Hans Raj Mahila
Maha Vidyalaya has added another feather in its cap by starting HMV Open School in its campus. The
college has started Study Centre for Open School 10+2 Humanities Group.
Principal Prof. Dr. Mrs. Ajay Sareen told that the equivalence of students of
open school will be at par with the regular candidates. The students who have
passed 10th in session 2016-17, those who were failed in 10+1 in
session 2017-18 or any 10+2 fail candidate of CBSE/PSEB are eligible for the
open school. Dr. Sareen said that Open school will be beneficial for those
candidates who are facing financial constraints, deprived from regular study in
school, residing in remote areas or those boys and girls who are doing
jobs. The certificate will be issued by
Punjab School Education Board and will be equivalent to certificate issued to
regular students. She said that the candidates who have passed +2 from open
school are eligible for regular study in college and government jobs. Dr.
Sareen further added that the students who will be joining HMV Open School will get the facility of
dedicated and cooperative faculty, State of the art infrastructure, nominal fee
structure, best academics, cultural and sports facilities and special
concession for SC/ST students. HMV Collegiate School Coordinator Mrs.
MeenakshiSayal said that in addition, one month contact programme is also being
provided to the students, i.e. 12 days in November and 18 days in January. Last
date of registration is 10th July, 2018. The interested candidates
can contact college authorities for further information.
ਹੰਸਰਾਜ ਮਹਿਲਾ ਮਹਾਵਿਦਿਆਲਾ ਨੇ
ਆਪਣੇ ਪ੍ਰਾਂਗਣ ਵਿੱਚ ਐਚ.ਐਮ.ਵੀ ਓਪਨ ਸਕੂਲ ਆਰੰਭ ਕਰ ਇਕ ਹੌਰ
ਨਵੀਂ ਸ਼ੁਰੂਆਤ ਕੀਤੀ ਹੈ। ਕਾਲਜ ਵੱਲੋਂ ਓਪਨ ਸਕੂਲ 10+2 ਹਯੂਮੈਨਿਟਿਜ਼ ਗਰੁਪ ਦਾ ਸਟਡੀ ਸੈਂਟਰ
ਆਰੰਭ ਕੀਤਾ ਗਿਆ ਹੈ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ
ਸਰੀਨ ਨੇ ਦੱਸਿਆ ਕਿ ਓਪਨ ਸਕੂਲ ਦੇ ਵਿਦਿਆਰਥੀਆਂ ਦੀ ਸਮਾਨਤਾ ਰੇਗੁਲਰ ਵਿਦਿਆਰਥੀਆਂ ਦੇ ਬਰਾਬਰ ਹੀ
ਹੋਵੇਗੀ। ਜਿਨਾਂ ਵਿਦਿਆਰਥਣਾਂ ਨੇ ਸੈਸ਼ਨ 2016-17
‘ਚ
10ਵੀਂ ਪਾਸ ਕੀਤੀ ਹੈ, ਜੋ
ਵਿਦਿਆਰਥੀ 2017-18 'ਚ 10+1
'ਚ ਫੇਲ
ਸਨ ਜਾਂ ਸੀ.ਬੀ.ਐਸ.ਸੀ/
ਪੰਜਾਬ ਸਕੂਲ ਏਜੁਕੇਸ਼ਨ ਬੋਰਡ ਦਾ ਕੋਈ ਵੀ
10+2 ਦਾ ਲੜਕਾ
ਜਾਂ ਲੜਕੀ, ਐਚ.ਐਮ.ਵੀ
ਓਪਨ ਸਕੂਲ ਦੇ ਲਈ ਯੋਗ ਹੈ। ਡਾ. ਸਰੀਨ ਨੇ ਦੱਸਿਆ
ਕਿ ਓਪਨ ਸਕੂਲ ਉਨ੍ਹਾਂ ਲੜਕੇ-ਲੜਕੀਆਂ ਲਈ ਲਾਭਕਾਰੀ ਰਹੇਗਾ ਜੋ ਕਿਸੇ ਕਾਰਨ ਰੈਗੁਲਰ ਪੜ੍ਹਾਈ ਕਰਨ ਤੋਂ ਅਸਮਰਥ ਰਹੇ, ਦੂਰ-ਦਰਾਜ਼
ਦੇ ਖੇਤਰਾਂ ਦੇ ਵਸੀਕ, ਆਰਥਿਕ
ਤੰਗੀ ਨਾਲ ਗ੍ਰਸਤ ਜਾਂ ਨੌਕਰੀ ਕਰ ਰਹੇ ਹਨ। ਓਪਨ
ਸਕੂਲ ਦਾ ਸਰਟੀਫਿਕੇਟ ਪੰਜਾਬ ਸਕੂਲ ਏਜੁਕੇਸ਼ਨ ਬੋਰਡ ਵੱਲੋਂ ਦਿੱਤਾ ਜਾਵੇਗਾ ਅਤੇ ਨਿਯਮਿਤ
ਵਿਦਿਆਰਥਣਾਂ ਦੇ ਬਰਾਬਰ ਹੀ ਹੋਵੇਗਾ। ਓਪਨ ਸਕੂਲ
ਤੋਂ 10+2 ਪਾਸ ਕਰਨ ਵਾਲੇ ਵਿਦਿਆਰਥੀ ਕਾਲਜ ‘ਚ ਨਿਯਮਿਤ ਰੂਪ ਨਾਲ ਪੜ੍ਹਨ
ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ।
ਐਚ.ਐਮ.ਵੀ ਓਪਨ ਸਕੂਲ ‘ਚ ਦਾਖਿਲਾ ਲੈਣ ਵਾਲੇ ਲੜਕੇ-ਲੜਕਿਆਂ ਨੂੰ ਸਹਿਯੋਗੀ ਫੈਕਲਟੀ, ਬਿਹਤਰੀਨ ਇੰਨਫ੍ਰਾਸਟ੍ਰਕਚਰ, ਘੱਟ ਫੀਸ, ਸਰਵਓਤਮ ਅਕਾਦਮਿਕ, ਸਾਂਸਕ੍ਰਿਤਿਕ ਤੇ ਖੇਡ
ਸੁਵਿਧਾਵਾਂ ਅਤੇ ਐਸ.ਸੀ/ਐਸ.ਟੀ ਵਿਦਿਆਰਥਣਾਂ ਦੇ ਲਈ ਵਿਸ਼ੇਸ਼ ਛੂਟ ਦੀ ਸੁਵਿਧਾ ਦਿੱਤੀ
ਜਾਵੇਗੀ। ਐਚ.ਐਮ.ਵੀ ਕਾੱਲਜਿਏਟ ਸਕੂਲ
ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਦੱਸਿਆ ਕਿ ਇਸਦੇ ਇਲਾਵਾ ਇਕ ਮਹੀਨੇ ਦਾ ਕਾਂਟੇਕਟ
ਪ੍ਰੋਗਰਾਮ ਵੀ ਲਗਾਇਆ ਜਾਵੇਗਾ ਜੋ ਕਿ 12 ਦਿਨ ਨਵੰਬਰ ਤੇ 18 ਦਿਨ ਜਨਵਰੀ ‘ਚ ਆਯੋਜਿਤ ਕੀਤਾ ਜਾਵੇਗਾ। ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 10 ਜੁਲਾਈ ਹੈ। ਦਾਖ਼ਲੇ ਦੇ ਚਾਹਵਾਨ ਵਿਦਿਆਰਥੀ ਵਧੇਰੇ ਜਾਣਕਾਰੀ ਲਈ ਕਾਲਜ 'ਚ ਸਪੰਰਕ ਕਰ ਸਕਦੇ ਹਨ।
