Tuesday, 7 August 2018

KIRANPREET KAUR OF HMV BAGGED 3RD POSITION IN B.SC (FASHION DESIGNING) SEMESTER-IV


Km. KiranpreetKaur of B.Sc. (Fashion Designing) Semester-IV of Hans Raj Mahila Maha Vidyalaya bagged 3rd university position with 472 marks out of 500. Principal Prof. Dr.(Mrs.) Ajay Sareen congratulated her and told that in last semester too, Km. KiranpreetKaur got position in university. On this occasion, Mrs. Navneeta&Rishab were also present. Principal Dr. Sareen congratulated everyone &seeked the blessings of almighty.


ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਬੀ.ਐਸ.ਸੀ. ਫੈਸ਼ਨ ਡਿਜਾਇਨਿੰਗ ਸਮੈ.4 ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ 472/500 ਅੰਕ ਪ੍ਰਾਪਤ ਕਰਕੇ ਤੀਜ਼ਾ ਸਥਾਨ ਪ੍ਰਾਪਤ ਕੀਤਾ।  ਕਿਰਨਪ੍ਰੀਤ ਇਕ ਹੌਰਹਾਰ ਵਿਦਿਆਰਥਮ ਹੈ ਜਿਸਨੇ ਪਿਛਲੇ ਸਮੈਸਟਰ 'ਚ ਵੀ ਨੇ ਯੂਨੀਵਰਸਿਟੀ 'ਚ ਮੈਰਿਟ ਸਥਾਨ ਪ੍ਰਾਪਤ ਕੀਤਾ ਸੀ।  ਇਸ ਮੌਕੇ ਤੇ ਵਿਭਾਗ ਦੀ ਮੁਖੀ ਸ਼੍ਰੀਮਤੀ ਨਵਨੀਤਾ ਤੇ ਸੁਸ਼੍ਰੀ ਰਿਸ਼ਭ ਦੇ ਨਾਲ ਵਿਦਿਆਰਥਣ ਦੇ ਮਾਤਾ-ਪਿਤਾ ਵੀ ਮੌਜੂਦ ਸਨ।    ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਦਿਆਰਥਣ ਅਤੇ ਉਸਦੇ ਅਭਿਭਾਵਕਾਂ ਨੂੰ ਵਧਾਈ ਦਿੱਤੀ।  ਉਨ੍ਹਾਂ ਫੈਕਲਟੀ ਮੈਂਬਰਾਂ ਨੂੰ ਵੀ ਵਧਾਈ ਦਿੰਦਿਆਂ ਹੋਰਹਾਰ ਵਿਦਿਆਰਥਣਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ।