Km. Pooja, a student of Hans Raj Mahila Maha Vidyalaya got selected in WIPRO, a multinational company, during
a placement drive. She has been offered
an annual package of Rs.1.92 lakhs.
Principal Prof. Dr. (Mrs.) Ajay Sareen congratulated her. Pooja cleared three rounds of selection, viz.
online test, written test and technical and HR round. Placement officer Mr. Gullagong told that
WIPRO has also offered her M.Tech. from BITS, Pilani. On this occasion, Mr. Ravinder Mohan Jindal
and Mr. Pardeep Mehta were also present.
ਹੰਸਰਾਜ
ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਕੁ. ਪੂਜਾ ਦੀ ਚੋਣ ‘ਵਿਪ੍ਰੋ’ਕੰਪਨੀ ਵੱਲੋਂ ਰੁਪਏ 1.92 ਲੱਖ ਸਲਾਨਾ ਪੈਕੈਜ ਤੇ ਕੀਤੀ ਗਈ
ਹੈ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ
ਨੇ ਪੂਜਾ ਨੂੰ ਵਧਾਈ ਦਿੱਤੀ। ਪੂਜਾ ਨੇ ਤਿੰਨ
ਰਾਊਂਡ ਪਾਰ ਕਰਕੇ ਇਹ ਪੋਸਟ ਪ੍ਰਾਪਤ ਕੀਤੀ। ਇਨ੍ਹਾਂ ਰਾਊਂਡਾ 'ਚ
ਆੱਨਲਾਇਨ ਟੈਸਟ, ਲਿਖਿਤ
ਪਰੀਖਿਆ ਤੇ ਟੈਕਨੀਕਲ ਤੇ ਐਚ.ਆਰ. ਰਾਊਂਡ ਸ਼ਾਮਿਲ ਸਨ।
ਪਲੇਸਮੈਂਟ ਆੱਫਿਸਰ ਸ਼੍ਰੀ ਗੁੱਲਾਗਾਂਗ ਨੇ ਦੱਸਿਆ ਕਿ ਸਲਾਨਾ ਪੈਕੇਜ ਦੇ ਨਾਲ-ਨਾਲ ਵਿਪ੍ਰੋ
ਵੱਲੋਂ ਪੂਜਾ ਨੂੰ ਬਿਟ੍ਸ ਪਿਲਾਨੀ ਤੋਂ ਐਮ.ਟੈਕ ਵੀ ਕਰਵਾਈ ਜਾਵੇਗੀ। ਇਸ ਮੌਕੇ ਤੇ ਪਲੇਸਮੈਂਟ ਸੈਲ
ਮੈਂਬਰ ਰਵਿੰਦਰ ਜਿੰਦਲ ਤੇ ਪ੍ਰਦੀਪ ਮੇਹਤਾ ਵੀ ਮੌਜੂਦ ਸਨ।