The
students of Hans Raj Mahila Maha Vidyalaya bagged top positions in Diploma in
Counseling examination conducted by GNDU. Harjas topped the university with 452
marks out of 500. Chestha stood 3rd with 441 marks out of 500.
Ramandeep & Jyoti bera bagged 4th & 5th position
with 432 & 419 marks respectively. Principal Prof. Dr. (Mrs.) Ajay Sareen
congratulated the students for their success and wished them luck for future.
On this occasion Mrs. Ashmeen Kaur, Head of the Department of Psychology was
also present.
ਹੰਸਰਾਜ ਮਹਿਲਾ
ਮਹਾਵਿਦਿਆਲਾ ਜਲੰਧਰ ਦੀ ਡਿਪਲੋਮਾ ਇਨ ਕਾਉਂਸਲਿੰਗ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵੱਲੋਂ ਲਈ
ਗਈ ਪਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਹਰਜਸ ਨੇ 500 ਵਿੱਚੋਂ 452
ਅੰਕਾਂ ਨਾਲ ਯੂਨੀਵਰਸਿਟੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਚੇਸ਼ਠਾ ਨੇ 441 ਅੰਕਾਂ ਨਾਲ ਤੀਜਾ,
ਰਮਨਦੀਪ ਨੇ 432 ਅੰਕਾਂ ਨਾਲ ਚੌਥਾ ਸਥਾਨ ਅਤੇ
ਜੋਤੀ ਬੇਰਾ ਨੇ 419 ਅੰਕਾ ਨਾਲ ਪ੍ਰਾਪਤ ਕੀਤਾ।
ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ
ਭੱਵਿਖ 'ਚ ਹੋਰ ਵੀ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਾਇਕੋਲਾੱਜੀ ਵਿਭਾਗ ਦੀ
ਮੁਖੀ ਡਾ. ਆਸ਼ਮੀਨ ਕੌਰ ਵੀ ਮੌਜੂਦ ਸਨ।