Chandrayaan Vipnet Club of Physics Deptt. of Hans Raj Mahila Maha Vidyalaya organized Power Point Presentation, Poster Making and Slogan Writing competition under the able guidance Principal Prof. Dr. (Mrs.) Ajay Sareen. The members of Physics Deptt. welcomed Principal Prof. Dr. (Mrs.) Ajay Sareen with a planter. HOD Physics Mrs. Saloni Sharma apprised the students about the club and its various activities. Students gave power point presentations on the topics of Contribution of India in Space Technology and Research, Laser Technology and its applications in different fields of science, Discovery of Higgs boson and Nuclear Energy: A blessing or a curse. Students also presented posters on the topics Nanotechnology and its applications, lasers and its applications, great scientists and their contribution in Physics and also participated in slogan writing competition on save earth, save environment and conservation of energy. About 50 students participated in different competitions. Ms. Jaspreet of B.Sc. Sem. III won first prize, Ms. Shweta of B.Sc. Sem. III and Shafaq of B.Sc. Sem. I got second prize and Ms. Ravjotdeep of B.Sem. Sem. I got third prize in Power point competition. Ms. Kanupriya B.Sc. Sem. V won first prize, Ms. Ritu of B.Sc. Sem. V won second prize and Ms. Swati of B.Sc. Sem. V won third prize in Poster Making competition. Ms. Ritika of B.Sc. Sem. I bagged first prize, Ms. Vandana of B.Sc. Sem. III bagged second prize, Ms. Ankita Rehal, B.Sc. Sem. V bagged third prize and Ms. Garima Arya bagged consolation prize in slogan writing competition. Principal Prof. Dr. (Mrs.) Ajay Sareen encouraged the students to participate in more such events. She also motivated the students to be focussed in their life and work whole heartedly to achieve their goals.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ,
