Km. Salomi of Hans Raj Mahila Maha Vidyalaya,
Jalandhar represented Indian Kayaking team in World University Kayaking
Championship held at Hungary
and got selected in Semi finals in K2
500 mtr. event. Principal Prof. Dr .
(Mrs.) Ajay Sareen said that Km. Salomi has also represented Guru Nanak Dev University
in All India Inter-University Kayaking Championship held at Pong Dam, Talwara.
She won 1 Gold and 1 Silver medal in K4 & K2 events respectively.
She also won 1 Gold & 8 Silver Medals in Inter College Kayaking
Championship which was held at Guru Gobind Sagar Dam, Bilaspur. She
congratulated her for her achievement & encouraged her to perform
consistently in the future championships.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀ ਕੁ. ਸਲੋਮੀ ਨੇ ਹੰਗਰੀ 'ਚ ਹੋਈ ਵਰਲਡ ਕਾਇਕਿੰਗ ਮੁਕਾਬਲੇ 'ਚ ਭਾਰਤੀ ਕਾਇਕਿੰਗ ਟੀਮ ਵੱਲੋਂ ਭਾਗ ਲਿਆ ਤੇ K2 500 ਮੀਟਰ 'ਚ ਸੈਮੀਫਾਇਨਲ 'ਚ ਥਾਂ ਬਣਾਈ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਸਲੋਮੀ ਨੂੰ ਵਧਾਈ ਦਿੱਤੀ ਤੇ ਦੱਸਿਆ ਕਿ ਪਾਂਗ ਡੈਮ, ਤਲਵਾੜਾ 'ਚ ਹੋਈ ਆੱਲ ਇੰਡੀਆ ਇੰਟਰ-ਯੂਨੀਵਰਸਿਟੀ ਕਾਯਾਕਿੰਗ ਮੁਕਾਬਲੇ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਖੇਡਦੇ ਹੋਏ 1 ਗੋਲਡ ਤੇ 4 ਸਿਵਵਰ ਮੈਡਲ K4 ਤੇ K2 ਇਵੇਂਟ 'ਚ ਜਿੱਤੇ। ਇਸ ਦੇ ਨਾਲ ਹੀ ਬਿਲਾਸਪੁਰ 'ਚ ਆਯੋਜਿਤ ਇੰਟਰ ਕਾਲਜ ਕਾਯਾਕਿੰਗ ਮੁਕਾਬਲੇ 'ਚ 1 ਗੋਲਡ ਤੇ 3 ਸਿਲਵਰ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਸਲੋਮੀ ਨੂੰ ਭਵਿੱਖ 'ਚ ਵੀ ਇਸ ਤਰ੍ਹਾਂ ਦੀਆਂ ਉਪਲਬਧੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ।