The Holistic Development Cell of Hans Raj Mahila Maha Vidyalaya became the proud host in the celebrations of Senior Citizen Day under the proficient direction of Principal Prof. Dr. (Mrs.) Ajay Sareen, organized by an NGO Trust Udaan Zindagi Ki in collaboration with 92.7 Big FM. Principal Prof. Dr. (Mrs.) Ajay Sareen extended a cordial welcome to the guests and urged the youngsters to revere the elderly people and receive their blessings. She added that they need to be given a feeling of belongingness and the youth will reap what they sow. The youth need to understand their responsibilities and each day should be celebrated as a senior citizens day in its true spirit. Principal Dr. Sareen was honoured by the Udaan Zindagi Ki Trust.
The event was organized by Sh. Pankaj Mehta, Chairman Udaan Zindagi Ki Trust and Principal Sh. Surinder Mahajan. Mrs. Jasbir Sangar graced the function as the chief guest. The event began with the recital of DAV Anthem and lighting of lamp. Lt. Gen. J.S. Dhillon, Lt.Col. Manmohan Singh, Ms. Prabhjot Kaur, Sh. R.P. Mahajan, Sh. Kuldeep Gupta, Ms. Harsh Gupta and Mrs. Neeru Jairath were present as special guests. Sh. M.L. Sharma enthralled the audience with his euphonious song. Every foot tapped to the thumping beats of the spectacular performance by dance factory. The senior citizens performed a ramp walk and enjoyed to their hearts. The event witnessed a special performance by music virtuoso Master Saleem. A play depicting the problem of old people was also staged.
On this occasion, Mrs. Kuljit Kaur Athwal, Dean Holistic Development Cell was present along with other staff members. The stage was conducted by MJ Sandy and MJ Mannat. The people from old age home were honoured and presented with gifts. The actors of Friends Theatre Group and Dance Factory were honoured by Principal Dr. Ajay Sareen and members of the trust.
ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਵਿਖੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਹੋਲਿਸਟਿਕ ਸੈਲ ਵੱਲੋਂ ਉਡਾਨ ਜ਼ਿੰਦਗੀ ਕੀ ਅਤੇ 92.7 ਬਿੱਗ ਐਫ਼ ਐਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਪ੍ਰਿੰਸੀਪਲ ਨੇ ਅੱਜ ਦੇ ਯੁੱਗ ਵਿਚ ਨੌਜਵਾਨ ਵਰਗ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੇ ਬਜ਼ੁਰਗ ਅਤੇ ਵੱਡਿਆਂ ਪ੍ਰਤੀ ਇੱਜ਼ਤ ਮਾਣ ਦੀ ਭਾਵਨਾ ਕਾਇਮ ਰੱਖਣ ਉਹਨਾਂ ਦੇ ਚੰਗੇ ਸੰਸਕਾਰਾਂ ਨੂੰ ਅਪਨਾਉਣ ਅਤੇ ਉਹਨਾਂ ਲਈ ਆਪਣੇਪਣ ਦਾ ਪ੍ਰਭਾਵ ਦੇਣ। (ਇਸ ਪ੍ਰੋਗਰਾਮ ਵਿੱਚ ਮਰਹੂਮ ਪ੍ਰਧਾਨਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ)
ਇਹ ਪ੍ਰੋਗਰਾਮ ਐਨ.ਜੀ.ਓ ਉਡਾਨ ਜ਼ਿੰਦਗੀ ਕੀ ਦਰਸਕ ਦੇ ਚੇਅਰਮੈਨ ਸ਼੍ਰੀ ਪੰਕਜ ਮਹਿਤਾ ਜੀ, ਪ੍ਰਿੰਸੀਪਲ ਸੁਰਿੰਦਰ ਮਹਾਜਨ ਜੀ ਦੇ ਵਿਸ਼ੇਸ਼ 93ਵਾਂ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਜਸਬੀਰ ਸੱਘਰ ਮੁਖ ਮਹਿਮਾਨ ਦੇ ਤੌਰ ਅਤੇ ਸ਼੍ਰੀ ਆਰ.ਕੇ ਮਹਾਜਨ, ਸ਼੍ਰੀ ਪਵਨ, ਕਰਨਲ ਮਨਮੋਹਨ ਸਿੰਘ, ਲੈਫਟੀਨੈਂਟ ਜਨਰਲ ਜੇ.ਐਸ ਢਿੱਲੋਂ, ਸ਼੍ਰੀਮਤੀ ਹਰਸ਼ ਗੁਪਤਾ, ਸ਼੍ਰੀਮਤੀ ਨਹੀਰੂ ਜੇਰਥ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ। ਇਸ ਮੌਕੇ ਸੀਨੀਅਰ ਸਿਟੀਜਨਜ਼ ਸ਼੍ਰੀ ਐਮ.ਐਲ ਸ਼ਰਮਾ ਨੇ ਗੀਤ ਗਾ ਕੇ ਵਾਹ ਵਾਹ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਵਿੱਚ ਸੀਨੀਅਰ ਸਿਟੀਜਲਜ਼ ਨੇ ਮਾਡਲਿੰਗ ਕੀਤੀ। ਇਸ ਪ੍ਰੋਗਰਾਮ ਵਿੱਚ ਮਾਸਟਰ ਸਲੀਮ ਪ੍ਰਸਿੱਧ ਪੰਜਾਬੀ ਗਾਇਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਵੱਲੋਂ ਬਹੁਤ ਸੋਹਣਾ ਗੀਤ ਗਾਇਆ ਗਿਆ। ਇਸ ਸਨਮਾਨ ਵਿੱਚ ਸੀਨਿਅਰ ਸਿਟੀਜ਼ਨ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੇ ਹੋਏ ਇਕ ਨਾਟਕ ਵੀ ਖੇਡਿਆ ਗਿਆ। ਇਹ ਵਰਨਣਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਕਾਲਜ ਦੇ ਹੋਲਿਸਟਿਕ ਸੈਲ ਦੇ ਇੰਚਾਰਜ ਪ੍ਰੋ. ਕੁਲਜੀਤ ਕੌਰ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਪ੍ਰੋ. ਪੂਨਮ, ਲਵਲੀਨ ਕੌਰ, ਪੁਨਮ ਸ਼ਰਮਾ, ਮਨੀਤ ਬੇਦੀ, ਪਵਨ ਕੁਮਾਰੀ, ਰਸ਼ਮੀ ਸੇਠੀ, ਪ੍ਰੋਤਿਮਾ ਅਤੇ ਹਰਪ੍ਰੀਤ ਕੌਰ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ 92.7 ਐਫ.ਐਮ ਦੇ ਏ.ਅਸ ਪੀ ਸੈਂਡੀ ਅਤੇ ਮੱਨਤ ਨੇ ਕੀਤਾ।