Tuesday, 15 May 2018

BMM STUDENTS OF HMV GOT UNIVERSITY POSITIONS


The students of Bachelor of Multimedia (BMM) of Hans Raj Mahila Maha Vidyalaya got university positions. Km. Diksha of BMM 7th semester got 3rd position in university with 558 marks. Km. Swati Sharma of BMM 5th semester got 4th position in university with 532 marks. Principal Prof. Dr(Mrs) Ajay Sareen congratulated the student, deptt. incharge Mr. Jagjit Bhatia & Asstt. Prof. Mr. Ashish Chadha.


ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਬੀ.ਐਮ.ਐਮ ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਦੁਆਰਾ ਘੋਸ਼ਿਤ ਨਤੀਜੇ 'ਚ ਸ਼ਾਨਦਾਰ ਪਦਰਸ਼ਨ ਕੀਤਾ।  ਸਮੈ. 7 ਦੀ ਵਿਦਿਆਰਥਣ ਕੁ. ਦੀਕਸ਼ਾ ਨੇ 600 'ਚੋਂ 558 ਅੰਕਾਂ ਨਾਲ ਤੀਜਾ ਸਥਾਨ, ਸਮੈ.5 ਦੀ ਸਵਾਤਿ ਸ਼ਰਮਾ ਨੇ 532 ਅੰਕਾਂ ਨਾਲ ਚੌਥਾ ਸਥਾਨ ਪਾਪਤ ਕੀਤਾ।  ਪਿੰਸੀਪਲ ਪੋ. ਡਾ. (ਸੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ।  ਇਸ ਮੌਕੇ ਤੇ ਪੋ. ਜਗਜੀਤ ਭਾਟਿਆ ਮੌਜੂਦ ਸਨ।