Hans Raj Mahila Maha Vidyalaya
organized a unique programme under the banner of Unnat Bharat Abhiyan at
Village Khambra. Adopting a
multidimensional approach the team joined hands with the Police Commissioner
and the district administration to start various developmental and reformative
programmes in the said village. The UBA
Coordinator of HMV team Dr. Ramnita Saini Sharda said that their aim is to work
at the grass root level to ensure positive change in all the five points of UBA
i.e. Education, Health, Hygiene, self-sufficiently and prospects of the
village. The HMV UBA team organized a
gathering at the Sr. Sec. School Khambra that included the Police Commissioner
Mr. Parveen Sinha, his entire team of higher officials of Police, DAPO’s and
NHRCS of the village Khambra, from the administration the team was joined by
the ADC Development Mr. Jitendra Jorwal, BDO Mr. Mahesh, Panchayat Secretary
Mr. Charanjeet Singh, the Principal and students of HMV. The Unnat Bharat team of HMV conducted a
household survey of some houses; the guests planted 100 trees that included
Neem, Arjun, Triveni, Amla, Babool, and Swanjhana, in the end of the programme,
they carried out a rally against the drug abuse which was lead by the
Commissioner of Police Mr. Sinha, Mr. Jorwal, ADC, Prof. Dr. Ajay Sareen and
Dr. Ramnita Saini Sharda. The students
were carrying placards to create awareness about environmental protection,
Tandrust Punjab and Nasha Mukt Punjab.
Principal Prof. Dr. (Mrs.) Ajay Sareen of the college addressed the
gathering and told the people that they will have to come forth and actively
participated in the activities.
The
Police Commissioner, Mr. Praveen Sinha said that there are three points that
have to be kept in mind while approaching the issue of drug problem, firstly we
have to begin talking about the problem secondly we have to adopt an empathetic
attitude towards the drug department and take him/her to the hospital and
thirdly we have to prevent the falling of new persons take drug addiction. If we keep these three points in mind, we can
fight the menace of drug addiction. He
also declared that DAPOs or NHRCS or the drug departments will not be
questioned by the police. They will be
acting as reformers and not as police informers. Mr. Sinha also announced that 200 students of
HMV will participate in this programme along with police, DAPOS and NHRCS.
Mr.
Jitendra Jorwal applauded the efforts of Unnat Bharat team of HMV for coming
forth and actively participating in the developmental progress. Mr. Charanjeet Singh, Panchayat Secretary
presented a vote of thanks to all the dignitaries. Dr. Anjana Bhatia conducted the stage. On this occasion, Dr. Rajiv Kumar, Mr. Sushil
Kumar, Mrs. M. Syal, Dr. Minakshi Duggal, Miss Nandini Budhia, Mr. Vidhu Vohra,
Mr. Lakhwinder Singh and Mr. Prince Jaswal also accompanied Unnat Bharat team
of HMV.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਨੇ ਉਨੱਤ ਭਾਰਤ ਅਭਿਆਨ (ਯੂਬੀਏ) ਦੇ ਅੰਤਰਗਤ ਜਲੰਧਰ ਦੇ ਪਿੰਡ ਖਾਂਬੜੇ 'ਚ ਇਕ ਅਨੌਖਾ ਅਤੇ ਨਵਾਂ ਪ੍ਰੋਗ੍ਰਾਮ ਆਯੋਜਿਤ ਕੀਤੇ। ਵਿਕਾਸ ਅਤੇ ਸਮਾਜ ਭਲਾਈ ਨੂੰ ਮੱਧੇਨਜ਼ਰ ਰੱਖਦੇ ਹੋਏ ਬਹੁਆਯਾਮੀ ਪਹੁੰਚ ਅਪਣਾਈ ਅਤੇ ਪੁਲਿਸ ਤੇ ਜਿਲਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਵਿਕਾਸ ਦੇ ਕਈ ਕਾਰਜ ਕੀਤੇ। ਐਚ.ਐਮ.ਵੀ ਦੀ ਉਨੱਤ ਭਾਰਤ ਅਭਿਆਨ ਦੀ ਟੀਮ ਕੋਆਰਡੀਨੇਟਰ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਇਸ ਪ੍ਰੋਗ੍ਰਾਮ ਦੇ ਮੰਤਵ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਸਾਡਾ ਮਕਸਦ ਗ੍ਰਾਸਰੂਟ ਲੈਵਲ ਤੱਕ ਪਹੁੰਚ ਕੇ ਸਮਾਜ 'ਚ ਪੋਜਿਟਿਵ ਬਦਲਾਓ ਲਿਆਉਣਾ ਹੈ। ਯੂਬੀਏ ਦੇ ਐਨ.ਐਚ.ਆਰ.ਸੀ.ਐਸ ਪ੍ਰੋਗ੍ਰਾਮ ਦੇ ਬਾਰੇ 'ਚ ਦੱਸਦੇ ਹੋਏ ਡਾ. ਸ਼ਾਰਦਾ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਦੇ ਅੰਤਰਗਤ ਸਿੱਖਿਆ, ਤੰਦਰੂਸਤੀ, ਸਫਾਈ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਪੈਦਾ ਕਰਨ ਤੇ ਫ਼ੋਕਸ ਕਰ ਰਹੇ ਹਨ।
