Hans
Raj Mahila Maha Vidyalaya has taken another step towards community service by
joining hands with Kanya Shiksha Prasar
Sangathan (NGO) under extension activities. Kanya Shiksha Prasar Sangathan
is an NGO dedicated to needy girls/female candidates. It aims to educate and
empower the girls for their self dependence. This NGO is running six months
courses under CDTP scheme (Community Development through Polytechnic). Three
courses are being run for girls/females, i.e., Cosmetology, Cutting and
Stitching (tailoring) and Computer Fundamentals. The centres of this NGO are at
Adarsh Nagar, Raj Nagar and Chitti Pind in Jalandhar. Principal Prof. Dr. Mrs.
Ajay Sareen said that the students of this NGO visit HMV twice a month and get
exposure of state-of-art infrastructure. Our well qualified and experienced
faculty train them with latest techniques. On the other hand, our faculty
members also visit their centres as guest faculty to train the students. It is
a step of out institution towards community service through student exchange
and faculty exchange. It is the right of every girl/female to get education and
skills. It is our endeavour to provide skills to them so that they can be
empowered. The students of this NGO visit our campus to get the required
skills. Our teachers of cosmetology, computer and Fashion designing department
also visit there for their practical training. The aim of HMV is to empower
every woman and make her self sufficient.
ਹੰਸ ਰਾਜ
ਮਹਿਲਾ ਮਹਾ ਵਿਦਿਆਲਿਆ ਦੇ ਏਕਸਟੇਂਸ਼ਨ ਗਤਿਵਿਧਿਆਂ ਦੇ ਲਈ ਕੰਨਿਆ ਸਿੱਖਿਆ ਪ੍ਰਸਾਰ ਸੰਗਠਨ ਦੇ ਨਾਲ
ਹੱਥ ਮਿਲਾ ਕੇ ਕਮਯੂਨਿਟੀ ਸਰਵਿਸ ਵੱਲ ਇਕ ਹੋਰ ਕਦਮ ਵੱਧਾ ਲਿਆ ਹੈ। ਕੰਨਿਆ ਸਿੱਖਿਆ ਪ੍ਰਸਾਰ
ਸੰਗਠਨ ਇਕ ਐਨ.ਜੀ.ਓ ਹੈ ਜੋ ਜ਼ਰੂਰਤਮੰਦ ਕੁੜੀਆਂ/ਔਰਤਾਂ ਦੇ ਉਥਾਨ ਦੇ ਲਈ ਸਮਰਪਿਤ ਹੈ। ਇਸਦਾ
ਉਦੇਸ਼ ਕੁੜੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਸਿੱਖਿਅਤ ਅਤੇ ਸਸ਼ਕਤ ਬਣਾਉਣਾ ਹੈ। ਇਹ ਐਨ.ਜੀ.ਓ
ਕਮਯੁਨਿਟੀ ਡਿਵੇਲਪਮੇਂਟ ਥ੍ਰੂ ਪੋਲਿਟੇਕਨਿਕ ਸਕੀਮ ਦੇ ਅੰਤਰਗਤ ਛੇ ਮਹੀਨੇ ਦੇ ਕੋਰਸ ਚਲਾਉਂਦੀ ਹੈ।
ਇਸਦੇ ਦੁਆਰਾ ਤਿੰਨ ਕੋਰਸ ਚਲਾਏ ਜਾ ਰਹੇ ਹਨ ਜਿਸ ਵਿੱਚ ਕੋਸਮੇਟੋਲਾੱਜੀ, ਕਟਿੰਗ ਏਂਡ ਸਟਿਚਿੰਗ
(ਟੇਲਰਿੰਗ) ਅਤੇ ਕੰਪਿਉਟਰ ਫੰਡਾਮੇਂਟਲ ਦੇ ਕੋਰਸ ਸ਼ਾਮਲ ਹਨ। ਇਹ ਸੈਂਟਰ ਆਦਰਸ਼ ਨਗਰ, ਰਾਜ ਨਗਰ ਅਤੇ
ਚਿੱਟੀ ਪਿੰਡ 'ਚ ਹਨ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਦੱਸਿਆ ਕਿ ਇਸ ਸੈਂਟਰ
ਦੀਆਂ ਕੁੜੀਆਂ ਮਹੀਨੇ 'ਚ ਦੋ ਵਾਰ ਐਚ.ਐਮ.ਵੀ ਦਾ ਦੌਰਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ
ਇੰਨਫਰਾਸਟਰਕਚਰ ਦਾ ਏਕਸਪੋਜਰ ਦਿੱਤਾ ਜਾਂਦਾ ਹੈ। ਸਾਡੇ ਕਵਾਲੀਫਾਇਡ ਤੇ ਅਨੁਭਵੀ ਅਧਿਆਪਕ ਉਨ੍ਹਾਂ
ਨੂੰ ਨਵੀਨਤਮ ਤਕਨੀਕਾਂ ਨਾਲ ਰੂਬਰੂ ਕਰਵਾਉਂਦੇ ਹਨ। ਇਸ ਤੋਂ ਇਲਾਵਾ ਸਾਡੇ ਅਧਿਆਪਕ ਉਨ੍ਹਾਂ ਦੇ
ਸੈਂਟਰ ਵਿੱਚ ਵੀ ਜਾਂਦੇ ਹਨ ਅਤੇ ਉਹ ਵੀ ਉਨ੍ਹਾਂ ਨੂੰ ਟ੍ਰੇਨ ਕਰਦੇ ਹਨ। ਇਹ ਕਮਯੁਨਿਟੀ ਸਰਵਿਸ
ਵੱਲ ਸਾਡਾ ਇਕ ਹੋਰ ਕਦਮ ਹੈ। ਹਰ ਕੁੜੀ ਤੇ ਔਰਤ ਦਾ ਅਧਿਕਾਰ ਹੈ ਕਿ ਉਹ ਸਿੱਖਿਅਤ ਅਤੇ ਸਸ਼ਕਤ ਬਨਣ।
ਇਸ ਦਿਸ਼ਾ 'ਚ ਕੀਤੀ ਗਈ ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ।
ਇਸ ਸੰਸਥਾ ਦੇ ਵਿਦਿਆਰਥੀ ਜ਼ਰੂਰੀ ਸਕਿਸਲ ਲੈਣ ਦੇ ਲਈ ਸਾਡੇ ਇਥੇ ਆਉਂਦੇ ਹਨ। ਸਾਡੇ ਕੋਸਮੇਟੋਲਾੱਜੀ, ਕੰਪਿਉਟਰ ਅਤੇ ਫੈਸ਼ਨ ਡਿਜਾਇਨਿੰਗ
ਵਿਭਾਗ ਦੇ ਅਧਿਆਪਕ ਉਨ੍ਹਾਂ ਨੂੰ ਜ਼ਰੂਰੀ ਸਕਿਲ ਦਿੰਦੇ ਹਨ। ਐਚ.ਐਮ.ਵੀ ਦਾ ਉਦੇਸ਼ ਇਹ ਹੈ ਕਿ ਹਰ
ਮਹਿਲਾ ਸਸ਼ਕਤ ਤੇ ਆਤਮ ਨਿਰਭਰ ਬਣੇ|

