The students of Hans Raj Mahila Maya Vidyalaya once again
proved their mettle by securing top 3 positions in the B.Voc (Web Tech &
Multimedia Semester-VI) examination conducted by GNDU. Radhika secured 2024
marks out of 2400 & topped the university. Taniya stood 2nd with
1998 marks &Harpinder got 1953 marks & stood 3rd in the
university. Principal Prof. Dr.(Mrs) Ajay Sareen congratulated the students
& wished them luck for future. On this occasion Head of the Department
(Multimedia) Mr. Jagjit Bhatia, Mr. Ashish & Mr. Mani
were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਬੀ.ਵਾੱਕ. (ਵੈਬ ਟੈਕਨਾਲਾੱਜੀ ਐਂਡ ਮਲਟੀਮੀਡਿਆ) ਸਮੈ.6 ਦੀ ਪਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਕੁ. ਰਾਧਿਕਾ ਨੇ 2400 ਵਿੱਚੋਂ 2024 ਅੰਕ ਲੈ ਕੇ ਯੂਨੀਵਰਸਿਟੀ 'ਚ ਪਹਿਲਾ, ਤਾਨਿਆ ਨੇ 1998 ਅੰਕਾਂ ਨਾਲ ਦੂਜਾ ਅਤੇ ਹਰਪਿੰਦਰ ਨੇ 1953 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਪ੍ਰਾਪਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਸ਼੍ਰੀ ਜਗਜੀਤ ਭਾਟਿਆ, ਆਸ਼ੀਸ਼ ਚੱਡਾ ਤੇ ਮਨੀ ਵੀ ਮੌਜੂਦ ਸਨ।