Km. Vaishali of B.Sc(Medical)
Semester-IV of Hans Raj Mahila Maha Vidyalaya topped the university with 695
marks out of 800 & brought laurels for the college. Km. Vaishali Arora secured
666 marks out of 800 & stood 9th in the University. Km. Gurleen
Arora bagged the 10th position by securing 665 marks out of 800.
Principal Dr(Mrs) Prof. Ajay Sareen congratulated the students & faculty
members. On this occasion, Dr Neelam Sharma Dr. Seema Marwaha, Dr. Meena
Sharma, & Mr. Harpreet Singh were
also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਬੀ.ਐਸ.ਸੀ. ਮੈਡੀਕਲ ਸਮੈ.4 ਦੀ ਵਿਦਿਆਰਥਣ ਵੈਸ਼ਾਲੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਪਰੀਖਿਆ 'ਚ 800 ਵਿੱਚੋਂ 695 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਦੱਸਿਆ ਕਿ ਇਸ ਪਰੀਖਿਆ 'ਚ ਵੈਸ਼ਾਲੀ ਅਰੋੜਾ ਨੇ 666 ਅੰਕ ਪ੍ਰਾਪਤ ਕਰਕੇ ਨੌਵਾਂ ਤੇ ਗੁਰਲੀਨ ਅਰੋੜਾ ਨੇ 665 ਅੰਕ ਪ੍ਰਾਪਤ ਕਰਕੇ ਦਸਵਾਂ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਡਾ. ਨੀਲਮ ਸ਼ਰਮਾ, ਡਾ. ਸੀਮਾ ਮਰਵਾਹਾ, ਡਾ. ਮੀਨਾ ਸ਼ਰਮਾ ਤੇ ਪ੍ਰੋ. ਹਰਪ੍ਰੀਤ ਸਿੰਘ ਮੌਜੂਦ ਸਨ।