀ ਨਾਲ ਟਾਈ-ਅਪ ਵੀ ਕੀਤੇ ਗਏ ਹਨ ਜਿਨ•ਾਂ 'ਚ ਐਸ.ਪੀ. ਗਾਰਮੈਂਟ, ਸਾਚੀ ਡਾਇੰਗ ਤੇ ਪੋਸੈਸਰ, ਪੁਨੂੰਸਿੰਥੈਟਿਕਸ, ਗਰਗ ਏਕਰੈਲਿਕਸ, ਜੀ.ਕੇ.ਏਪਰਿਲਸ, ਵੀ.ਐਚ. ਸਿੰਥੇਟਿਕ ਏਜੇਂਸੀ, ਟੰਗਸਟਨ ਫੈਸ਼ਨ ਤੇ ਵੀ.ਪੀ. ਲਾਇਫਸਟਾਇਲ ਸ਼ਾਮਲ ਹਨ। ਹਰ ਸਮੈਸਟਰ 'ਚ ਵਿਦਿਆਰਥਣਾਂ ਨੂੰਇੰਡਸਟੀਅਲ ਟੇਨਿੰਗ ਵੀ ਉਪਲਬਧ ਕਰਵਾਈ ਜਾਂਦੀ ਹੈ। ਕੋਰਸ ਖ਼ਤਮ ਹੋਣ ਤੇ ਵਿਦਿਆਰਥਣਾਂ ਦੀ ਪਲੇਸਮੈਂਟ ਸ਼ਤ-ਪਤਿਸ਼ਤ ਹੈ।
ਵਜੀਫਾ ਰਾਸ਼ਿ ਪਾਪਤ ਕਰਕੇ ਵਿਦਿਆਰਥਣਾਂ ਬਹੁਤ ਖੁਸ਼ੀ ਮਹਿਸੂਸ ਕਰ ਰਹੀਆਂ ਸਨ। ਇਸ ਮੌਕੇ ਤੇ ਸੀਮਤੀ ਮੀਨਾਕਸ਼ੀ ਸਿਆਲ, ਸੀਮਤੀ ਚੀਨਾ ਗੁਪਤਾ, ਸੀਮਤੀ ਨਵਨੀਤਾ, ਸੁਸੀ ਰਸ਼ਿਮ, ਬੀਨੂ ਤੇ ਮਨਪੀਤ ਮੌਜੂਦ ਸਨ।