Saturday, 15 September 2018

HMV organizes Annual Awards Day on 16th September

Hans Raj Mahila Maha Vidyalaya, the premier institution of North India is going to organize Annual Awards Day on 16th September, 2018 under the benign guidance of Principal Prof. Dr. (Mrs.) Ajay Sareen.  Principal Prof. Dr. Sareen said that it is a proud privilege to have His Excellency Prof. Ganeshi Lal, Hon’ble Governor of Odisha as the chief guest of the occasion and Sh. M.L. Sekhri, Vice-President, DAV College Managing Committee, New Delhi as the Guest of Honour.  A total of 188 students excelling in the field of academics, youth welfare, general NCC, NSS and student council activities will receive the prizes and blessings from Hon’ble Governor, Prof. Ganeshi Lal. 

ਉੱਤਰ ਭਾਰਤ ਦੀ ਗੌਰਵਸ਼ਾਲੀ ਸੰਸਥਾ          ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ 16 ਸਤੰਬਰ 2018 ਨੂੰ 2.30 ਵਜੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਅਗਵਾਈ ਵਿੱਚ ਕੀਤਾ ਜਾਵੇਗਾ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਗਣੇਸ਼ੀ ਲਾਲ (ਰਾਜਪਾਲ, ਉੜੀਸਾ) ਅਤੇ ਖ਼ਾਸ ਮਹਿਮਾਨ ਵਜੋਂ ਸ਼੍ਰੀ ਐਮ.ਐਲ. ਸੇਖੜੀ (ਉਪ-ਪ੍ਰਧਾਨ, ਡੀਏਵੀ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ) ਮੌਜੂਦ ਹੋ ਕੇ ਸਮਾਗਮ ਦੀ ਸ਼ੋਭਾ ਵਧਾਉਣਗੇ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਮੌਕੇ ਤੇ 188 ਵਿਦਿਆਰਥਣਾਂ ਨੂੰ ਇਨਾਮ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਇਨਾਮਾਂ 'ਚ ਅਕਾਦਮਿਕ, ਜਨਰਲ, ਯੂਥ ਵੈਲਫੇਅਰ, ਐਨਸੀਸੀ, ਐਨਐਸਐਸ ਅਤੇ ਵਿਦਿਆਰਥੀ ਪਰਿਸ਼ਦ ਦੇ ਇਨਾਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੇ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਮਾਣਯੋਗ ਰਾਜਪਾਲ ਸ਼੍ਰੀ ਗਣੇਸ਼ੀ ਲਾਲ ਜੀ ਸਾਡੀ ਸੰਸਥਾ 'ਚ ਮੌਜੂਦ ਹੋ ਕੇ ਵਿਦਿਆਰਥਣਾਂ ਨੂੰ ਆਪਣੇ ਸ਼ੁਭ ਕਮਲਾਂ ਨਾਲ ਇਨਾਮ ਵੰਡ ਕੇ ਆਸ਼ੀਰਵਾਦ ਦੇਣਗੇ।