Freudian Psychological Society of Hans Raj Mahila Maha
Vidyalaya observed World Suicide
Prevention Day under the able guidance of Principal Prof. Dr. (Mrs.) Ajay
Sareen. On this occasion, the resource
person for the seminar was Dr. Davinder Singh Johal, Head, Department of
Psychology, GNDU Amritsar. Dr. Ashmeen
Kaur, HOD Psychology welcomed him with a planter. Dr. Davinder Singh Johal gave a presentation
on causes of suicide and prevention of suicide.
He gave detailed information about the suicides rates in India . He encouraged the students to live a simple,
happy and healthy life. He gave day to
day life examples supported with adequate theoretical models of stress and
stress management. He emphasized that
the focus should be on changing ourselves than changing others. The seminar was followed by the practical
tips on managing stress and depression.
During interactive session, he answered queries of the students. A poster making competition was also
organized on this occasion. Ms. Roopam
and Ms. Urvi conducted the stage. Dr.
Anjana Bhatia gave the vote of thanks.
More than 100 students attended the seminar. Ms. Anjana and Ms. Aastha were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਫ੍ਰੀਯੂਡਿਯਨ ਸਾਇਕੋਲਾੱਜੀਕਲ ਸੋਸਾਇਟੀ ਵੱਲੋਂ ‘ਵਰਲਡ ਸੂਸਾਇਡ ਡੇ’ ਦੇ ਮੌਕੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਦੇ ਰੂਪ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਇਕੋਲਾੱਜੀ ਦੇ ਵਿਭਾਗ ਦੀ ਮੁਖੀ ਡਾ. ਦਵਿੰਦਰ ਸਿੰਘ ਜੌਹਲ ਮੌਜੂਦ ਸਨ। ਸਾਇਕੋਲਾੱਜੀ ਵਿਭਾਗ ਦੀ ਮੁਖੀ ਡਾ. ਆਸ਼ਮੀਨ ਕੌਰ ਨੇ ਉਨ੍ਹਾਂ ਦਾ ਪਲਾਂਟਰ ਭੇਂਟ ਕਰਕੇ ਸੁਆਗਤ ਕੀਤਾ। ਡਾ. ਜੌਹਲ ਨੇ ਸੂਸਾਇਡ ਦੇ ਕਾਰਨ ਤੇ ਬਚਾਓ ਤੇ ਪ੍ਰੈਜ਼ੇਂਟੇਸ਼ਨ ਦਿੱਤੀ। ਉਨ੍ਹਾਂ ਭਾਰਤ 'ਚ ਵੱਧ ਰਹੀਆਂ ਆਤਮਹੱਤਿਆਵਾਂ ਦੇ ਕੇਸਾਂ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਸਾਦਾ ਜੀਵਨ ਤੇ ਖੁਸ਼ਹਾਲ ਰਹਿਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਟ੍ਰੈਸ ਮੈਨੇਜਮੈਂਟ ਤੇ ਟਿਪਸ ਦਿੱਤੇ। ਇੰਟ੍ਰੈਕਟਿਵ ਸੈਸ਼ਨ ਦੇ ਦੌਰਾਨ ਉਨ੍ਹਾਂ ਵਿਦਿਆਰਥਣਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇਸ ਮੌਕੇ ਤੇ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਦਾ ਆਯੋਜਨ ਵੀ ਕੀਤਾ ਗਿਆ। ਮੰਚ ਸੰਚਾਲਨ ਰੂਪਮ ਤੇ ਉਰਵੀ ਨੇ ਕੀਤਾ। ਡਾ. ਅੰਜਨਾ ਭਾਟਿਆ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। 100 ਤੋਂ ਵੱਧ ਵਿਦਿਆਰਥਣਾਂ ਨੇ ਇਸ ਸੈਮੀਨਾਰ 'ਚ ਭਾਗ ਲਿਆ। ਇਸ ਮੌਕੇ ਤੇ ਸੁਸ਼੍ਰੀ ਅੰਜਨਾ ਤੇ ਆਸਥਾ ਵੀ ਮੌਜੂਦ ਸਨ।