The students B.ScSem-I of Hans Raj Mahila Maha Vidyalaya got university positions in exam result. In B.Sc Semester-I (Medical Stream), Km. BindiaSekhri got 4th position with 336 marks & Km. KirandeepKaur got 10th position with 326 marks. In B.Sc Non-Medical Semester-I Km. Namrata got 9th position with 328 marks. Principal Prof. Dr. (Mrs.) Ajay Sareen congratulated the students. On this occasion, Mrs. JyotiKaul, Mrs. RakeshUppal, Dr. Seema Marwaha, Dr. Meena Sharma & Mrs. SarojMahajan were also present.
ਹੰਸਰਾਜਮਹਿਲਾਮਹਾਵਿਦਿਆਲਾਦੀਬੀਐਸਸੀਸਮੈ.1ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਦੁਆਰਾ ਘੋਸ਼ਿਤਨਤੀਜੇ 'ਚ ਸ਼ਾਨਦਾਰਪਦਰਸ਼ਨਕੀਤਾ।ਬੀਐਸਸੀਮੇਡਿਕਲਦੀਬਿੰਦਿਆਨੇ 336 ਅੰਕਾਂ ਨਾਲਚੌਥਾ ਤੇ ਕਿਰਨਦੀਪ ਕੌਰ ਨੇ 326 ਅੰਕਾਂ ਨਾਲਦਸਵਾਂ ਸਥਾਨਪਾਪਤਕੀਤਾ।ਬੀਐਸਸੀ ਨਾੱਲ ਮੈਡਿਕਲਦੀਨਮਤਾ ਨੇ 328 ਅੰਕਾਂ ਨਾਲ ਨੌਵਾਂ ਸਥਾਨਪਾਪਤਕੀਤਾ।ਪਿੰਸੀਪਲਪੋ. ਡਾ. (ਸੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰਵਧਾਈਦਿੱਤੀ। ਇਸ ਮੌਕੇ ਤੇ ਪੋ. ਜੋਤੀ ਕੌਲ, ਪੋ. ਰਾਕੇਸ਼ ਉਪੱਲ, ਡਾ.ਸੀਮਾਮਰਵਾਹਾ, ਡਾ.ਮੀਨਾਸ਼ਰਮਾ ਤੇ ਪੋ. ਸਰੋਜਮਹਾਜਨਮਹਾਜਨ ਮੌਜੂਦ ਸਨ।