ਜਲੰਧਰ 'ਚ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਹੇਠ ਭੌਤਿਕ
ਵਿਗਿਆਨ ਦੇ ਚੰਦਰਯਾਨ ਵਿਪਨੇਟ ਕਲੱਬ ਵੱਲੋਂ ਪਾੱਵਰ ਪਵਾਇੰਟ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ
ਅਤੇ ਸਲੋਗਨ ਰਾਇਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਭੌਤਿਕ ਵਿਗਿਆਰਨ ਦੇ ਸਿੱਖਿਅਕਾਂ ਨੇ
ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦਾ ਪਲਾਂਟਰ ਭੇਂਟ ਕਰਕੇ ਸੁਆਗਤ ਕੀਤਾ। ਵਿਭਾਗ ਦੀ
ਮੁਖੀ ਸ਼੍ਰੀਮਤੀ ਸਲੋਨੀ ਸ਼ਰਮਾ ਨੇ ਕਲੱਬ ਅਤੇ ਉਨ੍ਹਾਂ ਦੀਆਂ ਗਤਿਵਿਧਿਆਂ ਦੇ ਵਿਸ਼ੇ 'ਚ ਵਿਦਿਆਰਥਣਾਂ
ਨੂੰ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਭਾਰਤ ਦੇ ਅੰਤਰਿਕਸ਼ ਵਿਗਿਆਨ ਅਤੇ ਅਨੁਸੰਧਾਨ ਖੇਤਰ 'ਚ
ਯੋਗਦਾਨ ਅਤੇ ਇਸਦੇ ਵਿਗਿਆਨ 'ਚ ਅਨੁਪ੍ਰਯੋਗਾਂ, ਡੀਗਸ ਬੋਸੋਨ ਦੀ ਕੋਜ ਅਤੇ ਨਯੂਕਲਿਅਰ ਉਰਜ਼ਾ:
ਵਰਦਾਨ ਜਾਂ ਅਭਿਸ਼ਾਪ ਵਿਸ਼ਿਆਂ ਤੇ ਪਾਵਰ ਪਵਾਇੰਟ ਪ੍ਰੈਜ਼ੇਂਟੇਸ਼ਨ ਪੇਸ਼ ਕੀਤੀ। ਵਿਦਿਆਰਥਣਾਂ ਵੱਲੋਂ
ਨੈਨੋ-ਟੈਕਨਾਲਾੱਜੀ ਅਤੇ ਉਸਦੇ ਅਨੁਪ੍ਰਯੋਗਾਂ, ਲੇਜਰ ਅਤੇ ਇਸਦੇ ਅਨੁਪ੍ਰਯੋਗਾਂ, ਮਹਾਨ ਵਿਗਿਆਨਕਾਂ
ਅਤੇ ਉਨ੍ਹਾਂ ਦੇ ਭੌਤਿਕ ਵਿਗਿਆਨ 'ਚ ਯੋਗਦਾਨ ਵਿਸ਼ਿਆਂ ਤੇ ਪੋਸਟਰ ਪੇਸ਼ ਕੀਤੇ। ਇਸ ਨਾਲ ਹੀ “ਧਰਤੀ
ਬਚਾਓ – ਵਾਤਾਵਰਨ ਬਚਾਓ” ਅਤੇ “ਉਰਜ਼ਾ ਸਰੰਖਣ” ਵਿਸ਼ਿਆਂ ਤੇ ਸਲੋਗਨ ਰਾਇਟਿੰਗ
ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਭਿੰਨ ਮੁਕਾਬਲਿਆਂ ਚ ਲਗਭਗ 50 ਵਿਦਿਆਰਥਣਾਂ ਨੇ ਭਾਗ ਲਿਆ। ਪਾਵਰ
ਪਵਾਇੰਟ ਪ੍ਰੇਜ਼ੇਂਟੇਸ਼ਨ 'ਚ ਜਸਪ੍ਰੀਤ (ਬੀਐਸਸੀ ਸਮੈ.3) ਨੇ ਪਹਿਲਾ, ਸ਼ਵੇਤਾ (ਬੀਐਸਸੀ ਸਮੈ.3)
ਅਤੇ ਸ਼ਵਾਕ (ਬੀਐਸਸੀ ਸਮੈ.1) ਨੇ ਦੂਜਾ ਅਤੇ ਹਣਜੋਤ (ਬੀਐਸਸੀ ਸਮੈ.1) ਨੇ ਤੀਜਾ ਸਥਾਨ ਪ੍ਰਾਪਤ
ਕੀਤਾ। ਪੋਸਟਰ ਮੇਕਿੰਗ ਮੁਕਾਬਲੇ 'ਚ ਕਨੁਪ੍ਰਿਆ (ਬੀਐਸਸੀ ਸਮੈ.5) ਨੇ ਦੂਜਾ ਅਤੇ ਸਵਾਤੀ ਨੇ ਬੀਐਸਸੀ
ਸਮੈ.5 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਰਾਈਟਿੰਗ ਮੁਕਾਬਲੇ 'ਚ ਰੀਤਿਕਾ (ਬੀਐਸਸੀ ਸਮੈ.1)
ਨੇ ਪਹਿਲਾ, ਵੰਦਨਾ (ਬੀਐਸਸੀ ਸਮੈ.3) ਨੇ ਦੂਜਾ ਅਤੇ ਅੰਕਿਤਾ (ਬੀਐਸਸੀ ਸਮੈ.5) ਨੇ ਤੀਜਾ ਅਤੇ
ਗਰਿਮਾ ਆਰਿਆ (ਬੀਐਸਸੀ ਸਮੈ.5) ਨੇ ਸਾਂਤਵਨਾ ਪੁਰਸਕਾਰ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ
ਵਿਦਿਆਰਥਣਾਂ ਨੂੰ ਭੱਵਿਖ 'ਚ ਵੀ ਵੱਖ-ਵੱਖ ਮੁਕਾਬਲਿਆਂ 'ਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ।
ਉਨ੍ਹਾਂ ਵਿਦਿਆਰਥਣਾਂ ਨੂੰ ਜ਼ਿੰਦਗੀ 'ਚ ਸਖ਼ਤ ਮਿਹਨਤ ਕਰਕ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ
ਪ੍ਰੇਰਿਤ ਕੀਤਾ। ਬੀਐਸਸੀ ਦੇ ਸਾਰੇ ਵਿਦਿਆਰਥੀ ਇਸ ਮੌਕੇ ਤੇ ਮੌਜੂਦ ਸਨ।