The PG Deptt. of Fashion Designing of Hans Raj Mahila Maha Vidyalaya
organized a workshop on the working of sewing machines under the able guidance
of Principal Prof. Dr.
(Mrs.) Ajay Sareen. The resource person
for the workshop was Mr. Shahjeet and Mr. Mithlesh. Mrs. Navneeta of Fashion
Designing department welcomed the guests.
Students learnt the use of creative accessories. They also learnt making pin tucks, 1/4th
inch seam, ribbon and sequence attachment, binder foot, piping foot, ruffler, 3
way cording, gathering beading and darning.
The students of M.Sc., B.Sc. PG Diploma in Fashion Designing attended
this workshop. Principal Prof. Dr.
(Mrs.) Ajay Sareen appreciated the initiative of the department. On this occasion, Miss Rishav Bhardwaj and
other faculty members were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਪ੍ਰਿੰਸੀਪਲ
ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਫੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ਸਿਲਾਈ
ਮਸ਼ੀਨਾਂ ਦੇ ਕਾਰਜ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ
ਉਸ਼ਾ ਕੰਪਨੀ ਦੇ ਸ਼ਹਜੀਤ ਤੇ ਮਿਥਲੇਸ਼ ਮੌਜੂਦ ਸਨ।
ਐਫ.ਡੀ. ਵਿਭਾਗ ਦੀ ਸ਼੍ਰੀਮਤੀ ਨਵਨੀਤਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਵਰਕਸ਼ਾਪ ਦੇ ਦੌਰਾਨ
ਵਿਦਿਆਰਥਣਾਂ ਨੇ ਸਿਲਾਈ ਮਸ਼ੀਨ ਦੁਆਰਾ ਪਿਨਟਕਸ, 1.1/4 ਇੰਚ ਸੀਮ, ਰੱਫਲਰ, ਰਿੱਬਨ ਤੇ ਸਿਕਵੇਂਸ
ਅਟੈਚਮੈਂਟ, ਬਿੰਦਰਫੂਟ, ਪਾਇਪਿੰਗ ਫੂਟ, 3 ਤਰ੍ਹਾਂ ਦੀ ਕਾੱਰਡਿੰਗ ਸਿੱਖੀ। ਇਸ ਵਰਕਸ਼ਾਪ 'ਚ
ਐਫ.ਡੀ. ਵਿਭਾਗ ਦੀ ਐਮ.ਐਸ.ਸੀ, ਪੀਜੀ ਤੇ ਡਿਪਲੋਮਾ ਇਨ ਐਫ.ਡੀ. ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।
ਪ੍ਰਿੰ. ਡਾ. ਸਰੀਨ ਨੇ ਵਿਭਾਗ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ
ਵਰਕਸ਼ਾਪ ਵਿਦਿਆਰਥਣਾਂ ਨੂੰ ਡਿਜਾਇਨਿੰਗ ਨਾਲ ਜੁੜੀਆਂ ਬਾਰੀਕਿਆਂ ਸਿਖਾਉਂਦੀ ਹੈ ਅਤੇ ਉਨ੍ਹਾਂ ਦੇ
ਹੁਨਰ ਨੂੰ ਹੌਰ ਵੀ ਨਿਖਾਰਦੀ ਹੈ। ਇਸ ਮੌਕੇ ਤੇ ਵਿਭਾਗ ਦੀ ਰਿਸ਼ਵ ਭਾਰਦਵਾਜ ਤੇ ਹੌਰ ਅਧਿਆਪਕ
ਮੌਜੂਦ ਸਨ।