42 students of Hans Raj Mahila Maha Vidyalaya bagged positions in B.Com. (Hons.) Sem.-5 result declared by Guru Nanak Dev University. Kawalpreet, Vaishali and Sukarnita got 4th position with 38 marks. Shivani Sharma, Hanisha, Supreet, Runjhun and Rajwinder got 5th position with 37 marks. Chhaya, Jyoti Bala, Preeti and Gursimran won 6th position with 36 marks. Harnoor, Komal, Akanksha, Sirmranjit, Jaspreet, Sanjana and Jyoti Sharma got 7th position with 35 marks. Muskaan Virdi, Bhawna Sibbal, Harsimran, Jobanpreet, Akansksha, Sunaina, Anjali, Hani, Vaishali, Harnoor and Preeti Sharma got 8th position with 34 marks. Manpreet, Navjot, Manpreet, Guneet and Jasleen got 9th position with 33 marks. Palvi, Pooja, Manisha, Tanvir, Mansi, Roohi and Ridhi got 10th position with 32 marks. Principal Prof. Dr. Mrs. Ajay Sareen congratulated the students and Head of Department Dr. Kanwaldeep Kaur.
ਹੰਸ ਰਾਜ
ਮਹਿਲਾ ਮਹਾ ਵਿਦਿਆਲਿਆ ਦੀਆਂ 42 ਵਿਦਿਆਰਥਣਾਂ ਨੇ ਬੀ.ਕਾੱਮ ਆੱਨਰਜ਼ ਸਮੈ.5 ਦੇ ਪਰੀਖਿਆ ਨਤੀਜ਼ੇ
'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮੈਰਿਟ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ
ਕੀਤਾ।  ਕੰਵਰਪ੍ਰੀਤ, ਵੈਸ਼ਾਲੀ, ਸੁਕਰਣਿਤਾ ਨੇ 38
ਅੰਕਾਂ ਨਾਲ ਚੌਥਾ ਸਥਾਨ, ਸ਼ਿਵਾਨੀ ਸ਼ਰਮਾ, ਹਨਿਸ਼ਾ, ਸੁਪ੍ਰੀਤ, ਰੁਨਝੁਨ, ਰਾਜਵਿੰਦਰ ਨੇ 37 ਅੰਕਾਂ
ਨਾਲ ਪੰਜਵਾ ਸਥਾਨ, ਛਾਇਆ, ਜੋਤੀ ਬਾਲਾ, ਪ੍ਰੀਤੀ, ਗੁਰਸਿਮਰਨ ਨੇ 36 ਅੰਕਾਂ ਨਾਲ ਛੇਵਾਂ ਸਥਾਨ, ਹਰਨੂਰ,
ਕੋਮਲ, ਆਕਾਂਕਸ਼ਾ, ਸਿਮਰਨਜੀਤ, ਜਪ੍ਰੀਤ, ਸੰਜਨਾ ਅਤੇ ਜੋਤੀ ਸ਼ਰਮਾ ਨੇ 35 ਅੰਕਾਂ ਨਾਲ ਸੱਤਵਾਂ
ਸਥਾਨ, ਮੁਸਕਾਨ ਵਿਰਦੀ, ਭਾਵਨਾ ਸਿੱਬਲ, ਹਰਸਿਮਰਨ, ਜੋਬਨਪ੍ਰੀਤ, ਆਕਾਂਕਸ਼ਾ, ਸੁਨੈਨਾ, ਅੰਜਲੀ,
ਹਨੀ, ਵੈਸ਼ਾਲੀ, ਹਰਨੂਰ ਅਤੇ ਪ੍ਰੀਤੀ ਸ਼ਰਮਾ ਨੇ 34 ਅੰਕਾਂ ਨਾਲ ਅੱਠਵਾਂ, ਮਨਪ੍ਰੀਤ, ਨਵਜੋਤ,
ਮਨਪ੍ਰੀਤ, ਗੁਨੀਤ, ਜਸਲੀਨ ਨੇ 33 ਅੰਕਾਂ ਨਾਲ ਨੌਵਾਂ ਅਤੇ ਪੱਲਵੀ, ਪੂਜਾ, ਮਨੀਸ਼ਾ, ਤਨਵੀਰ,
ਮਾਨਸੀ, ਰੂਹੀ, ਰਿਧਿ ਨੇ 32 ਅੰਕਾਂ ਨਾਲ ਦੱਸਵਾਂ ਸਥਾਨ ਪ੍ਰਾਪਤ ਕੀਤਾ।  ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ
ਵਿਦਿਆਰਥਣਾਂ ਅਤੇ ਕਾਮਰਸ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ ਨੂੰ ਵਧਾਈ ਦਿੱਤੀ।
