International
Yoga Day was celebrated at Hans Raj Mahila Maha Vidyalaya under the able
guidance of Honourable Dr. Punam Suri Padamshree and President DAV College Managing
Committee, New Delhi .
Principal Prof. Dr. Mrs. Ajay Sareen told the students that regular yoga
practice leads to better physical, mental and spiritual health of a person. The
students learnt various yoga asanas. NSS program Officers Mrs. Veena Arora and
Dr. Anjana Bhatia encouraged the students to perform Yoga on daily basis. On
this occasion, members of teaching and non-teaching staff were also present. Yoga was performed by students of sports
deptt. and NSS under the supervision of DPEs - Ms. Harmeet and Ms.
Sukhwinder. The NCC cadets of HMV also
performed Yoga at various institutions of the city alongwith Incharge Mrs.
Saloni Sharma.
ਹੰਸ ਰਾਜ
ਮਹਿਲਾ ਮਹਾ ਵਿਦਿਆਲਿਆ 'ਚ ਮਾਨਯੋਗ ਡਾ. ਪੂਨਮ ਸੂਰੀ, ਪਦਮਸ਼੍ਰੀ ਅਤੇ ਪ੍ਰਧਾਨ ਡੀਏਵੀ ਕਾੱਲੇਜ
ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੀ ਯੋਗ ਅਗਵਾਈ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਣਾਇਆ
ਗਿਆ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ
ਸਰੀਨ ਨੇ ਵਿਦਿਆਰਥਣਾਂ ਨੂੰ ਹਰ ਰੋਜ਼ ਯੋਗ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਰੋਜਾਨਾ ਯੋਗ
ਕਰਨ ਨਾਲ ਸਾਡੀ ਸ਼ਰੀਰਿਕ, ਮਾਨਸਿਕ ਤੇ ਅਧਿਆਤਮਿਕ ਸਿਹਤ ਠੀਕ ਰਹਿੰਦੀ ਹੈ। ਵਿਦਿਆਰਥਣਾਂ ਨੇ ਵਿਭਿੰਨ ਯੋਗ ਆਸਨ ਸਿੱਖੇ। ਐਨ.ਐਸ.ਐਸ. ਪ੍ਰੋਗ੍ਰਾਮ ਆਫਿਸਰ ਵੀਨਾ ਅਰੋੜਾ ਅਤੇ ਡਾ.
ਅੰਜਨਾ ਭਾਟਿਆ ਨੇ ਵੀ ਵਿਦਿਆਰਥਣਾਂ ਨੂੰ ਹਰ ਰੋਜ਼ ਯੋਗ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ
ਟੀਚਿੰਗ ਤੇ ਨਾੱਨ-ਟੀਚਿੰਗ ਸਟਾਫ ਦੇ ਮੈਂਬਰ ਮੌਜੂਦ ਸਨ।
ਸਪੋਰਟਸ ਵਿਭਾਗ ਅਤੇ ਐਨ.ਸੀ.ਸੀ ਦੇ ਵਿਦਿਆਰਥੀਆਂ ਨੇ ਯੋਗਾ ਅਭਿਆਸ ਕੀਤਾ। ਇਸ ਮੌਕੇ ਤੇ
ਡੀਪੀਈ ਹਰਮੀਤ ਕੌਰ ਅਤੇ ਸੁਖਵਿੰਦਰ ਵੀ ਮੌਜੂਦ ਸਨ। ਐਚ.ਐਮ.ਵੀ ਦੇ ਐਨ.ਸੀ.ਸੀ ਕੈਡਿਟਾਂ ਨੇ
ਇੰਚਾਰਜ਼ ਸ਼੍ਰੀਮਤੀ ਸਲੋਨੀ ਸ਼ਰਮਾ ਦੇ ਨਾਲ ਸ਼ਹਿਰ ਦੀਆਂ ਵਿਭਿੰਨ ਸੰਸਥਾਵਾਂ 'ਚ ਯੋਗਾ ਅਭਿਆਸ ਕੀਤਾ।




