Monday, 27 August 2018

Installation Ceremony held at HMV Collegiate School

HMV Collegiate Sr. Sec. School hosted the Installation Ceremony in collaboration with Student Council.  This event was presided over by Hon’ble Guest of Honour Mrs. Parveen Abrol, Founder and President of NGO ‘Divya Drishti’, Principal Prof. Dr. (Mrs.) Ajay Sareen, Dean Student Council Mrs. Urvashi Mishra and Coordinator School Mrs. Meenakshi Syal.  The ceremony commenced with traditional lamp lighting ceremony followed by reciting DAV Gaan.  It was conducted with high degree of earnestness and passion.  School coordinator and Dean Student Council welcomed the worthy guest by presenting planter.  Principal Prof. Dr. (Mrs.) Ajay Sareen presented a souvenir to the worthy guest of the event.  Mrs. Parveen Abrol in her address invoked a sense of self respect among students.  She also said that woman is a central pillar of society.  Thereafter, the newly elected members undertook their responsibilities as new office bearers and they were conferred with badges respectively. Donning the mantle of accountability, they also pledged to bestow their duties to the best of their abilities and to hold the motto of loyalty, truth and honour in high esteem.  Dhreeti was pinned badge of Head Girl by the honourble guest of honour Mrs. Parveen Abrol, Principal Prof. Dr.(Mrs.) Ajay Sareen, Mrs. Urvashi Mishra, Dean Student Council and Mrs. Meenakshi Syal.  The post of Joint Head Girl was held by Sumati Arora and Garima.  The post of Assistant Head Girl was held by Taranjeet Kaur and Divya Sharma.  06 students were elected for the HMV Task Force and 11 students were elected as the class representatives.  On this auspicious occasion Principal Dr. (Mrs.) Ajay Sareen congratulated the newly elected office bearers and encouraged them to carry their responsibilities with humbleness, sincerity, dedication and also to remain deep rooted with their moral and ethical values.   Vote of thanks was presented by School Coordinator Mrs. Meenakshi Syal.  She also admonished the students to be impartial and honest in discharging their duties.  The event concluded with national anthem.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਵਿਦਿਆਰਥੀ ਕੌਂਸਲ ਦੀ ਸਥਾਪਨਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮਨੋਰਥ ਵਿਦਿਆਰਥੀ ਕੌਂਸਲ ਲਈ ਚੁਣੇ ਵਿਦਿਆਰਥੀਆਂ ਨੂੰ ਕੌਂਸਲ ਦੇ ਚਿੰਨ ਭੇਂਟ ਕਰਨਾ ਅਤੇ ਉਹਨਾਂ ਨੂੰ ਜਿੰਮੇਵਾਰੀਆਂ ਸੌਂਪਦਾ ਸੀ। 
ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਸਮਾਜ ਸੇਵਕ ਅਤੇ ਸਤਿਕਾਰਯੋਗ ਸ਼ਖਸ਼ੀਅਤ ਸ਼੍ਰੀਮਤੀ ਪ੍ਰਵੀਨ ਆਬਰੋਲ ਨੇ ਸ਼ਿਰਕਤ ਕੀਤੀ। ਇਹ ਸ਼ਖਸ਼ੀਅਤ 'ਦਿਵਿਆ ਦ੍ਰਿਸ਼ਟੀ' ਐਨ.ਜੀ.ਓ ਦੇ ਬਾਨੀ ਅਤੇ ਪ੍ਰਧਾਨ ਹਨ। ਇਹ ਐਨ.ਜੀ.ਓ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਅਤੇ ਔਰਤਾਂ ਦੇ ਵਿਕਾਸ ਲਈ ਕਾਰਜਸ਼ੀਲ ਹੈ।
ਸਮਾਗਮ ਦਾ ਆਰੰਭ ਜੋਤ ਜਗਾ ਕੇ ਅਤੇ ਡੀ.ਏ.ਵੀ ਗਾਣ ਨਾਲ ਕੀਤਾ ਗਿਆ। ਕੁਦਰਤ ਦੇ ਨੇੜੇ ਹੋਣ ਦੀ ਜੋ ਕੋਸ਼ਿਸ਼ ਪ੍ਰਿੰਸੀਪਲ ਸਾਹਿਬਾ ਵਲੋਂ ਸ਼ੁਰੂ ਕੀਤੀ ਗਈ ਹੈ ਉਸ ਨੂੰ ਅੱਗੇ ਤੋਰਦਿਆਂ ਸ਼੍ਰੀਮਤੀ ਮਿਨਾਕਸ਼ੀ ਸਿਆਲ ਨੇ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਸਾਹਿਬਾ ਨੂੰ ਪੌਦੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਸਮੇਂ ਸ਼੍ਰੀਮਤੀ ਸਿਆਲ ਦੇ ਨਾਲ ਸ਼੍ਰੀਮਤੀ ਉਰਵਸ਼ੀ ਮਿਸ਼ਰਾ, ਪ੍ਰਧਾਨ ਵਿਦਿਆਰਥੀ ਕੌਂਸਲ ਵੀ ਮੌਜੂਦ ਰਹੇ।
ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਪ੍ਰਵੀਨ ਅਬਰੋਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਹਰ ਵਿਅਕਤੀ ਨੂੰ ਆਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਵਿੱਦਿਆ ਮਨੁੱਖ ਦਾ ਹਰ ਸਮੇਂ ਸਾਥ ਦਿੰਦੀ ਹੈ। ਉਹਨਾਂ ਔਰਤਾਂ ਦੀਆਂ ਜਿੰਮੇਵਾਰੀਆਂ ਦਾ ਜਿਕਰ ਕਰਦੇ ਹੋਏ ਔਰਤ ਨੂੰ ਸਮਾਜ ਦਾ ਮਜਬੂਤ ਥੰਭ ਦੱਸਿਆ। ਵਿਦਿਆਰਥੀ ਕੌਂਸਲ ਲਈ ਚੁਣੇ ਗਏ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੀ ਹੌਲਸਾ ਆਫਜ਼ਾਈ ਕੀਤੀ।
ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਪ੍ਰਿੰਸੀਪਲ ਸਾਹਿਬਾ ਨੇ ਆਖਿਆ ਕਿ ਇਹ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਉਹ ਸੁਪਨਾ ਪੂਰਾ ਕਰਨਗੇ, ਜੋ ਇਸ ਸੰਸਥਾ ਦੇ ਸਥਾਪਕਾਂ ਨੇ ਇਸਦੀ ਸਥਾਪਨਾ ਮੌਕੇ ਦੇਖਿਆ ਸੀ। ਉਹਨਾਂ ਨੇ ਕੁਝ ਦਿਨ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਸਾਡੇ ਸਾਬਕਾ ਪ੍ਰਧਾਨ ਮੰਤਰੀ 'ਸ਼੍ਰੀ ਅਟਲ ਬਿਹਾਰੀ ਵਾਜਪਾਈ' ਜੀ ਨੂੰ ਯਾਦ ਕਰਦਿਆਂ ਉਹਨਾਂ ਦੇ ਦਿਖਾਏ ਰਸਤੇ ਉੱਤੇ ਚੱਲਣ ਦੀ ਸਲਾਹ ਦਿੱਤੀ।
ਵਿਦਿਆਰਥੀਆਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਅਤੇ ਵਿਦਿਆਰਥੀ ਕੌਂਸਲ ਚਿੰਨ੍ਹ ਦਿੰਦੇ ਹੋਏ 'ਦਰੀਤੀ' (ਬਾਰ੍ਹਵੀਂ ਆਰਟਸ) ਨੂੰ ਹੈਡ ਗਰਲ ਨਿਯੁਕਤ ਕੀਤਾ ਗਿਆ। ਸੁਮਤੀ ਅਰੋੜਾ (ਬਾਰ੍ਹਵੀਂ ਕਾਮਰਸ) ਅਤੇ ਗਰਿਮਾ (ਬਾਰ੍ਹਵੀਂ ਮੈਡੀਕਲ) ਨੂੰ ਜੋਆਇੰਟ ਜਿੰਮੇਵਾਰੀਆਂ ਅਤੇ ਵਿਦਿਆਰਥੀ ਕੌਂਸਲ ਚਿੰਨ ਦਿੱਤੇ ਗਏ।
ਅਖੀਰ ਵਿੱਚ ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਮੀਨਾਕਸ਼ੀ ਸਿਆਲ (ਕੋਆਰਡੀਨੇਟਰ ਐਚ.ਐਮ.ਵੀ ਕਾਲਜੀਏਟ ਸਕੂਲ) ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਵਿਦਿਆਰਥਣਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਹਨਾਂ ਆਖਿਆ ਕਿ ਹਰ ਚੰਗੀ ਚੀਜ ਸਿੱਖਣੀ ਅਤੇ ਸਮਝਣੀ ਜ਼ਰੂਰੀ ਹੈ ਤਾਂ ਜੋ ਚੰਗਾ ਜੀਵਨ ਬਿਤਾਇਆ ਜਾ ਸਕੇ। ਇਸ ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਕੀਤੀ ਗਈ।