ਐਚ.ਐਮ.ਵੀ ਦੀ ਯੂਬੀਏ ਟੀਮ ਨੇ ਇਸ ਸੰਬੰਧ ਵਿੱਚ ਪਿੰਡ ਦੇ ਸੀ.ਸੈ.ਸਕੂਲ 'ਚ ਇਕ ਸਬਾ ਆਯੋਜਿਤ ਕੀਤੀ ਜਿਸ ਵਿੱਚ ਪੁਲਿਸ ਕਮਿਸ਼ਨਰ ਸ਼੍ਰੀ ਪ੍ਰਵੀਣ ਸਿਨਹਾ, ਪੁਲਿਸ ਦੇ ਹੌਰ ਉੱਚ ਅਧਿਕਾਰੀ, ਵਿਭਿੰਨ ਐਨ.ਐਚ.ਆਰ.ਸੀ.ਐਸ, ਖਾਂਬੜਾ ਦੇ ਰਾਸ਼ਟਰੀ ਸਵਾਸਥ ਪ੍ਰਣਾਲੀ ਸੰਸਾਧਨ ਦੇ ਅਧਿਕਾਰੀ ਸ਼ਾਮਿਲ ਹੋਏ। ਪ੍ਰਸ਼ਾਸਨਿਕ ਟੀਮ ਤੋਂ ਏਡੀਸੀ ਡਿਵੇਲਪਮੇਂਟ ਮਿ. ਜਿਤੇਂਦਰ ਜੋਖਾਲ, ਬੀਡੀਓ ਮਿ. ਮਹੇਸ਼, ਪੰਚਾਇਤ ਸਕੱਤਰ ਮਿ. ਚਰਨਜੀਤ ਸਿੰਘ ਦੇ ਇਲਾਵਾ ਐਚ.ਐਮ.ਵੀ ਦੀ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਅਤੇ ਵਿਦਿਆਰਥਣਾਂ ਨੇ ਸ਼ਮੂਲਿਯਤ ਕੀਤੀ।
ਇਸ ਅਭਿਯਾਨ ਦੇ ਤਹਿਤ ਐਚ.ਐਮ.ਵੀ ਦੀ ਯੂਬੀਏ ਟੀਮ ਨੇ ਕੁਝ ਘਰਾਂ 'ਚ ਹਾਉਸਹੋਲਡ ਸਰਵੇ ਕੀਤਾ। ਆਏ ਮਹਿਮਾਨਾਂ ਨੇ ਨੀਮ, ਅਰਜੁਨ, ਤ੍ਰਿਵੇਣੀ, ਆਮਲਾ, ਬਬੂਲ ਆਦਿ ਸੌ ਤਰ੍ਹਾਂ ਦੇ ਪੌਧੇ ਲਗਾਏ। ਅੰਤ 'ਚ ਨਸ਼ਿਆਂ ਦੇ ਖਿਲਾਫ ਰੈਲੀ ਕੱਢੀ ਗਈ ਜਿਸਦੀ ਅਗਵਾਈ ਪੁਲਿਸ ਕਮਿਸ਼ਨਰ ਮਿ. ਸਿਨਹਾ, ਮਿ. ਜੋਖਾਲ, ਏਡੀਸੀ, ਪ੍ਰਿੰ. ਡਾ. ਸਰੀਨ ਅਤੇ ਡਾ. ਸ਼ਾਰਦਾ ਨੇ ਕੀਤੀ। ਰੈਲੀ ਦੇ ਦੌਰਾਨ ਵਿਦਿਆਰਥਣਾਂ ਨੇ ਵਾਤਾਵਰਨ ਸੁਰੱਖਿਆ, ਤੰਦਰੁਸਤ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ ਦੇ ਤਹਿਤ ਜਾਗਰੁਕਤਾ ਫੈਲਾਉਣ ਲਈ ਤਖ਼ਤਿਆਂ ਫੜੀਆਂ ਹੋਇਆਂ ਸਨ। ਇਸ ਦੌਰਾਨ ਮੈਡਮ ਪ੍ਰਿੰਸੀਪਲ ਨੇ ਮੌਜੂਦ ਲੋਕਾਂ ਨੂੰ ਇਨ੍ਹਾਂ ਬੁਰਾਇਆਂ ਦੇ ਖਿਲਾਫ ਅੱਗੇ ਆਉਣ ਅਤੇ ਆਵਾਜ਼ ਬੁਲੰਦ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ।
ਪੁਲਿਸ ਕਮਿਸ਼ਨਰ ਮਿ. ਪ੍ਰਵੀਣ ਸਿਨਹਾ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਲੜਾਈ ਲੜਣ ਦੇ ਲਈ ਤਿੰਨ ਗੱਲਾਂ ਨੂੰ ਧਿਆਨ 'ਚ ਰਖਣਾ ਹੋਵੇਗਾ। ਸਭ ਤੋਂ ਪਹਿਲਾਂ ਸਾਨੂੰ ਸੱਮਸਿਆ ਦੇ ਬਾਰੇ 'ਚ ਚਰਚਾ ਸ਼ੁਰੂ ਕਰਨੀ ਪਵੇਗੀ। ਦੂਜਾ ਨਸ਼ਾਗ੍ਰਸਤ ਲੋਕਾਂ ਦੇ ਨਾਲ ਸਹਾਨੁਭੂਤੀ ਰਖਨੀ ਪਵੇਗੀ ਅਤੇ ਤੀਜਾ ਅਤੇ ਲੋਕਾਂ ਨੂੰ ਨਸ਼ੇ ਦੀ ਗ੍ਰਿਫਤ 'ਚ ਆਉਣ ਤੋਂ ਬਚਣਾ ਹੋਵੇਗਾ ਤਾਂ ਹੀ ਸਾਨੂੰ ਨਸ਼ੇ ਦੇ ਖਿਲਾਫ ਲੜਾਈ ਲੜ ਸਕੇਗੇਂ।
ਉਨ੍ਹਾਂ ਇਸ ਸਮੇਂ ਘੋਸ਼ਨਾ ਕੀਤੀ ਕਿ ਇਸ ਸੰਬੰਧੀ ਪੁਲਿਸ ਅਧਿਕਾਰੀ ਡੈਪੋ ਅਤੇ ਐਨ.ਐਚ.ਐਰ.ਸੀ.ਐਸ ਨਾਲ ਕਿਸੇ ਤਰ੍ਹਾਂ ਦਾ ਕਿਸੇ ਵੀ ਰੂਪ 'ਚ ਕੰਮ ਕਰਣਗੇ ਨਾ ਕਿ ਪੁਲਿਸ ਨੂੰ ਸੂਚਣਾ ਦੇਣ ਵਾਲਿਆਂ ਦੇ ਰੂਪ 'ਚ। ਮਿ. ਮਿਨਹਾ ਨੇ ਇਸ ਸਮੇਂ ਇਹ ਵੀ ਘੋਸਣਾ ਕੀ ਕਿ ਐਚ.ਐਮ.ਵੀ ਦੀਆਂ 200 ਵਿਦਿਆਰਥਣਾਂ ਇਸ ਪ੍ਰੋਗ੍ਰਾਮ 'ਚ ਹੱਥ ਵੰਡਾਏਗੀ।
ਮਿ. ਜਿਤੇਂਦਰ ਜੋਖਾਲ ਨੇ ਐਚ.ਐਮ.ਵੀ ਉੱਨਤ ਭਾਰਤ ਟੀਮ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਹੌਰ ਸੰਸਥਾਨਾਂ ਨੂੰ ਵੀ ਇਸ ਖੇਤਰ 'ਚ ਅੱਗੇ ਆਉਣ ਦੇ ਲਈ ਪ੍ਰੇਰਿਤ ਕੀਤਾ। ਪੰਚਾਇਤ ਸਕੱਤਰ ਚਰਨਜੀਤ ਸਿੰਘ ਨੇ ਮੌਜੂਦ ਹਸਤੀਆਂ ਦਾ ਧੰਨਵਾਦ ਕੀਤਾ। ਡਾ. ਅੰਜਨਾ ਭਾਟਿਆ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਤੇ ਡਾ. ਰਾਜੀਵ ਕੁਮਾਰ, ਸ਼੍ਰੀ ਸੁਸ਼ੀਲ ਕੁਮਾਰ, ਸ਼੍ਰੀਮਤੀ ਮੀਨਾਕਸ਼ੀ ਸਿਆਲ, ਡਾ. ਮੀਨਾਕਸ਼ੀ ਦੁੱਗਲ, ਸੁਸ਼੍ਰੀ ਨੰਦਨੀ, ਸ਼੍ਰੀ ਵਿਧੂ ਵੋਹਰਾ, ਸ਼੍ਰੀ ਲਖਵਿੰਦਰ ਸਿੰਘ ਅਤੇ ਸ਼੍ਰੀ ਪ੍ਰਿੰਸ ਜਸਵਾਲ ਵੀ ਮੌਜੂਦ ਰਹੇ।