Km. GagreenKaur of B.Sc. (Fashion
Designing) Semester-II of Hans Raj Mahila Maha Vidyalaya bagged 1st
university position with 385 marks out of 450. Principal Prof. Dr.(Mrs.) Ajay
Sareen congratulated her and told that in last semester too, Km. GagreenKaur
got 1st position in university. On this occasion, Mrs. Navneeta,
Rishab& father of GagreenKaur were also present. Principal Dr. Sareen
congratulated everyone &seeked the blessings of almighty.
ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਬੀ.ਐਸ.ਸੀ. ਫੈਸ਼ਨ ਡਿਜਾਇਨਿੰਗ ਸਮੈ.2 ਦੀਆਂ ਵਿਦਿਆਰਥਣਾਂ ਗੈਗਰੀਨ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ 385/450 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਿਛਲੇ ਸਮੈਸਟਰ 'ਚ ਵੀ ਗੈਗਰੀਨ ਕੌਰ ਨੇ ਯੂਨੀਵਰਸਿਟੀ 'ਚ ਮੈਰਿਟ ਸਥਾਨ ਪ੍ਰਾਪਤ ਕੀਤਾ ਸੀ। ਇਸ ਮੌਕੇ ਤੇ ਵਿਭਾਗ ਦੀ ਮੁਖੀ ਸ਼੍ਰੀਮਤੀ ਨਵਨੀਤਾ ਤੇ ਸੁਸ਼੍ਰੀ ਰਿਸ਼ਭ ਦੇ ਨਾਲ ਗੈਗਰੀਨ ਦੇ ਪਿਤਾ ਜੀ ਵੀ ਮੌਜੂਦ ਸਨ। ਗੈਗਰੀਨ ਦੇ ਪਿਤਾ ਜੀ ਉਸਦੀ ਇਸ ਜਿੱਤ ਤੇ ਬਹੁਤ ਖੋਸ਼ੇ ਹੋਏ ਅਤੇ ਉਨ੍ਹਾਂ ਨੇ ਇਸ ਦਾ ਕ੍ਰੈਡਿਟ ਅਧਿਆਪਕਾਂ ਅਤੇ ਕਾਲਜ ਨੂੰ ਦਿੱਤਾ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਦਿਆਰਥਣ ਅਤੇ ਉਸਦੇ ਅਭਿਭਾਵਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਫੈਕਲਟੀ ਮੈਂਬਰਾਂ ਨੂੰ ਵੀ ਵਧਾਈ ਦਿੰਦਿਆਂ ਹੋਰਹਾਰ ਵਿਦਿਆਰਥਣਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ।