HMV
Finishing School was inaugurated at Hans Raj Mahila Maha Vidyalaya, a pioneer
institute dedicated to the cause of women empowerment for more than 90 years
and well acknowledged for its exclusive enterprise. The highlight of the camp is
that it is meant to impart skill based projects to students with hands on
training on various aspects of life skills at a very minimal cost. Principal Dr.
Ajay Sareen congratulated the students on joining the finishing and
wished them a pleasant and gainful learning experience. On the first day, the students attended
official and formal makeup session. Ms Tanishq from +1 Arts acted as model for
makeup session. During the 10 day finishing
school, students will learn numerous innovative things in the area of fashion
designing, cooking, cosmetology, home science, screen printing, block printing,
fitness and well-being, stitching, moral education, gift wrapping, RJ &
Anchoring bouquet making, dance and music, graphic animation etc. School
Coordinator Mrs. Meenakshi Sayal said that students of HMV Collegiate
School are very
enthusiastically taking part in this unique project. Dr Anjana Bhatia,
Incharge, HMV Finishing School said that those who are not students of
the college are also welcome for the above courses. It is open to homemakers
and professionals as well.
ਹੰਸ ਰਾਜ ਮਹਿਲਾ ਮਹਾਵਿਦਿਆਲਿਆ 'ਚ ਫਿਨਿਸ਼ਿੰਗ ਸਕੂਲ ਦਾ ਸ਼ੁਭਾਰੰਭ ਕੀਤਾ ਗਿਆ। ਪਿਛਲੇ 90 ਸਾਲਾਂ ਤੋਂ ਐਚ.ਐਮ.ਵੀ ਨਾਰੀ ਸਿੱਖਿਆ ਦੇ ਖੇਤਰ 'ਚ ਅੱਗੇ ਰਿਹਾ ਹੈ। ਇਸ ਫਿਨਿਸ਼ਿੰਗ ਸਕੂਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਦਾ ਮੁਖ ਉਦੇਸ਼ ਵਿਦਿਆਰਥਣਾਂ ਨੂੰਸਹੀ ਟੇਨਿੰਗ ਦੇ ਕੇ ਉਨ•ਾਂ ਕੌਸ਼ਨ ਵੱਧਾਉਣਾ ਹੈ। ਪਿੰਸੀਪਲ ਪੋ. ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰਫਿਨਿਸ਼ਿੰਗ ਸਕੂਲ ਜਵਾਇਨ ਕਰਨ ਤੇ ਵਧਾਈ ਦਿੱਤੀ ਅਤੇ ਉਨ•ਾਂ ਵਧੀਆ ਅਨੁਭਵ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪਹਿਲੇ ਦਿਨ ਵਿਦਿਆਰਥਣਾਂ ਨੇ ਆਫਿਸ਼ਿਯਲ ਤੇ ਫਾਰਮਲ ਮੇਕਅਪ ਸੈਸ਼ਨ 'ਚ ਭਾਗ ਲਿਆ। +1 ਦੀ ਤਨਿਸ਼ਕ ਮੇਕਅਪ ਸੈਸ਼ਨ ਦੀ ਮੋਡਲ ਰਹੀ। 10 ਰੋਜ਼ਾ ਫਿਨਿਸ਼ਿੰਗ ਸਕੂਲ 'ਚ ਵਿਦਿਆਰਥਣਾ ਫੈਸ਼ਨ ਡਿਜ਼ਾਇਨਿੰਗ, ਕੁਕਿੰਗ, ਕਾਸਮੇਟਾਲਿਜੀ, ਹੋਮ ਸਾਇੰਸ, ਸ´ੀਨ ਪਿਟਿੰਗ, ਬਲੋਕ ਪਿਟਿੰਗ, ਫਿਟਨੇਸ, ਨੈਤਿਕ ਸਿੱਖਿਆ, ਗਿਫਟ ਰੈਪਿੰਗ, ਆਰ.ਜੇ. ਤੇ ਏਂਕਰਿੰਗ, ਬੁਕੇ ਮੇਕਿੰਗ, ਡਾਂਸ ਤੇ ਸੰਗੀਤ, ਗਾਫਿਕਸ ਏਨੀਮੇਸ਼ਨ ਦਾ ਪਰਿਖਣ ਪਾਪਤ ਕਰਣਗੀਆਂ। ਸਕੂਲ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਨੇ ਕਿਹਾ ਕਿ ਐਚਐਮਵੀ ਸਕੂਲ ਦੀਆਂ ਵਿਦਿਆਰਥਣਾਂ ਬਹੁਤ ਉਤਸ਼ਾਹ ਨਾਲ ਫਿਨਿਸ਼ਿੰਗ ਸਕੂਲ 'ਚ ਭਾਗ ਲੈ ਰਹੀਆਂ ਹਨ। ਇੰਚਾਰਜ ਅੰਜਨਾ ਭਾਟਿਆ ਨੇ ਕਿਹਾ ਕਿ ਜਿਨ•ਾਂ ਵਿਦਿਆਰਥਣਾਂ ਨੇ ਐਚਐਮਵੀ 'ਚ ਦਾਖਿਲਾ ਨਹੀਂ ਲਿਆ ਹੈ ਉਨ•ਾਂ ਦਾ ਵੀ ਫਿਨਿਸ਼ਿੰਗ ਸਕੂਲ ਦੇ ਲਈ ਸੁਆਗਤ ਹੈ। ਇਹ ਘਰੇਲੂ ਤੇ ਪੋਫੈਸ਼ਨਲ ਔਰਤਾਂ ਦੇ ਲਈ ਓਪਨ ਹੈ।